ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਿਜ. ਫਗਸ ਵੱਲੋਲਾਵਾਰਿਸ ਡੇਡ ਬੋਡੀ ਦਾ ਸਰਹਿੰਦ ਸਮਸ਼ਾਨਘਾਟ ਵਿੱਚ ਸੰਸਕਾਰ

🙏23.5.23 ਨੂੰ ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਿਜ. ਫਗਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ. ਸੈਕਟਰੀ ਪਵਨ ਸ਼ਰਮਾ ਅਤੇ ASI. ਕਮਲਜੀਤ ਸਿੰਘ ਥਾਣਾ ਫਗਸ ਦੇ ਸਹਿਯੋਜ ਨਾਲ 222ਵੀ ਲਾਵਾਰਿਸ ਡੇਡ ਬੋਡੀ ਦਾ ਸੰਸਕਾਰ ਸਰਹਿੰਦ ਸਮਸ਼ਾਨਘਾਟ ਵਿਖ਼ੇ ਕੀਤਾ ਸੰਸਥਾ ਵਲੋਂ 🙏ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਬ ਤੋਂ ਵੱਡੀ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਜੀ ਸੰਪਰਕ.9888699199.7973847239. ਜਾਰੀਕਰਤਾ

ਮੀਤ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ.9815416922

See also  ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ 'ਆਪ' ਦਾ ਫੜਿਆਂ ਪਲ੍ਹਾਂ