ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਗੁਰਜੰਟ ਸਿੰਘ ਗ੍ਰਿਫਤਾਰ

ਅੰਮ੍ਰਿਤਪਾਲ ਨੂੰ ਲੈ ਕੇ ਲਗਾਤਾਰ ਭਾਲ ਜਾਰੀ ਹੈ ਤੇ ਬੀਤੇ ਦਿਨ ਉਸਦੇ ਕਈ ਸਾਥੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਹੁਣ ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਗੁਰਜੰਟ ਸਿੰਘ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਚ ਗੁਰਜੰਟ ਸਿੰਘ ਨਾਲ ਉਸਦੇ ਨਾਲ ਇੱਕ ਮਹਿਲਾ ਵੀ ਸੀ ਤੇ ਜਿਸ ਚ ਪੁਲਿਸ ਨੇ ਉਸਨੂੰ ਵੀ ਕਾਬੂ ਕਰ ਲਿਆ ਤੇ ਪੁਲਿਸ ਨੇ ਮੁਹਾਲੀ ਦੇ ਸੈਕਟਰ 89 ਦੀ ਇੱਕ ਕੋਠੀ ਚ ਰੇਡ ਕੀਤੀ ਹੈ ਤੇ ਇੱਕ ਗੱਡੀ ਦਾ ਪਿੱਛਾ ਕਰਦੇ ਹੋਏ ਪੁਲਿਸ ਆਈ ਸੀ

ਤੇ ਬੀਤੇ ਦਿਨ ਅੰਮ੍ਰਿਤਪਾਲ ਦੇ ਕਈ ਹੋਰ ਸਾਥੀ ਵੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿਚ ਲੈ ਲਏ ਤੇ ਜਿਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਹਨਾਂ ਤੇ ਐਨਐਸਏ ਲਗਾਇਆ ਗਿਆਂ ਤੇ ਹੁਣ ਇੱਕ ਹੋਰ ਸਾਥੀ ਨੂੰ ਗਿਰਫਤਾਰ ਕਰ ਲਿਆ ਹੈ ਜਿਸਦਾ ਨਾਮ ਗੁਰਜੰਟ ਸਿੰਘ ਹੈ।

See also  ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 'ਤੇ ਸਿਆਸਤ ਕਰ ਰਹੀ ਅਕਾਲੀ ਦਲ: ਮਲਵਿੰਦਰ ਕੰਗ