ਕਾਂਗਰਸ ਸੰਸਦ ਦੇ ਐਮਪੀ ਚੌਧਰੀ ਸੰਤੋਖ ਸਿੰਘ ਦਾ ਹੋਇਆ ਦਿਹਾਂਤ,ਭਾਰਤ ਜੋੜ ਯਾਤਰਾ ‘ਚ ਸੀ ਸ਼ਾਮਲ

ਪੰਜਾਬ ਦੇ ਜਲੰਧਰ ਦੇ ਕਾਂਗਰਸ ਸਾਂਸਦ ਸੰਤੋਖ ਸਿੰਘ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਉਹ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਏ ਸਨ, ਜਿੱਥੇ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫਗਵਾੜਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇਤਾ … Read more

ਸਿੱਖ ਇਤਿਹਾਸ ‘ਚ ਅੱਜ ਦਾ ਦਿਨ 13 ਜਨਵਰੀ :ਚੇਲੀਆਂਵਾਲਾ ਦੀ ਲੜਾਈ

ਸਾਡਾਮਾਣ ਮੱਤਾ ਇਤਿਹਾਸ: ਚੇਲੀਆਂਵਾਲਾ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾ ਵਿੱਚ 13 ਜਨਵਰੀ 1849 ਨੂੰ ਲੜੀ ਗਈ। ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ।13 ਜਨਵਰੀ 1849 ਇਤਿਹਾਸ ਆਪਣੇ ਵਿੱਚ ਸਮੋਈ ਬੈਠਾ |ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਇਸ ਇਤਿਹਾਸ ਤੋਂ ਅਣਜਾਣ ਹੈ ! 22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ … Read more

ਭਗਵੰਤ ਮਾਨ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ

ਚੰਡੀਗੜ੍ਹ 13 ਜਨਵਰੀ 2023: ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ ਮਿਲਿਆ ਹੈ। ਪੰਜਾਬ ਸਰਕਾਰ ਦਾ ਵੱਡਾ ਫੈਸਲਾ ਕੀਤਾ ਹੈ। 6 ਹਜ਼ਾਰ ਤੋਂ ਵੱਧ ਮੁਲਾਜ਼ਮ ਹੋਣਗੇ ਪੱਕੇ। CM ਨੇ ਟਵੀਟ ਕਰ ਦਿੱਤੀ ਜਾਣਕਾਰੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਸਤਾ ਸਾਫ- CM ਮਾਨ। ਸਰਕਾਰ ਜਲਦ ਸਾਂਝੇ ਕਰੇਗੀ ਵੇਰਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ … Read more

ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਨੂੰ ਖਤਰਨਾਕ ਗੈਂਗਸਟਰ ਨੇ ਜੇਲ੍ਹ ‘ਚੋਂ ਚਿੱਠੀ ਲਿਖ ਕੇ ਦਿੱਤੀ ਧਮਕੀ

Jaipal Gang Warns Amritpal Singh:ਅੰਮ੍ਰਿਤਪਾਲ ਨੂੰ ਗੈਂਗਸਟਰ ਨੇ ਚੇਤਾਵਨੀ ਦਿੱਤੀ ਹੈ। ਜੇਲ੍ਹ ਤੋਂ ਗੈਂਗਸਟਰ ਰਾਜੀਵ ਰਾਜਾ ਦੀ ਅੰਮ੍ਰਿਤਪਾਲ ਨੂੰ ਚਿੱਠੀ। ਪੰਜਾਬ ਦਾ ਮਾਹੌਲ ਖਰਾਬ ਨਾ ਕਰੋ- ਰਾਜਾ। ‘ਭੜਕਾਊ ਭਾਸ਼ਣਾਂ ਨਾਲ ਕੀ ਸਾਬਤ ਕਰਨਾ ਚਾਹੁੰਦੇ ਹੋ ?’। ਬਠਿੰਡਾ ਜੇਲ੍ਹ ‘ਚ ਬੰਦ ਹੈ ਗੈਂਗਸਟਰ ਰਾਜੀਵ ਰਾਜਾ। ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਚਿੱਠੀ ਦੀ ਜਾਂਚ। ਗੈਂਗਸਟਰ ਨੇ ਚਿੱਠੀ … Read more

11 ਨਵ-ਜੰਮੀਆਂ ਧੀਆਂ ਦੀ ਵੈਲਫੇਅਰ ਸੁਸਾਇਟੀ ਵੱਲੋਂ ਮਨਾਈ ਗਈ ਲੋਹੜੀ

ਹੁਸਿ਼ਆਰਪੁਰ ਦੇ ਵਾਰਡ ਨੰਬਰ 27 ਚ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵਲੋਂ ਧਾਰਮਿਕ ਅਸਥਾਨ ਪੀਰ ਬਾਬਾ ਟਿੰਡੀ ਸ਼ਾਹ ਦੇ ਦਰਬਾਰ ਤੇ ਸਾਈਂ ਆਸ਼ੂ ਮਹੰਤ ਜੀ ਦੀ ਅਗਵਾਈ ਚ ਲੋਹੜੀ ਦਾ ਸਾਧਾਰਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਵਲੋਂ ਵਾਰਡ ਦੀਆਂ 11 ਨਵਜੰਮੀਆਂ ਧੀਆਂ ਦੀ ਲੋਹੜੀ ਪਾਈ ਗਈ। ਸਮਾਜ ਚ ਧੀਆਂ ਨੂੰ ਬਰਾਬਰ ਦੀਆ ਯੋਗਤਾ ਨਹੀ … Read more

ਦੁੱਲਾ ਭੱਟੀ ਕੋਣ ਹੈ.? ਇਤਿਹਾਸ ਹੈ ਜਾਂ ਦੰਦ ਕਥਾ ਦਾ ਪਾਤਰ ਹੈ.? ਆਓ ਜਾਣੀਏ ..!

ਲੋਕਧਾਰਾ ਏਨੀ ਸ਼ਾਨਦਾਰ ਹੈ ਜੋ ਲੋਕ ਨਾਇਕਾਂ ਨੂੰ ਅਮਰ ਕਰ ਦਿੰਦੀ ਹੈ । ਡਾ.ਵਣਜਾਰਾ ਬੇਦੀ ਲੋਹੜੀ ਨੂੰ ਲੋਕ ਧਾਰਾ ਦਾ ਤਿਉਹਾਰ ਦੱਸਦੇ ਹੋਏ । ਲੋਕਾਂ ਵਲੋਂ ਸੂਰਜ ਦੀ ਪੂਜਾ ਕੀਤੇ ਜਾਣ ਤੋਂ ਲੋਹੜੀ ਦੇ ਤਿਉਹਾਰ ਦੀ ਆਰੰਭਤਾ ਮੰਨਦੇ ਹਨ । ਆਮ ਤੌਰ ਤੇ ਸਾਡੇ ਖਿੱਤੇ ਵਿੱਚ ਜ਼ਿਆਦਾਤਰ ਤਿਉਹਾਰ ਰੁੱਤਾਂ ਮੁਤਾਬਕ ਹੀ ਮਨਾਏ ਜਾਂਦੇ ਰਹੇ ਹਨ … Read more

ਰਾਹੁਲ ਗਾਂਧੀ ਦੇ ਸੁਰੱਖਿਆ ਗਾਰਡ ਵਲੋਂ ਧੱਕਾ ਮਾਰਨ ‘ਤੇ ਰਾਜਾ ਵੜਿੰਗ ਕੀ ਬੋਲੇ ?

ਜਨਵਰੀ 13, 2023 :ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਰਾਜਾ ਵੜਿੰਗ ”ਇੱਕ ਵਰਕਰ ਨੂੰ Rahul Gandhi ਨਾਲ ਮਿਲਵਾਉਣ ਲੈਕੇ ਗਏ ਸਨ ਸੂਬਾ ਪ੍ਰਧਾਨ ਵੜਿੰਗਰਾਹੁਲ ਦੇ ਨੇੜੇ ਜਾਣ ‘ਤੇ ਸੁਰੱਖਿਆ ਮੁਲਾਜ਼ਮਾਂ ਨੇ ਰਾਜਾ ਵੜਿੰਗ ਨੂੰ ਧੱਕਾ ਮਾਰ ਕੇ ਕੀਤਾ ਪਾਸੇ ਸੁਰੱਖਿਆ ਮੁਲਾਜ਼ਮਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਰਾਜਾ ਵੜਿੰਗ … Read more

ਪਤਨੀ ਵੱਲੌਂ ਹੀ ਆਪਣੇ ਪਤੀ ਦਾ ਕਤਲ ਕੀਤਾ ਗਿਆ , ਪੁਲਿਸ ਵੱਲੋਂ 4 ਮੁਲਜ਼ਮਾ ਨੂੰ ਕੀਤਾ ਗ੍ਰਿਫਤਾਰ

ਨਾਭਾ ਜਿਥੇ ਬਹੁਤ ਹੀ ਦਿਲ ਦਿਲਹਾਉਣ ਵਾਲੀ ਘਟਨਾ ਸਾਮਣੇ ਆਈ ਹੈ ਜਿਥੇ ਇਕ ਪਤਨੀ ਨੇ ਹੀ ਆਪਣੇ ਪਤੀ ਦਾ ਕਤਲ ਕਰ ਦਿਤਾ ਹੈ ।ਪੇ੍ਰਮਿਕਾ ਨਾਲ ਦੋ ਹੋਰ ਵਿਅਕਤੀ ਨੇ ਵੀ ਮਿਲਕੇ ਉਸਦਾ ਕਤਲ ਕਰ ਦਿੱਤਾ ਤੇ ਜਿਥੇ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਜਾਣਕਾਰੀ ਵਜੋ ਦੱਸ ਦਈਏ ਕਿ ਉਸਦੇ ਭਰਾ ਵੱਲੋਂ ਲਾਪਤਾ … Read more

ਇੱਕ ਹੋਰ ਸਾਬਕਾ ਮੰਤਰੀ ਖਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ

ਵਿਜੀਲੈਂਸ ਅਫ਼ਸਰਾਂ ਨੇ ਕਾਂਗੜ ਦੀ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਨਾਮੀ ਤੇ ਬੇਨਾਮੀ ਸੰਪਤੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਾਫ਼ੀ ਵੇਰਵੇ ਜਾਂਚ ਏਜੰਸੀ ਦੇ ਹੱਥ ਲੱਗੇ ਹਨ। ਕਾਂਗੜ ਦੇ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਮਾਲ ਮੰਤਰੀ ਰਹਿਣ ਵੇਲੇ ਦੇ ਵੇਰਵਿਆਂ ’ਤੇ ਖ਼ਾਸ ਤੌਰ ’ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮਾਲ ਵਿਭਾਗ … Read more

ਪਟਵਾਰਖਾਨੇ ਚ 3 ਮਹੀਨਿਆਂ ਤੋਂ ਛਾਇਆਂ ਹਨੇਰਾ, ਕਰਮਚਾਰੀ ਅਤੇ ਜਨਤਾ ਹੋਈ ਪ੍ਰੇਸ਼ਾਨ

ਗੜਸ਼ੰਕਰ ਜਿੱਥੇ ਸਰਕਾਰੀ ਵਿਭਾਗਾਂ ‘ਚ ਕਰੋੜਾਂ ਰੁਪਏ ਦੇ ਘਪਲੇ ਅਤੇ ਕਰੋੜਾਂ ਰੁਪਏ ਦੇ ਖਰਚ ਨਿੱਜੀ ਐਸ਼ੋ ਅਰਾਮ ਲਈ ਕੀਤੇ ਹੋਣ ਦੇ ਚਰਚੇ ਸਾਹਮਣੇ ਆ ਰਹੇ ਹਨ ਉਥੇ ਦੂਜੇ ਪਾਸੇ ਸਰਕਾਰੀ ਦੇ ਕਈ ਵਿਭਾਗ ਬਿਜਲੀ ਬਿੱਲ ਭਰਨ ਤੋਂ ਵੀ ਅਸਮਰੱਥ ਹਨ ਪਟਵਾਰ ਵਰਕ ਸਟੇਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਬਿਜਲੀ ਕੁਨੈਕਸ਼ਨ ਕੱਟਿਆ ਹੋਣ ਕਾਰਨ ਹਨੇਰੇ ਦਾ ਸਾਹਮਣਾ … Read more

ਦਿਨ-ਦਿਹਾੜੇ ਹੀ ਚੋਰਾਂ ਵੱਲੋਂ ਦੁਕਾਨ ਦੇ ਮਾਲਕ ਦੇ ਸਾਹਮਣੇ ਹੀ ਉਸਦੀ ਦੁਕਾਨ ਨੂੰ ਗਿਆ ਲੁੱਟਿਆਂ

ਮੋਗਾ ਦੇ ਅਕਾਲਸਰ ਰੋਡ ਚੜ੍ਹਦੀ ਸਵੇਰ 7 ਵਜੇ ਚਾਰ ਲੁਟੇਰਿਆਂ ਵੱਲੋਂ ਇੱਕ ਪ੍ਰਚੂਨ ਦੀ ਦੁਕਾਨ ਤੇ ਦਿਨ ਦਿਹਾੜੇ ਹੀ ਲੁੱਟ-ਖੋਹ ਕੀਤੀ ਗਈ ਹੈ ਤੇ ਇਹ ਸਾਰੀਘਟਨਾ ਸੀਸੀਟੀਵੀ ਚ ਕੈਦ ਹੋ ਗਈਆ ਤੇ ਚੱਰਾਂ ਵੱਲੋਂ ਦੁਕਾਨ ਦੇ ਮਾਲਕ ਨੂੰ ਰਿਵਾਲਵਰ ਦਿਖਾ ਕੇ ਉਸਦੇ ਸਾਹਮਣੇ ਹੀ ਉਸਦੀ ਦੁਕਾਨ ਲੁੱਟ ਕੇ ਫਰਾਰ ਹੋ ਗਏ । ਦੁਕਾਨ ਦੇ ਮਾਲਕ … Read more

37 ਨਵ-ਜੰਮੀਆਂ ਧੀਆਂ ਦੀ ਲੋਹੜੀ ਪਾਕੇ ਪਿੰਡ ਵਾਸੀਆ ਵਾਲਿਆਂ ਨੇ ਦਿੱਤਾ ਬਰਬਾਰ ਦਾ ਯੋਗਦਾਨ

ਗੜ੍ਹਸ਼ੰਕਰ ਦੇ ਪਿੰਡ ਪੋਸੀ ਵਿਖੇ ਪੂਰੇ ਪਿੰਡ ‘ਚ ਜਾਗੋ ਦੇ ਰੂਪ ਵਿਚ ਧੀਆਂ ਦਾ ਹੋਕਾ ਦਿੰਦੀ ਬੁਲੰਦ ਅਵਾਜ ਨਾਲ ਇਲਾਕੇ ਦੀ ਨਾਮੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੀ ਬ੍ਰਾਂਚ ਪੋਸੀ ਅਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਦੁਆਰਾ ਵੱਲੋਂ 37 ਨਵ ਜਨਮੀਆਂ ਧੀਆਂ ਦੀ ਲੋਹੜੀ ਪਾਕੇ ਸਮਾਜ ਨੂੰ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਆਗੂਆਂ … Read more

ਪੰਜਾਬ ‘ਚ ਟੋਲ ਪਲਾਜ਼ਿਆਂ ਤੋਂ ਚੁੱਕੇ ਜਾਣਗੇ ਕਿਸਾਨਾਂ ਦੇ ਧਰਨੇ

ਚੰਡੀਗੜ੍ਹ 12 ਜਨਵਰੀ 2023:ਪੰਜਾਬ ਦੇ ਟੋਲ ਪਲਾਜ਼ਿਆਂ ਨਾਲ ਜੁੜੀ ਵੱਡੀ ਖ਼ਬਰ। ਹਾਈਕੋਰਟ ਦਾ ਪੰਜਾਬ ਦੇ ਮੁੱਖ ਸਕੱਤਰ ਅਤੇ DGP ਨੂੰ ਨਿਰਦੇਸ਼। ਟੋਲ ਪਲਾਜ਼ੇ ਚਾਲੂ ਕਰਨ ਦਾ ਇੰਤਜ਼ਾਮ ਕਰਨ ਲਈ ਕਿਹਾ। HC ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ। ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ। NHAI ਨੇ ਟੋਲਾਂ ਤੇ ਕਿਸਾਨੀ ਧਰਨਿਆ ਨੂੰ ਲੈ ਕੇ ਹਾਈਕੋਰਟ ‘ਚ … Read more

ਕੇ ਐਫ ਸੀ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਕੋਲ ਪਿਸਤੌਲ ਦੀ ਨੌਕ ਤੇ ਗੱਡੀ ਚਾਲਕ ਤੋਂ ਕੀਤੀ ਲੁੱਟ-ਖੋਹ

ਹੁਸ਼ਿਆਰਪੁਰ ਜਲੰਧਰ ਬਾਈਪਾਸ ਤੇ ਕੇ ਐਫ ਸੀ ਕੋਲ ਦੋ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ਤੇ ਗੱਡੀ ਚਾਲਕ ਨੂੰ ਨਿਸ਼ਾਨਾ ਬਣਾਕੇ ਲੁੱਟ ਦੀ ਵਾਰਦਾਤ ਕੀਤੀ ਅਤੇ ਢਾਈ ਤਿੰਨ ਲੱਖ ਰੁਪਏ ਲ਼ੇ ਕੇ ਫਰਾਰ ਹੋ ਗਏ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਹਪੁਰ ਤੋਂ ਹੁਸ਼ਿਆਰਪੁਰ ਕਲੈਕਸ਼ਨ ਕਰਨ ਆਉਂਦਾ ਹੈ ਪਰ ਜਦੋਂ ਅੱਜ ਉਹ ਕੋਲੈਕਸ਼ਨ ਕਰਕੇ ਜਾ … Read more

ਸਿੱਖਾਂ ਲਈ ਹੈਲਮੇਟ ਦਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਿਰੋਧ, ਕਿਹਾ ‘ਪੱਗ ਕੱਪੜਾ ਨਹੀਂ ਸਗੋਂ ਗੁਰੂਆਂ ਵਲੋਂ ਬਖਸ਼ੀਆ ਤਾਜ ਹੈ’

ਭਾਰਤ ਸਰਕਾਰ ਵੱਲੋ ਸਿੱਖ ਫੌਜੀਆਂ ਨੂੰ ਦਸਤਾਰ ਦੀ ਬਜਾਏ ਜਬਰਨ ਹੈਲਮੇਟ ਲਾਗੂ ਕਰਨ ਉਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਤਿੱਖਾ ਪ੍ਰਤੀਕਰਮ ਉਨ੍ਹਾਂ ਕਿਹਾ ਸਿੱਖਾਂ ਲਈ ਕਿਸੇ ਵੀ ਕਿਸਮ ਦਾ ਹੈਲਮੇਟ ਪਾਉਣਾ ਵਰਜਿਤ ਹੈ ਤੇ ਇਹ ਵੀ ਕਿਹਾ ਕਿ ਹੈਲਮੇਟ ਪਾਉਣਾ ਸਿੱਖਾਂ ਦੀ ਵੱਖਰੀ ਪਛਾਣ ਖਤਮ ਕਰਨ ਵਰਗਾ ਹੈ। ਉਨ੍ਹਾਂ … Read more

ਪੰਜਾਬ ਵਿੱਚ ਠੰਡ ਤੋਂ ਮਿਲੀ ਰਾਹਤ,2023 ਵਿਚ ਪਹਿਲੀ ਵਾਰ ਸੂਰਜ ਨੇ ਦਿੱਤੇ ਦਰਸ਼ਨ

Punjab Weather Update chandigarh.. ਇਕ ਹਫਤੇ ਤੋਂ ਜ਼ਿਆਦਾ ਦਿਨ ਹੋ ਚੁਕੇ ਨੇ ਪੰਜਾਬ ਵਿੱਚ ਧੁੱਪ ਦੇਖਣ ਨੂੰ ਨਹੀਂ ਮਿਲੀ। ਜਦੋਂ ਦਾ ਨਵਾਂ ਸਾਲ ਚੜਿਆਂ ਠੰਡ ਨੇ ਜ਼ੋਰ ਫੜਿਆ ਹੋਇਆ ਪਰ ਸਾਲ ਦੇ ਸ਼ੁਰੂਆਤ ਵਿਚ ਠੰਡ ਵਧੀ ਜਾ ਰਹੀ ਹੈ ਤੇ ਅੱਜ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲੀ ਹੈ। ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਪੰਜਾਬ … Read more

ਸਿਲੰਡਰ ਫੱਟਣ ਕਾਰਨ ਇੱਕ ਹੀ ਘਰ ‘ਚ 6 ਜੀਆਂ ਦੀ ਮੌਤ

ਹਰਿਆਣਾ ਦੇ ਪਾਣੀਪਤ ਦੇ ਤਹਿਸੀਲ ਕੈਂਪ ਵਿੱਚ ਰਾਧਾ ਫੈਕਟਰੀ ਨੇੜੇ ਵੀਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ ਇੱਕ ਘਰ ਵਿੱਚ ਗੈਸ ਸਿਲੰਡਰ ਲੀਕ ਹੋ ਗਿਆ। ਜਿਸ ਕਾਰਨ ਪੂਰਾ ਘਰ ਅੱਗ ਦੀ ਲਪੇਟ ਵਿੱਚ ਆ ਗਿਆ । ਜਿਸ ਸਮੇਂ ਗੈਸ ਸਿਲੰਡਰ ਵਿੱਚ ਅੱਗ ਲੱਗੀ, ਉਹ ਖਾਣਾ ਬਣਾਉਣ ਦੀ ਤਿਆਰੀ ਕਰ ਰਹੇ ਸੀ। ਹਾਦਸੇ ਦਾ ਪਤਾ ਲੱਗਦਿਆਂ ਹੀ … Read more

ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਦੇ ਲੋਕਾਂ ਨੇ ਸਰਪੰਚ ਤੇ ਖੱਜਲ ਖੁਆਰ ਕਰਨ ਦੇ ਲਗਾਏ ਦੋਸ਼

ਹੁਸ਼ਿਆਰਪੁਰ : ਭਾਵੇਂ ਕਿ ਪੰਜਾਬ ਸਰਕਾਰ ਵਲੋਂ ਹਰ ਗਲੀ ਤੇ ਮੁਹੱਲੇ ਨੂੰ ਜੋੜਨ ਲਈ ਗਲੀਆਂ ਨੂੰ ਨਵਾ ਰੂਪ ਦੇਣ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦੀ ਗੱਲ ਕਹੀ ਜਾ ਰਹੀ ਹੈ ਪਰ ਪਿੰਡਾਂ ਦੇ ਸਰਪੰਚਾਂ ਵਲੋਂ ਅੱਜ ਵੀ ਜਾਤੀਵਾਦ ਦੇ ਮੱਦੇਨਜ਼ਰ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੀ ਮਿਸਾਲ ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ … Read more