ਅਰਵਿੰਦ ਕੇਜਰੀਵਾਲ ਪਹੁੰਚੇ ਸੀਬੀਆਈ ਦਫਤਰ, ਆਪ ਦੇ ਵਿਧਾਇਕਾਂ ਨੇ ਬੀਜੇਪੀ ਖਿਲਾਫ ਕੀਤੀ ਨਾਅਰੇਬਾਜ਼ੀ

ਬੀਤੇ ਦਿਨ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜਿਆਂ ਸੀ ਤੇ ਜਿਸਨੂੰ ਲੈ ਅਰਵਿੰਦ ਕੇਜਰੀਵਾਲ ਸੀਬੀਆਈ ਦੇ ਦਫਤਰ ਵਿੱਚ ਪਹੁੰਚੇ ਨੇ ੳੱੁਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਵਲੋਂ ਬੀਜੀਪੀ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੇਜਰੀਵਾਲ ਨਾਲ ਜਾਣਾ ਸੀ ਪਰ ਉਹਨਾ ਨੂੰ ਦਿੱਲੀ ਪੁਲਿਸ ਨੇ ਅੱਗੇ ਨਹੀ ਜਾਣ ਦਿੱਤਾ
ਤੇ ਦੂਜੇ ਪਾਸੇ ਮੱੁਖ ਮੰਤਰੀ ਭਗਵੰਤ ਮਾਨ ਜੀ ਦਾ ਵੱਡਾ ਬਿਆਨ ਆਇਆ ਹੈ ਤੇ ਉਹਨਾ ਦਾ ਕਹਿਣਾ ਹੈ ਅਸੀ ਕੇਜਰੀਵਾਲ ਦੇ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਹਾਂ ਤੇ ਅਸੀ ਉਹਨਾਂ ਨੂੰ ਇੱਕਲੇ ਨਹੀ ਛੱਡਾਗੇ ਜੋ ਕਰਨਾ ਹੈ ਕਰ ਲੋ.. ਤੇ ਇਹ ਸਭ ਬੀਜੇਪੀ ਦੀਆਂ ਸਭ ਸਾਜ਼ਿਸ਼ਾ ਨੇ ਤੇ ਕੇਜਰੀਵਾਲ ਬਹੁਤ ਇਮਾਨਦਾਰ ਇਨਸਾਨ ਨੇ

See also  ਕੇਂਦਰ ਸਰਕਾਰ ਦੇ ਫੈਸਲੇ ਤੇ ਸੁਖਬੀਰ ਬਾਦਲ ਲੈ ਗਏ ਸਟੈਡ, ਹੱਕ 'ਚ ਮਾਰੀਆ ਹਾਂ ਦਾ ਨਾਰਾ