ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ! ਸਸਤੇ ਹੋਣਗੇ ਗੈਸ ਸਿਲੰਡਰ?

ਮਹਿੰਗਾਈ ਦਾ ਮੁੱਦਾ  ਬੇਹੱਦ ਹੀ ਗੰਭੀਰ ਬਣਦਾ ਜਾ ਰਿਹਾ ,,ਅੱਜ ਦੇ ਸਮੇਂ ‘ਚ ਹਰ ਕੋਈ ਮਹਿਗਾਈ ਤੋਂ ਪਰੇਸ਼ਾਨ ਹੈ ਚਾਹੇ ਬੰਦਾ ਹੈ ਗਰੀਬ ਹੈ ਜਾਂ ਅਮੀਰ ਮਹਿੰਗਾਈ ਨੇ ਲੱਕ ਤੋੜਿਆ ਪਿਆ,,, ਅਜਿਹੇ ‘ਚ ਜੋ ਖਬਰ ਤੁਹਾਨੂੰ ਅਸੀ ਦਿਖਾਉਣ ਜਾ ਰਹੇ ਉਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ‘ਚ ਕੁਝ ਰਾਹਤ ਮਿਲ ਸਕਦੀ ਹੈ ਦਰਅਸਲ ਸਰਕਾਰ ਨੇ … Read more

ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ, ਅੱਜ ਸ਼ਾਮ ਨੂੰ ਖਾਤਿਆਂ ‘ਚ ਆਉਣੇ ਪੈਸੇ ਹੀ ਪੈਸੇ! CM ਮਾਨ ਦਾ ਐਲਾਨ

ਬਿਓਰੋ : ਲਗਾਤਾਰ ਖਬਰਾਂ ਚੱਲ ਰਹੀਆਂ ਸਨ ਕੀ ਪੰਜਾਬ ਸਰਕਾਰ ਦੇ ਮੁਲਜ਼ਾਮਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਮਿਲਿਆ. ਜਿਸ ਦੇ ਚਲਦਿਆ ਮੁਲਾਜ਼ਮ ‘ਚ ਰੋਸ਼ ਵੀ ਸੀ ਕਿੳਕਿ ਤਨਖਾਹਾਂ ਸਮੇਂ ਤੇ ਨਾਂ ਆਉਣ ਕਾਰਨ ਮੁਲਾਜ਼ਮਾਂ ਦੇ ਬੱਚਿਆਂ ਦੀ ਸਕੂਲ ਫੀਸ, ਘਰ ਦਾ ਰਾਸ਼ਨ ਤੇ ਹੋਰ ਕਈ ਕੰਮ ਪ੍ਰਭਾਵਿਤ ਹੋਏ,,,ਹਾਲਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਭਰੋਸਾ ਦਿੱਤਾ … Read more

ਮੂਸੇਵਾਲਾ ਦੇ ਪਿਤਾ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਆਇਆ ਪੁਲਿਸ ਦੇ ਹੱਥ

Sidhu Mosewala

ਬਿਓਰੋ : ਬੀਤੇ ਕਈ ਦਿਨ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਬਿਸ਼ਨੋਈ ਗੈਂਗ ਦਾ ਨਾਮ ਦੱਸ ਜਾਨੋਂ ਮਾਰਨ ਦੀ ਧਮਕੀ ਭਰੀ ਏ-ਮੇਲ ਆਈ ਸੀ ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਅਣਪਛਾਤਿਆਂ ਖ਼ਿਲਾਫ਼ ਜਬਰੀ ਵਸੂਲੀ ਤੇ ਧਮਕੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਹੈ। ਸੂਤਰਾਂ ਅਨੁਸਾਰ ਮਾਨਸਾ ਪੁਲਿਸ ਨੇ ਧਮਕੀਆਂ ਦੇਣ ਵਾਲਿਆਂ ਨੂੰ … Read more

ਸਿਮਰਜੀਤ ਬੈਂਸ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਅਦਾਲਤ ਵੱਲੋਂ ਭਰਾ ਦੀ ਜ਼ਮਾਨਤ ਖਾਰਜ

simarjit bains

ਲੁਧਿਆਣਾ : ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਅਤੇ ਹੋਰ ਮੁਲਜ਼ਮ ਸੁਖਚੈਨ ਸਿੰਘ ਨੂੰ ਝਟਕਾ ਦਿੰਦੇ ਹੋਏ ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਜ਼ਮਾਨਤ ਪਟੀਸ਼ਨਾਂ ਨੂੰ ਨਾ-ਮਨਜ਼ੂਰ ਕਰ ਦਿੱਤਾ … Read more

ਮਾਨ ਦੇ ਮੰਤਰੀ ਦਾ SYL ਮੁੱਦੇ ‘ਤੇ ਵੱਡਾ ਬਿਆਨ, ਕਿਹਾ ਇਕ ਬੂੰਦ ਵਾਧੂ ਪਾਣੀ ਨਹੀਂ

Kuldeep Dhaliwal

ਚੰਡੀਗੜ੍ਹ : ਇਕ ਵਾਰ ਫਿਰ ਤੋਂ ਪੰਜਾਬ ਚ ਸਤਲੁਜ-ਯਮੁਨਾ ਲਿੰਕ ਯਾਨੀ ਕਿ SYL ਦੇ ਵਿਵਾਦ ਕਾਰਨ ਮੁੜ ਤੋਂ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਹਾਲ ਹੀ ‘ਚ ਭਗਵੰਤ ਮਾਨ ਦੇ ਵਜੀਰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ … Read more

ਦੰਗਿਆਂ ਵੇਲੇ ਵਿਛੜੇ 75 ਸਾਲ ਬਾਅਦ ਮਿਲੇ ਭੈਣ ਭਰਾ, ਅੱਖਾਂ ਚ ਆਏ ਹੰਝੂ

ਇਸਲਾਮਾਬਾਦ : 1947 ਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਜਿਸ ਵਿੱਚ ਕਈ ਪਰਿਵਾਰ ਇਕ ਦੂਜੇ ਤੋਂ ਵਿਛੜ ਗਏ ਪਰ ਹੁਣ ਆਪਣੇ ਪਰਿਵਾਰਾਂ ਤੋਂ ਦੂਰ ਹੋਏ ਲੋਕ ਲਗਾਤਾਰ ਕਿਸੇ ਨਾ ਕਿਸੇ ਦਿਨ ਕਰਤਾਰਪੁਰ ਸਾਹਿਬ ਲਾਂਘੇ ਖੁੱਲ਼ਣ ਤੋਂ ਬਾਅਦ ਮਿਲਣੇ ਸ਼ੁਰੂ ਹੋ ਗਏ ਹਨ। ਕਈ ਵਾਰ ਦੋਹਾਂ ਦੇਸ਼ਾਂ ‘ਚ ਰਹਿਣ ਵਾਲੇ ਇੱਕੋ ਪਰਿਵਾਰ ਦੇ ਲੋਕਾਂ ਦੇ ਮਿਲਣ ਦੀਆਂ … Read more