ਸੰਗਰੂਰ ਦੇ ਸੰਸਦ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਏ ਨੇ ਤੇ ਮੌਜੂਦਾ ਸਰਕਾਰਾਂ ਤੇ ਨਿਸ਼ਾਨੇ ਵੀ ਸਾਧੇ ਨੇ ਤੇ ਜਿਸਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਪੰਜਾਬ ਦੇ ਵਿੱਚ ਮਾਹੌਲ ਕਾਫੀ ਚਿੰਤਾਜਨਕ ਬਣ ਹੋਏ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਡਰ ਫੈਲਿਆ ਹੋਇਆ ਹੈ ਤੇ ਇਸਦੀ ਜਿੰਮੇਵਾਰ ਸਿਰਫ ਸਰਕਾਰ ਹੈ ਤੇ ਇਹ ਜਰੂਰੀ ਹੈ ਕਿ ਕਿਸੇ ਦੇ ਘਰ ਦੀ ਤਲਾਸੀ ਬਿਨ੍ਹਾਂ ਵਾਰੰਟ ਤੋਂ ਨਹੀ ਹੋ ਸਕਦੀ ਤੇ ਨਾਹੀ ਕੋਈ ਗ੍ਰਿਫਤਾਰ ਕਰ ਸਕਦਾ ਹੈ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਸਿੱਖਾਂ ਨਾਲ ਸਰਕਾਰਾਂ ਨੇ ਕੀਤਾ ਉਹ ਬਿਲਕੁਲ ਗਲਤ ਹੈ ਤੇ ਸਿੱਖਾਂ ਨੂੰ ਬਿਨ੍ਹਾਂ ਹੁਲਮ ਤੋਂ ਜੇਲ੍ਹਾ ਦੇ ਵਿੱਚ ਡਕਿਆਂ ਜਾ ਰਿਹਾ ਹੈ ਤੇ ਜੋ ਬਿਲਕੁਲ ਗਲਤ ਹੈ ਬਸ ਸਰਕਾਰਾਂ ਸਿੱਖਾਂ ਨੰੈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Related posts:
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਬੁਲਾਈ ਗਈ ਇਕੱਤਰਤਾ ਮੀਟਿੰਗ ਹੋਈ ਖਤਮ
ਪੰਜਾਬ ਵਿੱਚ ਠੰਡ ਤੋਂ ਮਿਲੀ ਰਾਹਤ,2023 ਵਿਚ ਪਹਿਲੀ ਵਾਰ ਸੂਰਜ ਨੇ ਦਿੱਤੇ ਦਰਸ਼ਨ
ਭਾਈ ਅੰਮ੍ਰਿਤਪਾਲ ਸਿੰਘ ਦੇ ਐਲਾਨ ਮਗਰੋਂ ਪੁਲਿਸ ਦਾ ਐਕਸ਼ਨ, ਸਿੱਖ ਲੀਡਰ ਘਰਾਂ ਅੰਦਰ ਹੀ ਨਜ਼ਰਬੰਦ
ਕੇ ਐਫ ਸੀ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਕੋਲ ਪਿਸਤੌਲ ਦੀ ਨੌਕ ਤੇ ਗੱਡੀ ਚਾਲਕ ਤੋਂ ਕੀਤੀ ਲੁੱਟ-ਖੋਹ