ਅੰਮ੍ਰਿਪਤਾਲ ਦਾ ਸਾਥੀ ਪੁਲਿਸ ਨੇ ਕੀਤਾ ਗ੍ਰਿਫਤਾਰ ਦਸ ਦਈਏ 18 ਮਾਰਚ ਤੋਂ ਲਗਾਤਾਰ ਅੰਮ੍ਰਿਤਪਾਲ ਦੇ ਨਾਲ ਉਸਦਾ ਭੱਜਣ ਚ ਸਾਥ ਦੇਣ ਵਾਲਾ ਉਸਦਾ ਸਾਥੀ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਿਸਨੂੰ ਲੈ ਕੇ ਆਈਜੀ ਸੂਖਚੈਨ ਸਿੰਘ ਗਿੱਲ ਦੇ ਵੱਡੇ ਖੁਲਾਸੇ ਕੀਤੇ ਨੇ ਉਹਨਾ ਨੇ ਦਸਿਆਂ ਪਪਲਪ੍ਰੀਤ ਨੂੰ ਕੱਥੂਨੰਗਲ ਤੋਂ ਪੁਲਿਸ ਨੇ ਕਾਬੂ ਕੀਤਾ ਤੇ ਉਸਦੇ ਉੱਤੇ ਐਨਐਸਏ ਲਗਾ ਦਿੱਤਾ ਤੇ ਜਿਸ ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ
ਬੀਤੇ ਦਿਨ ਸ਼ੌਸਲ ਮੀਡੀਆਂ ਤੇ ਕਾਫੀ ਵੀਡਿਓ ਅਤੇ ਫੋਟੋਆਂ ਜੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆ ਸੀ ਤੇ ਜਿਸ ਚ ਪੱਪਲਪ੍ਰੀਤ ਅੰਮ੍ਰਿਤਪਾਲ ਦੇ ਨਾਲ ਸੀ ਤੇ ਹਰ ਜਗ੍ਹਾਂ ਤੇ ਅੰਮ੍ਰਿਤਪਾਲ ਦੇ ਨਾਲ ਦਿਖਾਈ ਗਿਆ ਤੇ ਹੁਣ ਪੱਪਲਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ।
Related posts:
ਮੁੱਖ ਚੋਣ ਅਫਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ; ਵੋਟਰ ਸੂਚੀਆਂ (ਬਿਨਾਂ ਫੋਟੋ) ਦੀ ਸੀਡੀਜ਼ ਦਿੱਤੀਆਂ
ਕੰਢੀ ਕਨਾਲ ਨਹਿਰ ਦੀ ਰਿਪੇਅਰ ਕਰਵਾਉਣ ਵਿੱਚ ਫੇਂਲ ਰਹੀ ਆਪ ਸਰਕਾਰ
ਰੇਲ ਗੱਡੀ 'ਚ ਸਫ਼ਰ ਕਰਨ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਕਰਨਾ ਪਵੇਗਾ ਮੂਸ਼ਕਲਾਂ ਦਾ ਸਾਹਮਣਾ
ਰਾਜ ਚੋਣ ਕਮਿਸ਼ਨ ਵੱਲੋਂ 5 ਨਗਰ ਨਿਗਮਾਂ ਦੀਆਂ ਵੋਟਰ ਸੂਚੀਆਂ ਤਿਆਰ ਕਰਨ ਲਈ ਸਮਾਂ-ਸਾਰਣੀ ਜਾਰੀ