World Cup 2023: ਅੱਜ ਵਿਸ਼ਵ ਕੱਪ 2023 ਦਾ 17ਵਾਂ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪੁਣੇ ਵਿਚ ਖੇਡਿਆ ਜਾਵੇਗਾ। ਜਿਥੇ ਇਕ ਪਾਸੇ ਭਾਰਤੀ ਟੀਮ ਚੋਥਾਂ ਮੈਚ ਜਿੱਤ ਕੇ ਆਪਣਾ ਦਾਵਾ ਮਜ਼ਬੂਤ ਕਰਨਾ ਚਾਹੁੰਗੀ ਉਥੇ ਹੀ ਬੰਗਲਾਦੇਸ਼ ਦੀ ਟੀਮ ਅਫ਼ਗਾਨਿਸਤਾਨ ਅਤੇ ਨਿਦਰਲੈਂਡ ਦੀ ਤਰ੍ਹਾਂ ਵੱਡਾ ਉਲਟਫੇਰ ਕਰਨਾ ਚਾਹੁੰਗੀ। ਇਸ ਤੋਂ ਪਹਿਲਾ ਭਾਰਤ ਟੀਮ ਨੇ ਆਪਣੇ ਪਹਿਲੇ ਤਿੰਨ ਮੈਚਾ ਵਿਚ ਜਿੱਤ ਦਰਜ ਕਰ ਚੁੱਕੀ ਹੈ।