ਐਕਟਿਵਾ ਸਵਾਰ 2 ਸ਼ੱਕੀ ਨੌਜਵਾਨਾਂ ਕੋਲੋਂ 150 ਤੋਂ ਵੱਧ ਹੈਰੋਇਨ ਕੀਤੀ ਕਾਬੂ

ਐਸਟੀਐਫ ਜਲੰਧਰ ਰੇਂਜ ਦੀ ਟੀਮ ਨੇ ਹੁਸਿ਼ਆਰਪੁਰ ਚ ਨਾਕਾਬੰਦੀ ਦੌਰਾਨ ਇਕ ਐਕਟਿਵਾ ਸਵਾਰ 2 ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਉਨ੍ਹਾ ਪਾਸੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ੲੈ। ਜਿਸਦੀ ਅੰਤਰਰਾਸ਼ਟਰੀ ਮਾਰਕਿਟ ਵਿਚ ਕੀਮਤ 75 ਲੱਖ ਰੁਪਏ ਹੈ। ਜਾਣਕਾਰੀ ਦਿੰਦਿਆਂ ਐਸਟੀਐਫ ਦੇ ਅਧਿਕਾਰੀ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁਛਗਿਛ ਕੀਤੀ … Read more

ਖੰਨਾ ਚ 13 ਗੈਗਸਟਰਾਂ ਨੂੰ ਕੀਤਾ ਕਾਬੂ, ਬੱਬਰ ਖਾਲਸਾ ਨਾਲ ਜੁੜਿਆਂ ਸੰਬੰਧ ਗੈਂਗਸਟਰਾਂ ਦਾ

ਖੰਨਾ ਚ 13 ਗੈਗਸਟਰਾ ਨੂੰ ਫੜਨ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਉਥੇ ਹੀ ਪੁਲਿਸ ਨੇ ਇਹਨਾਂ ਕੋਲ ਏ ਸੀ ਤੇ ਪੁਲਿਸ ਦਾ ਇਹ ਆਪ੍ਰੇਸ਼ਨ ਤਕਰੀਬਨ ਡੇਢ ਮਹੀਨੇ ਦਾ ਚਲ ਰਿਹਾ ਹੈ ਤੇ ਵਿਦੇਸ਼ਾਂ ਚ ਬੈਠੇ ਗੈਗਸਟਰ ਅੰਮ੍ਰਿਤ ਬੱਲ ਅਤੇ ਹੋਰ ਸਾਥੀਆ ਨਾਲ ਜੁੜੇ ਹੋਏ ਤੇ ਉਹ ਪੰਜਾਬ ਚ ਟਾਰਗੇਟ ਕਿਲੰਗ ਕਰਵਾਉਣਾ ਚਾਹੰਦੇ … Read more

ਚਾਇਨਾ ਡੋਰ ਨਹੀਂ ਇਹ ਖੂਨੀ ਡੋਰ ਹੈ ਖੂਨੀ ਚਾਈਨਾ ਡੋਰ‌‌ ਨਾਲ ਮੰਦਭਾਗੀ ਘਟਨਾਂ ‘ਚ ਹੋਇਆ ਵਾਧਾ

ਖੂਨੀ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਪਿੱਛਲੇ 10 ਸਾਲ ਤੋਂ ਨਾਂ ਰੋਕ ਪਾਉਣਾ ਸਰਕਾਰ ਦੀ ਨਕਾਮੀ।ਹਰ ਸਾਲ ਸਰਕਾਰ ਕਹਿੰਦੀ ਹੈ ਕਿ ਚਾਈਨਾ ਡੋਰ ਬਹੁਤ ਖ਼ਤਰਨਾਕ ਹੈ ਮਨੁੱਖਾਂ ਅਤੇ ਜੀਵ ਜੰਤੂਆਂ ਲਈ ਇਸ ਲਈ ਸਰਕਾਰ ਨੇ ਇਹ ਬੈਨ ਕੀਤੀ ਹੋਈ ਹੈ ਜੇ ਸਰਕਾਰ ਨੇ ਸੱਚਮੁੱਚ ਬੈਨ ਕੀਤੀ ਹੋਈ ਹੈ ਅਤੇ ਜੇਕਰ ਇਹ ਅਸਲ ਵਿੱਚ ਬੈਨ … Read more

ਜ਼ੀਰਾ ਫੈਕਟਰੀ ਨੂੰ ਲੈ ਕੇ ਬਹੁਤ ਵੱਡੀ ਖਬਰ, ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ 16 ਜਨਵਰੀ 2023:ਜ਼ੀਰਾ ਫੈਕਟਰੀ ਹੋਵਗੀ ਬੰਦ, ਸੀਐਮ ਮਾਨ ਨੇ ਦਿੱਤੇ ਹੁਕਮ ਸੀਐਮ ਮਾਨ ਨੇ ਦਿੱਤੇ ਜ਼ੀਰਾ ਫੈਕਟਰੀ ਬੰਦ ਕਰਨ ਦੇ ਹੁਕਮ ਪੰਜਾਬ ਵਿੱਚ ਲੋਕ ਰੋਹ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਜ਼ੀਰਾ ਸ਼ਰਾਬ ਫੈਕਟਰੀ (Zira Liquor Factory) ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ | ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ … Read more

ਜਲਾਲਾਬਾਦ ਚ ਨਸ਼ਾ ਖਰੀਦਣ ਆਏ ਮੁੰਡਾ-ਕੁੜੀ, ਮਹਿਲਾਵਾਂ ਵੱਲੋਂ ਕੀਤੀ ਛਿੱਤਰਪ੍ਰੇਡ

ਜਲਾਲਾਬਾਦ ਚ ਮੁੰਡਾ-ਕੁੜੀ ਨਸ਼ਾ ਖਰੀਦਣ ਲਈ ਆਏ ਸੀ ਤੇ ਜਿਸਦੇ ਚਲਦੇ ਮੁੰਡੇ ਕੁੜੀ ਨੂੰ ਕਾਬੂ ਕੀਤਾ ਗਿਆ ਤੇ ਜਿਸਦੇ ਚਲਦੇ ਮਹਿਲਾਵਾਂ ਵੱਲੋਂ ਇਹਨਾਂ ਦੀ ਛਿੱਤਰਪ੍ਰੇਡ ਵੀ ਕੀਤੀ ਗਈ ਤੇ ਉਥੇ ਹੀ ਲੜਕੀ ਨੇ ਖੁਦ ਬਿਆਨ ਕੀਤਾ ਹੈ ਕਿ ਉਹ ਚਿੱਟੇ ਦੀ ਆਦੀ ਹੈ ਤੇ ਇਸ ਲਈ ਉਹ ਨਸ਼ਾ ਖਰੀਦਣ ਲਈ ਆਏ ਸੀ। ਅੱਜ-ਕੱਲ ਦੀ ਪੀੜੀ … Read more

ਚਾਈਨਾ ਡੋਰ ਦਾ ਕਹਿਰ ਇਕ ਬੁਜ਼ੁਰਗ ਹੋਇਆ ਸ਼ਿਕਾਰ,ਲੱਗੇ 17 ਟਾਂਕੇ

ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ … Read more

ਭਰਜਾਈ ਨੇ ਆਪਣੇ ਜੇਠ ਦੇ ਉੱਪਰ ਲਗਾਏ ਅਸ਼ਲੀਲ ਹਰਕਤਾਂ ਕਰਨ ਦੇ ਆਰੋਪ

ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਦੀ ਇੱਕ ਔਰਤ ਨੇ ਆਪਣੇ ਜੇਠ ਦੇ ਉੱਪਰ ਅਸ਼ਲੀਲ ਹਰਕਤਾਂ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ ਅਤੇ ਇਸਦੀ ਇੱਕ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਜੇਠ ਐਨ ਆਰ ਆਈ ਬਗੀਚਾ ਰਾਮ ਪੁੱਤਰ ਫਿਲੂ ਰਾਮ ਪਿੰਡ ਪਦਰਾਣਾ ਪਿੱਛਲੇ … Read more

ਇੱਕ ਘਰ ਚ ਸ਼ਰਿਆਮ ਹੋਇਆ ਗੁੰਡਾਗਰਦੀ ਦਾ ਨਾਚ,ਘਰ ਦੀ ਮਹਿਲਾ ਨਾਲ ਕੀਤੀ ਬਦਸਲੂਕ

ਫਗਵਾੜੇ ਚੇ ਨਜ਼ਦੀਕ ਮੁਹੱਲਾ ਗਧੀਆਂ ਚ ਕੁੱਝ ਨੌਜਵਾਨਾਂ ਦੀ ਸ਼ਰਿਆਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਘਰ ਚ ਵੜ੍ਹ ਕੇ ਘਰ ਦੀ ਭੰਨ-ਤੌੜ ਕਰ ਦਿੱਤੀ ਜਿੱਥੇ ਇੱਕ ਮਹਿਲਾ ਨੂੰ ਵੀ ਜਖਮੀ ਵੀ ਕਰ ਦਿੱਤਾ ਹੈ ਤੇ ਉਥੇ ਹੀ ਮਹਿਲਾ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆਂ ਗਿਆ ਤੇ ਘਰ ਦੇ ਸ਼ੀਸ਼ੇ ਤੇ … Read more

ਲਤੀਫਪੁਰਾ ਵਾਸੀਆਂ ਨੇ ਕੀਤਾ ਨੈਸ਼ਨਲ ਹਾਈਵੇਅ ਜਾਮ, ਪ੍ਰਸ਼ਾਸਨ ਖਿਲਾਫ ਵੱਡੇ ਸੰਘਰਸ਼ ਦਾ ਕਰ ਦਿੱਤਾ ਐਲਾਨ !

ਚੰਡੀਗੜ੍ਹ 16 ਜਨਵਰੀ 2023: ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਅਤੇ ਲਤੀਫ਼ਪੁਰਾ ਵਾਸੀਆਂ ਵਲੋਂ ਨੈਸ਼ਨਲ ਹਾਈਵੇਅ-1 ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਧੰਨੋ ਵਾਲੀ ਗੇਟ ਨੂੰ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਦੱਸ ਦਈਏ ਕਿ ਲਤੀਫ਼ਪੁਰਾ ਦੇ ਲੋਕਾਂ ਦਾ ਕਿਸਾਨਾਂ ਵਲੋਂ ਸਮਰਥਨ ਕੀਤਾ ਜਾ ਰਿਹਾ ਹੈ। ਲਤੀਫ਼ਪੁਰਾ ਮੁੜ ਵਸੇਬਾ ਮੋਰਚਾ … Read more

ਤਲਵੰਡੀ ਸਾਬੋਂ ਦੇ ਨਜਦੀਕੀ ਹਸਪਤਾਲ ਚ ਕੀਤੀ ਸ਼ਰਿਆਮ ਗੁੰਡਾਗਰਦੀ , ਪੁਲਿਸ ਨੇ ਕੀਤਾ 3 ਮੁਲਜ਼ਮਾਂ ਨੰ ਕਾਬੂੂ

ਤਲਵੰਡੀ ਸਾਬੋ ਚ ਜਿਥੇ ਬੀਤੀ ਦਿਨ ਡਾਕਟਰ ਤੇ ਹਮਲਾ ਕਰ ਦਿਤਾ ਸੀ ਤੇ ਪੁਲਿਸ ਵੱਲੋ 3 ਮੁਲਜ਼ਮਾ ਨੂੰ ਕਾਬੂ ਕਰ ਲਿਆ ਤੇ ਉਥੇ ਹੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ ਵਿਅਕਤੀ ਡਾਕਟਰ ਕੋਲ ਮਰੀਜ਼ ਬਣ ਕੇ ਆਏ ਸੀ ਤੇ ਜਿਸਦੇ ਚਲਦੇ ਡਾਕਟਰ ਕੋਲ ਫਿਰੌਤੀ ਮੰਗੀ ਗਈ ਤੇ ਜਦੋ ਡਾਕਟਰ ਨੇ ਮਨ੍ਹਾ ਕਰ … Read more

ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਅਤੇ ਗੈਂਗਸਟਰ ਵਿਚਾਲੇ ਮੁਠਭੇੜ, ਯੁਵਰਾਜ ਸਿੰਘ ਉਰਫ ਜ਼ੋਰਾ ਕਾਬੂ

ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ ਹੈ। ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਭਾਨ ਅਨੁਸਾਰ ਜ਼ੀਰਕਪੁਰ ਦੇ ਹੋਟਲ ਵਿੱਚ ਲੁੱਕੇ ਗੈਂਗਸਟਰ ਯੁਵਰਾਜ ਸਿੰਘ ਉਰਫ ਜ਼ੋਰਾ ਨੂੰ ਮੁਠਭੇੜ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।ਏਡੀਜੀਪੀ ਅਨੁਸਾਰ ਯੁਵਰਾਜ ਸਿੰਘ ਜੀਰਕਪੁਰ ਦੇ ਲਾਗੇ ਪੀਰਮੁਛਲਾ ਦੇ ਇਕ ਹੋਟਲ ‘ਚ ਲੁਕਿਆ ਹੋਇਆ ਸੀ। ਗੁਪਤ … Read more

ਹਸਪਤਾਲ ਚ ਸ਼ਰਿਆਮ ਫਾਇਰਿੰਗ ਕੀਤੀ,ਮਰੀਜ਼ ਬਣਕੇ ਆਏ ਸੀ ਦੋ ਨੌਜਵਾਨ

ਤਲਵੰਡੀ ਸਾਬੋ ਤੋ ਸਾਹਮਣੇ ਆ ਰਹੀ ਜਿਥੇ ਦੋ ਨੋਜਵਾਨਾ ਵਲੋਂ ਹਸਪਤਾਲ ਚ ਫਾੲਰਿੰਗ ਕੀਤੀ ਗਈ ਹੈ ਤੇ ਮੌਕੇ ਤੇ ਫਰਾਰ ਹੋ ਗਏ ।ਜਾਣਕਾਰੀ ਵਜੋ ਦਸ ਦਈਏ ਕਿ ਹਸਪਤਾਲ ਦੀ ਮਹਿਲਾ ਨੇ ਦੱਸਿਆ ਕਿ ਦੋ ਨੌਜਵਾਨ ਉਹਨਾ ਕੋਲ ਪਰਚੀ ਕਟਵਾ ਕੇ ਗਏ ਤੇ ਜਿਸਦੇ ਚਲਦੇ ਉਹ ਡਾਕਟਰ ਕੋਲ ਗਏ ਤੇ ਉਥੇ ਹੀ ਉਹਨਾ ਵਲੋਂ ਫਾਇਰਿੰਗ ਕੀਤੀ … Read more

ਚਾਈਨਾ ਡੋਰ ਨੇ 4 ਸਾਲਾ ਬੱਚੇ ਦਾ ਵੱਢਿਆ ਚਿਹਰਾ, ਮੂੰਹ ‘ਤੇ ਲੱਗੇ 120 ਟਾਂਕੇ

ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚਾਈਨਾ ਡੋਰ ਨਾਲ ਚੀਰਿਆ ਗਿਆ। ਉਸ ਦੇ 120 ਟਾਂਕੇ ਟਾਂਕੇ ਲੱਗੇ ਹਨ।ਲੁਧਿਆਣਾ ਦੇ ਸਮਰਾਲਾ ਨੇੜੇ ਇੱਕ ਬੱਚਾ ਪਲਾਸਟਿਕ ਦੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ|ਲੋਹੜੀ ਵਾਲੇ ਦਿਨ ਸਮਰਾਲਾ ਵਿਖੇ 4 ਸਾਲ ਦੇ ਇੱਕ ਮਾਸੂਮ ਬੱਚੇ ਦੀ ਚਾਈਨਾ ਡੋਰ ਵਿੱਚ ਫੱਸ ਜਾਣ ਕਾਰਨ ਉਸ ਦਾ ਚਿਹਰਾ ਬੁਰੀ ਤਰਾਂ … Read more

ਸ਼ਹੀਦ ਪੁਲਿਸ ਕਾਂਸਟੇਬਲ ਕੁਲਦੀਪ ਦੇ ਕਾਤਲ ਦਾ ਹੋਇਆ ਐਨਕਾਉਂਟਰ ਲਗਾਤਾਰ ਫਾਇਰਿੰਗ ਤੋਂ ਬਾਅਦ ਗੈਂਗਸਟਰ ਦੀ ਮੌਤ ,ਮੌਕੇ ਤੋਂ ਦੇਖੋ ਕੀ ਕੁਝ ਹੋਇਆ ਬਰਾਮਦ

ਚੰਡੀਗੜ੍ਹ 14 ਜਨਵਰੀ 2023: ਪੰਜਾਬ ਹਰਿਆਣਾ ਦੇ ਬਾਰਡਰ ਦੇ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ ਗੈਂਗਸਟਰ ਯੁਗਰਾਜ ਸਿੰਘ ਉਰਫ਼ ਜੋਰਾ ਦੀ ਹੋਈ ਮੌਤ ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ‘ਚ ਸ਼ਾਮਲ ਸੀ ਜ਼ੀਰਕਪੁਰ ਨੇੜੇ ਹੋਈ ਮੁਠਭੇੜ। ਗੈਂਗਸਟਰ ਯੁਵਰਾਜ ਸਿੰਘ ਉਰਫ਼ ਜੋਰਾ ਦੀ ਮੌਤ। ਦੋਵੇਂ ਪਾਸਿਆਂ ਤੋਂ ਹੋਈ ਫਾਈਰਿੰਗ। ਗੈਂਗਸਟਰ ਜੋਰਾ ਕੋਲੋਂ ਦੋ ਪਿਸਤੌਲ ਵੀ ਬਰਾਮਦ। … Read more

ਨਸ਼ਿਆ ਨੂੰ ਰੋਕਣ ਲਈ ਫਰੀਦਕੋਟ ਚ ਹੋਇਆ ਮਤਾ ਪਾਸ ‘ਤੇ ਪਿੰਡ ਵਾਸੀਆਂ ਵੱਲੋਂ ਚੁੱਕੀ ਗਈ ਸੁਹੰ।

ਫਰੀਦਕੋਟ ਚ ਨਸ਼ਿਆ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਨਸ਼ੇ ਤੋਂ ਅੱਜ-ਕੱਲ ਦੀ ਪੀੜੀ ਨੂੰ ਮੁਕਤ ਕੀਤਾ ਜਾਵੇ ਤੇ ਪਿੰਡ ਵਾਸੀਆਂ ਨੇ ਮਿਲਕੇ ਇਸ ਮਤੇ ਦੀ ਉਲੰਘਣਾ ਕੀਤੀ ਹੈ ਤੇ ਕਿਹਾ ਹੈ ਜੇਕਰ ਪਿੰਡ ਚ ਕੋਈ ਵੀ ਨਸ਼ਾਂ ਵੇਚਦਾ ਜਾ ਕਿਸੇ … Read more

8ਵੀਂ ਫੇਲ੍ਹ ਨੇ ਸਭ ਦੇ ਉੱਡਾਏ ਹੋਸ਼, ਜਾਅਲੀ ਨੋਟ ਬਣਾਉਣ ਦਾ ਕਰਦਾ ਸੀ ਕੰਮ

ਗੁਰਦਾਸਪੁਰ ਚ ਇੱਕ ਵਿਅਕਤੀ ਵੱਲੋਂ ਜਾਅਲੀ ਨੋਟ ਛਾਪੇ ਜਾ ਰਹੇ ਸੀ ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ।ਜਾਣਕਾਰੀ ਵਜੋਂ ਦੱਸ ਦਈਏ ਕਿ ਜਾਅਲੀ ਨੋਟ ਛਾਪਣੇ ਵਾਲਾ ਵਿਅਕਤੀ ਦਾ ਨਾਮ ਬਲਦੇਵ ਸਿੰਘ ਦੱਸਿਆ ਗਿਆ ਹੈ ਉਹ ਅੱਠਵੀ ਫੇਲ਼੍ਹ ਦੱਸਿਆ ਜਾ ਰਿਹਾ ਹੈ ਤੇ ਜਿਸਦੇ ਚਲਦੇ ਉਹ ਪਿੰਡ ਚ ਸਭ ਤੋਂ ਵੱਧ ਗਰੀਬ ਹੈ ਉਸਨੇ ਸੋਸ਼ਲ ਮੀਡੀਆ … Read more

ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਨੂੰ ਖਤਰਨਾਕ ਗੈਂਗਸਟਰ ਨੇ ਜੇਲ੍ਹ ‘ਚੋਂ ਚਿੱਠੀ ਲਿਖ ਕੇ ਦਿੱਤੀ ਧਮਕੀ

Jaipal Gang Warns Amritpal Singh:ਅੰਮ੍ਰਿਤਪਾਲ ਨੂੰ ਗੈਂਗਸਟਰ ਨੇ ਚੇਤਾਵਨੀ ਦਿੱਤੀ ਹੈ। ਜੇਲ੍ਹ ਤੋਂ ਗੈਂਗਸਟਰ ਰਾਜੀਵ ਰਾਜਾ ਦੀ ਅੰਮ੍ਰਿਤਪਾਲ ਨੂੰ ਚਿੱਠੀ। ਪੰਜਾਬ ਦਾ ਮਾਹੌਲ ਖਰਾਬ ਨਾ ਕਰੋ- ਰਾਜਾ। ‘ਭੜਕਾਊ ਭਾਸ਼ਣਾਂ ਨਾਲ ਕੀ ਸਾਬਤ ਕਰਨਾ ਚਾਹੁੰਦੇ ਹੋ ?’। ਬਠਿੰਡਾ ਜੇਲ੍ਹ ‘ਚ ਬੰਦ ਹੈ ਗੈਂਗਸਟਰ ਰਾਜੀਵ ਰਾਜਾ। ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਚਿੱਠੀ ਦੀ ਜਾਂਚ। ਗੈਂਗਸਟਰ ਨੇ ਚਿੱਠੀ … Read more

ਪਤਨੀ ਵੱਲੌਂ ਹੀ ਆਪਣੇ ਪਤੀ ਦਾ ਕਤਲ ਕੀਤਾ ਗਿਆ , ਪੁਲਿਸ ਵੱਲੋਂ 4 ਮੁਲਜ਼ਮਾ ਨੂੰ ਕੀਤਾ ਗ੍ਰਿਫਤਾਰ

ਨਾਭਾ ਜਿਥੇ ਬਹੁਤ ਹੀ ਦਿਲ ਦਿਲਹਾਉਣ ਵਾਲੀ ਘਟਨਾ ਸਾਮਣੇ ਆਈ ਹੈ ਜਿਥੇ ਇਕ ਪਤਨੀ ਨੇ ਹੀ ਆਪਣੇ ਪਤੀ ਦਾ ਕਤਲ ਕਰ ਦਿਤਾ ਹੈ ।ਪੇ੍ਰਮਿਕਾ ਨਾਲ ਦੋ ਹੋਰ ਵਿਅਕਤੀ ਨੇ ਵੀ ਮਿਲਕੇ ਉਸਦਾ ਕਤਲ ਕਰ ਦਿੱਤਾ ਤੇ ਜਿਥੇ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਜਾਣਕਾਰੀ ਵਜੋ ਦੱਸ ਦਈਏ ਕਿ ਉਸਦੇ ਭਰਾ ਵੱਲੋਂ ਲਾਪਤਾ … Read more