30 ਗਰੀਬ ਪਰਿਵਾਰਾਂ ਨੂੰ ਪਲਾਂਟ ਅਲਾਟ,ਪਿੰਡ ਵਾਸੀਆਂ ਵੱਲੋਂ ਕੀਤਾ ਮਾਹੌਲ ਖਰਾਬ

ਗੜ੍ਹਸ਼ੰਕਰ ਦੇ ਪਿੰਡ ਨੰਗਲਾਂ ਚ 1971 ਦੇ ਵਿੱਚ 30 ਦੇ ਕਰੀਬ ਪਰਿਵਾਰਾਂ ਨੂੰ ਪਲਾਂਟ ਅਲਾਟ ਕੀਤੇ ਤੇ ਉਥੇ ਹੀ ਪਿੰਡ ਦੇ ਸਰਪੰਚ ਤੇ ਉਸਦੀ ਪਤਨੀ ਤੇ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ ਤੇ ਪਿੰਡ ਵਾਸੀਆ ਵੱਲੋਂ ਇਸਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਗਈ ਪਿੰਡ ਨੰਗਲਾਂ ਦੇ ਹਰਭਜਨ ਲਾਲ, ਮੁਸਕਾਨ, ਭਜਨ ਕੋਰ ,ਸੱਤਿਆ ਦੇਵੀ ,ਪਿੰਕੀ,ਬਖਸ਼ੀ … Read more

ਮਾਨ ਸਰਕਾਰ ਦਾ ਵੱਡਾ ਫੈਸਲਾ ਆਂਗਣਵਾੜੀ ਸੈਂਟਰਾਂ ਲਈ ਉਤਪਾਦ ਕੀਤੇ ਲਾਂਚ

ਚੰਡੀਗੜ੍ਹ ( ਬਿਉਰੋ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤਮੰਦ ਪੰਜਾਬ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ | ਅੱਜ ਆਂਗਣਵਾੜੀ ਕੇਂਦਰਾਂ ‘ਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਸਹਿਯੋਗ ਨਾਲ ਲਾਂਚ ਕੀਤੇ ਹਨ ‘ਤੇ ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਬੱਚਿਆਂ ਨੂੰ ਦਿੱਤਾ ਜਾਵੇਗਾ| ਪੰਜਾਬ ਦੇ … Read more

ਚੋਰਾਂ ਵੱਲੋਂ 10 ਤੋਲੇ ਸੋਨਾ,ਲੈਪਟੋਪ ਤੇ ਕੁੱਤਾ ਕੀਤਾ ਚੋਰੀ, ਚੋਰ ਚੋਰੀ ਕਰਕੇ ਫਰਾਰ

ਗੁਰਦਾਸਪੁਰ ਸ਼ਹਿਰ ਭੁੱਲੇਚੱਕ ਕਲੋਨੀ ਵਿਖੇ ਸਥਿੱਤ ਇੱਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਚੋਰਾਂ ਨੇ ਪਾਲਤੂ ਕੁੱਤੇ ਦੀ ਵੀ ਪ੍ਰਵਾਹ ਨਾਂ ਕਰਦੇ ਹੋਏ ਘਰ ਵਿਚ ਦਾਖ਼ਲ ਹੋ ਕੇ ਅਲਮਾਰੀ ਦੇ ਤਾਲੇ ਤੋੜ ਕੇ ਘਰ ਵਿੱਚ ਪਿਆ 10 ਤੋਲੇ ਸੋਨਾ ਇਕ ਲੈਪਟਾਪ ਚੋਰੀ ਕਰky ਫਰਾਰ ਹੋ ਗਏ ਉਧਰ ਪੁਲਸ ਨੇ ਕਿਹਾ ਕਿ ਮਾਮਲਾ ਦਰਜ … Read more

28 ਸਾਲਾਂ ਦੀ ਲੜਕੀ ਦੇ ਪ੍ਰੇਮੀ ਵੱਲੋਂ ਗੋਲੀ ਮਾਰਕੇ ਕੀਤੀ ਪ੍ਰੇਮਿਕਾ ਦੀ ਹੱਤਿਆ

ਹੁਸ਼ਿਆਰਪੁਰ ਦੇ ਪਿੰਡ ਪੁਰਹਿਰਾ ਵਿੱਖੇ ਉਸ ਵੇਲੇ ਮਾਹੌਲ ਤਨਾਵਪੂਰਣ ਹੋ ਗਿਆ ਜਦੋਂ ਇਕ ਬੰਦੇ ਵਲੋਂ ਪੁਰਹਿਰਾ ਨਿਵਾਸੀ ਅਮਰਪ੍ਰੀਤ ਨਾਮ ਦੀ 28ਸਾਲ ਦੀ ਕੁੜੀ ਦੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਗੋਲੀ ਕੁੜੀ ਦੇ ਸਿਰ ਵਿੱਚ ਮਾਰੀ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਲੜਕੇ ਵਲੋਂ ਆਪਣੇ ਵੀ ਗੋਲੀ … Read more

ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੀ ਸੜਕ ਹਾਦਸੇ ਚ ਮੌਤ

ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੀ ਸੜਕ ਹਾਦਸੇ ਚ ਮੌਤ ਹੋ ਗਈ ਰਾਤ ਨੂੰ ਡਿਪਟੀ ਵੋਹਰਾ ਚੰਡੀਗੜ ਤੋਂ ਬਟਾਲਾ ਨੂੰ ਵਾਪਸ ਆ ਰਹੇ ਸੀ ਕਿ ਰਾਸਤੇ ਇਹ ਦੁਰਘਟਨਾ ਵਾਪਰ ਗਈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਮੈਨੇਜਰ ਡਿਪਟੀ ਵੋਹਰਾ ਦੀ ਮੌਤ ਤੇ ਰਣਜੀਤ ਬਾਵਾ ਨੂੰ ਡੂੰਘਾ ਸਦਮਾ ਲੱਗਿਆ ਹੈ। ਉਨ੍ਹਾਂ ਨੇ ਦੁੱਖ ਪ੍ਰਗਟਾਉਂਦਿਆਂ … Read more

ਫਾਈਨਾਂਸ ਕੰਪਨੀ ਦੇ ਮੁਲਾਜ਼ਮ ਵੱਲੋਂ ਰਚੀ ਗਈ ਝੂਠੀ ਸਾਜਿਸ਼, 3 ਆਰੋਪੀ ਕਾਬੂ

ਕਲਾਨੌਰ ਪਿੰਡ ਸ਼ਾਹੂਰਕਲਾਂ ਵਿਖੇ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਬਚਨਪ੍ਰੀਤ ਸਿੰਘ ਵੱਲੋਂ ਲੱਖਾਂ ਰੁਪਏ ਦੀ ਲੁੱਟ ਦੇ ਡਰਾਮੇ ਦਾ ਪਰਦਾਫਾਸ਼ ਕਰਦਿਆਂ ਬਚਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਨੂੰ ਉਸਦੇ ਦੋ ਸਾਥੀਆਂ ਸਮੇਤ ਪੈਸਿਆਂ ਸਮੇਤ ਕਾਬੂ ਕੀਤਾ ਹੈ। ਥਾਣਾ ਦੇ ਐੱਸ.ਐੱਚ.ਓ ਮਨਜੀਤ ਸਿੰਘ ਨੇ ਕਿ ਬਚਨਪ੍ਰੀਤ ਸਿੰਘ ਨੇ 3 ਜਨਵਰੀ 2023 ਨੂੰ ਪੁਲਸ ਕੋਲ … Read more

ਹਲਕਾ ਵਿਧਾਇਕਾਂ ਵੱਲੋਂ ਨਸ਼ਿਆਂ ਖਿਲਾਫ ਚੁੱਕਿਆਂ ਸਖਤ ਕਦਮ

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਖਤ ਕਦਮ ਚੁੱਕੇ ਜਾ ਰਹੇ ਹਨ ਨੌਜਵਾਨ ਪੀੜ੍ਹੀ ਨਸ਼ੇ ਦੀ ਚਪੇਟ ਵਿਚ ਆ ਕੇ ਆਪਣੀਆਂ ਜਾਨਾ ਗਵਾ ਰਹੀ ਹੈ। ਜਿਸ ਦੇ ਤਹਿਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਪਹਿਲਕਦਮੀ ਕਰਦੇ ਹੋਏ ਹਲਕੇ ਦੀਆਂ ਕਰੀਬ ਡੇਢ ਸੌ ਪੰਚਾਇਤਾਂ ਨੂੰ ਇਕੱਠਾ ਕਰਕੇ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਨ … Read more

ਕਿਸਾਨਾਂ ਵੱਲੋਂ ਲਗਾਇਆ ਗਰਿੱਡ ਦੇ ਬਾਹਰ ਧਰਨਾ

ਨਾਭਾ ਬਲਾਕ ਦੇ ਪਿੰਡ ਸੁਰਾਜਪੁਰ ਗਰਿੱਡ ਦੇ ਬਾਹਰ ਧਰਨਾ ਲਗਾਈ ਬੈਠੇ ਇਹ ਕਿਸਾਨ ਅਲੱਗ ਅਲੱਗ ਪਿੰਡਾਂ ਦੇ ਹਨ ਕਿਉਂਕਿ ਦਰਜਨਾਂ ਪਿੰਡਾਂ ਵਿਚ ਬੀਤੇ ਸੱਤ ਦਿਨਾਂ ਤੋਂ ਬਿਜਲੀ ਨਾ ਆਉਣ ਕਰਕੇ ਕਿਸਾਨਾਂ ਅਤੇ ਪਿੰਡ ਵਾਸੀ ਪਰੇਸ਼ਾਨ ਹਨ ਕਿਉਂਕਿ ਜਿੱਥੇ ਘਰਾਂ ਦੀ ਬਿਜਲੀ ਗੁੱਲ ਹੈ ਜਿਸ ਕਰਕੇ ਕਿਸਾਨ ਡਰ ਰਹੇ ਹਨ ਕਿ ਇਕ ਤਾਂ ਬਹੁਤ ਜ਼ਿਆਦਾ ਠੰਡ … Read more

ਲੋਕਾਂ ਤੋਂ ਪੈਸੇ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ

ਜਲੰਧਰ ਸ਼ਹਿਰ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਪੀ.ਏ ਰੋਹਿਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕਾਂ ਦਾ ਫੋਨ ਆਇਆ, ਜਿਸ ‘ਤੇ ਫੋਨ ਕਰਨ ਵਾਲੇ ਨੇ ਖੁਦ ਨੂੰ ਵਿਧਾਇਕ (ਪੀ.ਏ.) ਦੱਸਿਆ ਅਤੇ ਨਾਲ ਹੀ ਵਿਧਾਇਕ ਨਾਲ ਗੱਲ ਕਰਨ ਲਈ ਕਿਹਾ।ਰਮਨ ਅਰੋੜਾ ਨੇ ਫ਼ੋਨ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਸੀ। ਜਿਸ … Read more

ਬੀਬੀ ਰਜਿੰਦਰ ਕੌਰ ਭੱਠਲ ਨਾਭਾ ਪਹੁੰਚੇ,ਆਮ ਆਦਮੀ ਪਾਰਟੀ ਤੇ ਕੀਤੇ ਸਵਾਲ ਖੜ੍ਹੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਬੀਬੀ ਰਜਿੰਦਰ ਕੌਰ ਭੱਠਲ ਨਾਭਾ ਪਹੁੰਚੇ ਤੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਤੇ ਬੀਬੀ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਨੇ ਤੇ ਅਜਿਹਾ ਪਹਿਲੀ ਵਾਰ ਹੋਇਆ ਦੋ ਮਹੀਨੇ … Read more

ਫੌਜਾ ਸਿੰਘ ਸਰਾਰੀ ਦੇ ਅਸਤੀਫਾ ਤੋਂ ਬਾਾਅਦ ਡਾ.ਬਲਵੀਰ ਸਿੰਘ ਬਣੇ ਸਿਹਤ ਮੰਤਰੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਤਰੀ ਮੰਡਲ ਚ ਫੇਰਬਦਲ ਕਰ ਦਿੱਤਾ ਹੈ। ਉੱਥੇ ਹੀ ਫੌਜਾ ਸਿੰਘ ਸਰਾਰੀ ਦੇ ਅਸਤੀਫਾ ਲੈਣ ਤੋਂ ਬਾਅਦ ਹੀ ਵਿਧਾਨ ਸਭਾ ਹਲਕਾ ਪਟਿਆਲਾ ਤੋਂ ਵਿਧਾਇਕ ਡਾ. ਬਲਵੀਰ ਸਿੰਘ ਨੂੰ ਕੈਬਨਿਟ ਚ ਸ਼ਾਮਲ ਕਰ ਲਿਆ ਅਚਾਨਕ ਹੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲੈਣ ਤੋਂ ਕੁੱਝ ਘੰਟਿਆਂ ਬਾਅਦ … Read more

ਚੋਰਾਂ ਵੱਲੋਂ ਬਣਾਇਆਂ ਗਿਆਂ ਟਰਾਂਸਫਾਰਮਾਂ ਨੂੰ ਨਿਸ਼ਾਨਾਂ

ਚੋਰੀ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਜੋ ਰੁਕਣ ਦਾ ਨਾਮ ਹੀ ਨਹੀ ਲੈ ਰਹੇ ਤੇ ਉਥੇ ਹੀ ਲੁਧਿਆਣੇ ‘ਚ ਚੋਰੀ ਦਾ ਮਾਮਲਾ ਸਾਹਮਣਾ ਆਇਆ ਹੈ ।ਜਿੱਥੇ ਚੋਰਾਂ ਵੱਲੋਂ ਬਿਜਲੀ ਦੇ ਟਰਾਂਸਫਾਰਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਚੋਰਾਂ ਵੱਲੋੰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਟਰਾਸਫਾਰਮਾਂ ‘ਚੋ ਰਾਤ ਤੇਲ ਕੱਢਿਆਂ ਗਿਆ ਤੇ … Read more

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀ ਸਰਾਰੀ ਦੇ ਅਸਤੀਫੇ ਬਾਰੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਮੰਤਰੀ ਸਰਾਰ ਦਾ ਅਸਤੀਫਾ ਮਨਜੂਰ ਕਰ ਲਿਆ ਹੈ ਤੇ ਹੁਣ ਪੰਜਾਬ ਕੈਬਨਿਟ ਚ ਵੱਡੇ ਫੇਰਬਦਲ ਦੀ ਸੰਭਾਵਨਾ ਹੈ । ਕਈ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਨੇ ਤੇ ਅੱਜ 5 ਵਜੇ ਨਵੇਂ ਮੰਤਰੀ ਹਲਫ … Read more

ਘਰ ‘ਚ ਵਿਅਕਤੀ ਨੇ ਖੁਦ ਨੂੰ ਰਿਵਾਲਵਰ ਮਾਰਕੇ ਕੀਤੀ ਆਤਮ ਹੱਤਿਆਂ

ਹੁਸ਼ਿਆਪਰ ਫਗਵਾੜਾ ਮਾਰਗ ਤੇ ਸਥਿਤ ਮੁਹੱਲਾ ਮਾਊਟ ਐਵੀਨਿਊ ਚ ਇੱਕ ਵਿਅਕਤੀ ਵੱਲੋਂ ਖੁਦ ਨੂੰ ਹੀ ਰਿਵਾਲਵਰ ਮਾਰ ਲਿਆ ਗਿਆ ।ਮ੍ਰਿਤਕ ਦੀ ਪਹਿਚਾਣ ਰਘੂਵੀਰ ਸਿੰਘ ਵਜੋਂ ਹੋਈ ਤੇ ਮ੍ਰਿਤਕ ਵਿਅਕਤੀ ਖੇਤੀਬਾੜੀ ਦਾ ਅਤੇ ਜ਼ਮੀਨਾਂ ਦੀ ਖਰੀਦੋ ਫਰੋਖਤ ਦਾ ਕੰਮ ਕਰਦਾ ਸੀ । ਮ੍ਰਿਤਕ ਵਿਅਕਤੀ ਵੱਲੋਂ ਇੱਕ ਪੱਤਰ ਲਿਿਖਆ ਗਿਆ ਸੀ ਤੇ ਜਿਸਤੇ ਲਿਿਖਆਂ ਸੀ ਕਿ ‘ਆਜ … Read more

ਕੈਨੇਡਾ ਤੋਂ ਪੰਜਾਬ ਸਿੱਧੀ ਉਡਾਣ ਦੀ ਮੰਗ ਕਰਦਿਆਂ, ਵਿਕਰਮਜੀਤ ਸਿੰਘ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ/ਚੰਡੀਗੜ੍ਹ, 16 ਨਵੰਬਰ, 2022: ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਪਿਛਲੇ ਦਿਨੀਂ ਜੀ-20 ਸੰਮੇਲਨ ਦੌਰਾਨ ਭਾਰਤ ਅਤੇ ਕੈਨੇਡਾ ਦਰਮਿਆਨ ਹੋਏ ਸਮਝੌਤੇ ਦੇ ਐਲਾਨ ਦਾ ਸਵਾਗਤ ਕਰਦੇ ਹੋਏ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਬੇਅੰਤ ਹਵਾਈ ਉਡਾਣਾਂ ਦੀ ਆਗਿਆ ਮਿਲਦੀ ਹੈ, ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਨੂੰ ਅੰਮ੍ਰਿਤਸਰ ਅਤੇ … Read more

ਅੱਜ CM ਮਾਨ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਮੀਟਿੰਗ , ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ।

bhagwant maan

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਦੀ ਅਹਿਮ ਮੀਟਿੰਗ ਰੱਖੀ ਗਈ ਹੈ। ਕੈਬਨਿਟ ਦੀ ਬੈਠਕ ਅੱਜ ਦੁਪਿਹਰ 12 ਵਜੇ ਪੰਜਾਬ ਸਿਵਲ ਸਕੱਤਰੇਤ ਵਿਚ ਹੋਵੇਗੀ। ਮੀਟਿੰਗ ਵਿਚ ਪੰਜਾਬ ਨੂੰ ਲੈ ਕੇ ਅਹਿਮ ਮੁੱਦਿਆਂ ‘ਤੇ ਵਿਚਾਰ-ਚਰਚਾ ਹੋ ਸਕਦੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸੂਬਾ ਸਰਕਾਰ ਮੀਟਿੰਗ ਦੌਰਾਨ ਪੰਜਾਬ ਦੇ … Read more

ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕੀਤਾ ਜਾਵੇ: ਵਿਕਰਮਜੀਤ ਸਿੰਘ, ਰਾਜ ਸਭਾ ਮੈਂਬਰ

ਵਿਕਰਮਜੀਤ ਸਿੰਘ

ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਨੇ ਉੱਤਰਾਖੰਡ ਦੇ ਗੋਬਿੰਦ ਘਾਟ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨਾਲ ਜੋੜਨ ਵਾਲੇ ਰੋਪਵੇਅ ਪ੍ਰਾਜੈਕਟ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਉਤਰਾਖੰਡ ਵਿੱਚ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ ਅਤੇ ਇੱਥੇ ਹਰ … Read more

ਸਾਰਾਗੜ੍ਹੀ ਬਾਰੇ ਚੈਪਟਰ ਸਾਰੀਆਂ ਕਿਤਾਬਾਂ ਵਿੱਚ ਸ਼ਾਮਲ ਕੀਤਾ ਜਾਵੇ-ਵਿਕਰਮਜੀਤ ਸਿੰਘ ਸਾਹਨੀ

ਦਿੱਲੀ : ਰਵਿੰਦਰ ਸਿੰਘ : ਅੱਜ ਅਸੀਂ 125 ਸਾਲ ਪਹਿਲਾਂ ਹੋਈ ਦਿਲ ਨੂੰ ਛੂਹ ਲੈਣ ਵਾਲੀ ਲੜਾਈ ਨੂੰ ਸ਼ਰਧਾਂਜਲੀ ਭੇਟ ਕਰ ਰਹੇ‍ ਹਾਂ। ਸਾਰਾਗੜ੍ਹੀ ਦੀ ਲੜਾਈ ਲੜਨ ਵਾਲੇ 21 ਬਹਾਦਰ ਸਿੱਖਾਂ ਦੀ ਮਹਾਨ ਕੁਰਬਾਨੀ ਦੀ ਸ਼ਲਾਘਾ ਕਰਦਿਆਂ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਸਾਨੂੰ ਦੱਸਦਾ ਹੈ ਕਿ ਸਾਨੂੰ ਦੇਸ਼ … Read more