ਗੜ੍ਹਸ਼ੰਕਰ ਦੇ ਪਿੰਡ ਗੱਜਰ ਵਿੱਖੇ ਬੀਤੀ ਰਾਤ ਚੋਰਾਂ ਵਲੋਂ 5 ਘਰਾਂ ਦੇ ਵਿੱਚ ਚੋਰੀ ਦੀ ਵਾਰਦਾਤ

ਬੀਤੀ ਰਾਤ ਗੜ੍ਹਸ਼ੰਕਰ ਦੇ ਪਿੰਡ ਗੱਜਰ ਵਿੱਖੇ ਅਣਪਛਾਤੇ ਚੋਰਾਂ ਨੇ 5 ਘਰਾਂ ਤੋਂ ਲੱਗਭਗ 6 ਲੱਖ ਰੁਪਏ ਦੀ ਨਗਦੀ ਅਤੇ ਗਹਿਣੇ ਤੇ ਹੱਥ ਸਾਫ਼ ਕੀਤੇ। ਜਾਣਕਾਰੀ ਦਿੰਦੇ ਹੋਏ ਅਨੁਜ ਕੁਮਾਰ ਭਜਨ ਲਾਲ, ਕਾਂਤਾ ਪਤਨੀ ਸ਼ਿੰਦਾ, ਕ੍ਰਿਸ਼ਨਾ ਦੇਵੀ ਪਤਨੀ ਨੰਦ ਲਾਲ, ਗਿਆਨ ਚੰਦ ਪੁੱਤਰ ਅਮਰ ਚੰਦ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ … Read more

ਸੁਖਬੀਰ ਬਾਦਲ ਦਾ ਪੰਜਾਬ ਸੂਬੇ ਵਿੱਚ ਸਰਕਾਰ ਦੀ ਕਾਰਗੁਜਾਰੀ ਤੇ ਵੱਡਾ ਬਿਆਨ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪੁੱਜੇ ਇਸ ਮੌਕੇ ਉਨ੍ਹਾਂ ਵੱਲੋਂ ਭਾਜਪਾ ਐਸਸੀ ਵਿੰਗ ਦੇ ਆਗੂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਮਾਂ-ਬੋਲੀ ਪਾਰਟੀ ਹੈ ਉਹਨੂੰ ਕਿਹੜੀ ਅਕਾਲੀ-ਦਲ ਦੇ ਰਾਜ ਵਿਚ ਪੰਜਾਬ ਦੇ ਲੋਕਾਂ ਨੂੰ ਕਾਫੀ ਸਹੁਲਤਾਂ ਮਿਲੀਆਂ ਸੁਖਬੀਰ ਸਿੰਘ ਬਾਦਲ … Read more

ਮੁਹੱਲੇ ਦੀਆਂ ਟੁੱਟੀਆਂ ਸੜਕਾਂ ਦਾ ਬੁਰਾ ਹਾਲ ‘ਲੋਕ ਹੋਏ ਪ੍ਰੇਸ਼ਾਨ

ਹੁਸਿ਼ਆਰਪੁਰ ਸ਼ਹਿਰ ਦੇ ਵਾਰਡ ਨੰ 2 ਅਧੀਨ ਆਉਂਦੇ ਮੁਹੱਲਾ ਨਿਊ ਸੁਖੀਆਬਾਦ ਤੋਂ ਐ ਜਿੱਥੇ ਅੱਜ ਮੁਹੱਲਾ ਵਾਸੀਆਂ ਵਲੋਂ ਵੱਖ ਵੱਖ ਸਮੱਸਿਆਵਾਂ ਨੂੰ ਲੈ ਕੇ ਕੌਂਸਲਰ ਲਵਕੇਸ਼ ਓਹਰੀ ਵਿਰੁੱਧ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਕੌਂਸਲਰ ਵਲੋਂ ਜਾਣਬੁਝ ਕੇ ਉਨ੍ਹਾਂ ਦੇ ਮੁਹੱਲੇ ਦਾ ਵਿਕਾਸ ਨਹੀਂ ਕਰਵਾਇਆ ਜਾ ਰਿਹਾ ਏ। ਗੱਲਬਾਤ ਦੌਰਾਨ ਮੁਹੱਲਾ ਵਾਸੀਆਂ ਨੇ ਦੱਸਿਆ ਕਿ … Read more

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈ ਚ ਕਰਵਾਇਆ ਦਾਖਲ, ਅਚਾਨਕ ਹੋਈ ਸਿਹਤ ਖਰਾਬ,

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਨੀਵਾਰ ਸ਼ਾਮ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਹੈ।ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਨੀਵਾਰ ਸ਼ਾਮ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ … Read more

ਸੜਕੀ ਹਾਦਸੇ ਚ ਇੱਕ ਦੀ ਮੌਤ, 7 ਜ਼ਖਮੀ

ਬਟਾਲਾ – ਗੁਰਦਾਸਪੁਰ ਹਾਈਵੇ ਉਤੇ ਹੋਏ ਹਾਦਸੇ ਵਿਚ ਇਕ ਦੀ ਮੌਤ ਅਤੇ ਸੱਤ ਜ਼ਖਮੀਆਂ ਦੀ ਖਬਰ ਸਾਹਮਣੇ ਆ ਰਹੀ ਹੈ ,,,,ਜ਼ਖਮੀਆਂ ਨੂੰ ਸਿਵਿਲ ਹਸਪਤਾਲ ਇਲਾਜ ਲਈ ਦਾਖਿਲ ਕਰਵਾਇਆ ਗਿਆ ਜਿਥੋਂ ਦੋ ਗੰਭੀਰ ਜ਼ਖਮੀਆਂ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਓਥੇ ਹੀ ਹਾਦਸੇ ਬਾਰੇ ਦਸਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਅਤੇ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਬਟਾਲਾ … Read more

ਨਸ਼ੇ ਦੇ ਕਾਲੇ ਕਾਰੋਬਾਰ ਚ ਦੋ ਸਕੇ ਭਰਾ ਗ੍ਰਿਫਤਾਰ, 25 ਗ੍ਰਾਮ ਹੈਰੋਇਨ ਬਰਾਮਦ

ਪੁਲਿਸ ਜਿਲਾ ਬਟਾਲਾ ਵਲੋਂ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਪਿਛਲੇ ਕਾਫੀ ਸਮੇ ਤੋਂ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜੇ ਸਨ | ਉਥੇ ਹੀ ਇਹਨਾਂ ਦੋਵਾਂ ਭਰਾਵਾਂ ਬੌਬੀ ਅਤੇ ਕਰਨ ਕੋਲੋਂ ਪੁਲਿਸ ਵਲੋਂ 25 ਗ੍ਰਾਮ ਹੈਰੋਇਨ ਇਕ ਕੰਪਿਊਟਰ ਕੰਡਾ ਜਬਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਨਾਲ ਇਕ … Read more

ਸਰਕਾਰੀ ਸਕੂਲਾਂ ਦੀ ਅਧਿਆਪਕ ਯੂਨੀਅਨ ‘ਤੇ ਬੱਚਿਆਂ ਵੱਲੋਂ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ

ਗੁਰਦਾਸਪੁਰ ਦੇ ਕਸਬਾ ਘੁਮਾਨ ਵਿਖੇ ਸਰਕਾਰੀ ਸਕੂਲਾਂ ਦੀ ਅਧਿਆਪਕ ਯੂਨੀਅਨ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਵੱਲੋਂ ਲਗਾਤਾਰ ਕਸਬਾ ਘੁਮਾਣ ਦੇ ਸਕੂਲਾਂ ਵਿੱਚ ਹੋ ਰਹੀਆਂ ਚੋਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਕਸਬਾ ਘੁਮਾਣ ਦੇ ਥਾਣੇ ਤੋਂ ਕੁਝ ਦੂਰੀ ਤੇ ਬਾਬਾ ਨਾਮਦੇਵ ਜੀ ਚੌਂਕ ਵਿੱਚ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ … Read more

ਜ਼ਖ਼ਮੀ ਹੋਏ ਹਾਰਦਿਕ ਸਿੰਘ ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ ਇੰਗਲੈਂਡ ਖਿਲਾਫ ਮੈਚ ‘ਚ ਹੋਏ ਸੀ ਜ਼ਖਮੀ

ਇੰਗਲੈਂਡ ਖਿਲਾਫ ਮੈਚ ਦੌਰਾਨ ਹੈਮਸਟਰਿੰਗ ਸੱਟ ਲੱਗਣ ਕਾਰਨ ਭਾਰਤ ਦਾ ਸਟਾਰ ਮਿਡਫੀਲਡਰ ਹਾਰਦਿਕ ਸਿੰਘ ਹਾਕੀ ਵਿਸ਼ਵ ਕੱਪ-2023 ਦੇ ਨਾਕ ਆਊਟ ਮੁਕਾਬਲਿਆਂ ਤੋਂ ਪਹਿਲਾ ਟੀਮ ਵਿੱਚੋਂ ਬਾਹਰ ਹੋ ਗਿਆ। ਚੰਗੀ ਫ਼ਾਰਮ ਵਿੱਚ ਚੱਲ ਰਹੇ ਹਾਰਦਿਕ ਸਿੰਘ ਦਾ ਬਾਹਰ ਹੋਣਾ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਹਾਰਦਿਕ ਸਿੰਘ ਹੀ ਅਜਿਹਾ ਖਿਡਾਰੀ ਹੈ ਜਿਸ ਦੀ ਟੋਕੀਓ ਓਲੰਪਿਕਸ ਦੌਰਾਨ … Read more

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੀਤੀ ਗਈ ਟਰੱਕਾਂ ਦੀ ਰੇਡ,10 ਲੱਖ ਰੁਏ ਦਾ ਲਗਾਇਆ ਜ਼ੁਰਮਾਨਾ

ਰਾਜਪੁਰੇ ਦੇ ਦਿਲੀ ਅੰਮ੍ਰਿਤਸਰ ਨੈਸਨਲ ਹਾਈਵੇ ਤੋਂ ਸਾਹਮਣੇ ਆ ਰਹੀ ਹੈ ਜਿਥੇ ਹਰਪਾਲ ਚੀਮਾ ਵੱਲੋਂ ਲਾਇਵ ਰੇਡ ਮਾਰੀ ਗਈ ਹੈ ਜਿਥੇ ਬਗੈਰ ਬਿਲਾ ਦੇ 15-16 ਟਰੱਕ ਫੜੇ ਗਏ ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ ਤੇ ਉਥੇ ਹੀ ਟੈਕਸ ਚੋਰੀ ਦੇ ਖਿਲਾਫ ਵੱਡਾ ਐਕਸ਼ਨ ਲਿੱਤਾ ਹੈ ਤੇ ਹਰਪਾਲ ਚੀਮਾ ਵੱਲੋਂ ਟਰੱਕਾਂ ਦੀ … Read more

ਟੈਕਸ ਯੂਨੀਅਨ ਵੱਲੋਂ ਆਪਣੇ ਡਰਾਈਵਰ ਦੀ ਲ਼ੜਕੀ ਲਈ ਦਿੱਤਾ ਲੌੜੀਦਾ ਸਮਾਨ

ਟੈਕਸ ਯੂਨੀਅਨ ਵੱਲੋਂ ਵੱਖਰੀ ਹੀ ਮਿਸਾਲ ਕਾਇਮ ਕੀਤੀ ਹੈ ਜਿੱਥੇ ਟੈਕਸ ਯੂਨੀਅਨ ਵੱਲੋਂ ਆਪਣੇ ਪੁਰਾਣੇ ਡਰਾਈਵਰ ਦੀ ਲੜਕੀ ਦੇ ਵਿਆਹ ਲਈ ਲੌੜੀਦਾ ਸਮਾਨ ਦਿੱਤਾ ਗਿਆ ਜੋ ਕਿ ਆਪਣੀਆ ਆਰਥਿਕ ਹਾਲਾਤਾ ਨਾਲ ਰਿਹਾ ਹੈ ਤੇ ਉਥੇ ਹੀ ਟੈਕਸ ਯੂਨੀਅਨ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਹੇ ਕਿ ਅਸੀ ਸੁਖ ਦੁਖ ਚ ਆਪਣੇ ਸਾਥੀਆ ਦੇ ਨਾਲ ਖੜੇ ਹੋਵਾਗੇ। … Read more

ਪਿੰਡ ਲੱਲੀਆਂ ਦੇ ਗੁਰਦੁਆਰੇ ਵਿੱਚੋਂ ਚੋਰ ਗੋਲਕ ਲੈਕੇ ਹੋਏ ਫ਼ਰਾਰ

ਗੜ੍ਹਸ਼ੰਕਰ ਇਲਾਕੇ ਵਿੱਚ ਲਗਾਤਰ ਹੋ ਰਹੀਆਂ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਬੀਤੀ ਰਾਤ ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ਵਿੱਖੇ ਰਵਿਦਾਸ ਗੁਰਦੁਆਰੇ ਵਿਚੋਂ ਗੋਲੱਕ ਲੈਕੇ ਚੋਰ ਫਰਾਰ ਹੋ ਗਏ, ਜਿਸਦੀ ਸੀ ਸੀ ਟੀ ਵੀ ਫੂਟੇਜ ਵੀ ਸਾਹਮਣੇ ਆਈ ਹੈ। ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮੌਕੇ ਦਾ ਜਾਇਜ਼ਾ … Read more

ਨੋਜਵਾਨਾਂ ਵੱਲੋਂ ਵੱਡੀ ਗਿਣਤੀ ‘ਚ ਇੱਕਤਰ ਹੋ ਕੇ ਨਸ਼ਿਆਂ ਖਿਲਾਫ ਰੈਲੀ ਕੱਢੀ

ਹੁਸਿ਼ਆਰਪੁਰ ਚ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਅਤੇ ਨੌਜਵਾਨਾਂ ਵਲੋਂ ਵੱਡੀ ਗਿਣਤੀ ਚ ਇਕੱਤਰ ਹੋ ਕੇ ਨਸਿ਼ਆਂ ਵਿਰੁੱਧ ਇਕ ਰੈਲੀ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਚ ਨੌਜਵਾਨਾਂ ਨੇ ਭਾਗ ਲਿਆ । ਇਹ ਰੈਲੀ ਹੁਸਿ਼ਆਰਪੁਰ ਦੇ ਰਹੀਮਪੁਰ ਚੌਕ ਤੋਂ ਸ਼ੁਰੂ ਹੋਈ ਜੋ ਕਿ ਵੱਖ ਵੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਮੁੜ ਉਸੇ ਥਾਂ ਤੇ ਆ ਕੇ … Read more

ਚਾਈਨਾ ਡੋਰ ਨੇ ਕੁੜੀ ਦੇ ਗਲ ਦੀਆਂ ਕੱਟੀਆਂ ਨਸਾਂ, ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਗਰੀਬ ਪਰਿਵਾਰ

ਚਾਈਨਾ ਡੋਰ ਨੇ ਕੱਟੀਆਂ ਗਲ਼ੇ ਦੀਆਂ ਨਸਾਂ, ਜ਼ਿੰਦਗੀ ਦੀ ਜੰਗ ਲੜ ਰਹੀ ਸ਼ੁਭਨੀਤ ਕੌਰ ਪੀੜਤ ਲੜਕੀ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ (ਅਪੋਲੋ) ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ | ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਦੋਰਾਹਾ ਦੀ ਸ਼ੁਭਨੀਤ ਕੌਰ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਕੰਮ ਤੋਂ ਵਾਪਸ ਘਰ ਜਾ ਰਹੀ … Read more

ਸੁਖਜਿੰਦਰ ਰੰਧਾਵਾ ਦਾ ਕੈਪਟਨ ਨੂੰ ਚੈਲੰਜ਼, ਜੇ ਹਿੰਮਤ ਹੈ ਤਾਂ ਪਟਿਆਲਾ ਤੋਂ ਜਿੱਤ ਕੇ ਦਿਖਾਉਣ ਲੋਕਸਭਾ ਚੋਣ

ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਪਿੱਛੋਂ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਇਸ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਆਪਣੀ ਪੀਪੀਪੀ ਪਾਰਟੀ ਬਣਾਈ, ਫਿਰ ਸਾਡੀ ਬਦਕਿਸਮਤੀ ਤੇ ਸਾਨੂੰ ਡੋਬ ਗਿਆ, ਹੁਣ ਉਹ ਭਾਜਪਾ ਦੀ ਅੰਤਿਮ ਅਰਦਾਸ ਕਰਕੇ ਆਵੇਗਾ।ਉਨ੍ਹਾਂ ਨੇ ਆਖਿਆ ਕਿ ਮੈਂ … Read more

ਰੈਡੀਸਨ ਬਲੂ ਹੋਟਲ ਚ ਮਨਾਈ 10ਵੀਂ ਵਰਹੇਗੰਢ

ਰੈਡੀਸਨ ਬਲੂ ਹੋਟਲ ਐੱਮਬੀਡੀ ਲੁਧਿਆਣਾ, ਸ਼ਹਿਰ ਦੇ ਪਹਿਲੇਪੰਜ ਤਾਰਾ ਹੋਟਲ ਨੇ ਆਪਣੇ ਗੈਸਟਾਂ ਨੂੰ ਸ਼ਾਨਦਾਰ ਮਹਿਮਾਨ-ਨਿਵਾਜ਼ੀ ਅਤੇ ਬੇਮਿਸਾਲਸੇਵਾਵਾਂ ਪ੍ਰਦਾਨ ਕਰਨ ਦਾ ਇੱਕ ਦਹਾਕਾ ਪੂਰਾ ਕਰ ਲਿਆ ਹੈ । ਪਿਛਲੇ 10 ਸਾਲਾਂ ਵਿਚਇਹ ਹੋਟਲ ਲੁਧਿਆਣਾ ਸ਼ਹਿਰ ਵਿਚ ਇਕ ਪ੍ਰਸਿੱਧ ਮੀਲ ਪੱਥਰ ਬਣ ਗਿਆ ਹੈ ਅਤੇ ਹਰਕਦਮ ’ਤੇ ਲਗਜ਼ਰੀ ਅਤੇ ਨਵੀਨਤਮਕਾਰੀ ਗੈਸਟ ਅਨੁਭਵਾਂ ਦਾ ਇੱਕ ਪ੍ਰਤੀਕ ਬਣਗਿਆ … Read more

17 ਸਾਲਾਂ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਵਿਤਾ ਦੀ ਪੁਸਤਕ ‘ਫਸਾਦ’ ਰਿਲੀਜ਼

17 ਸਾਲਾ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਾਵਿ ਪੁਸਤਕ “ਫ਼ਸਾਦ” ਨੂੰ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ.ਐਸ.ਪੀ. ਸਿੰਘ ਅਤੇ ਉੱਘੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਰਕਟ ਹਾਊਸ ਵਿਖੇ ਰਿਲੀਜ਼ ਕੀਤਾ ਅਤੇ ਕਿਹਾ ਕਿ ਇਹ ਸੁਖਮਨੀ ਦੀ ਦੂਜੀ ਕਾਵਿ-ਪੁਸਤਕ ਹੈ, ਜਿਸ ਦੀ ਪਹਿਲੀ … Read more

ਅੰਮ੍ਰਿਤਸਰ: ਪਲਾਸਟਿਕ ਡੋਰ ਦਾ ਕਹਿਰ, ਪੁੱਤ ਦੇ ਗਲੇ ਤੇ ਲੱਗੇ 20 ਟਾਂਕੇ, ਪਿਤਾ ਨੇ ਪ੍ਰਸ਼ਾਸਨ ‘ਤੇ ਚੁੱਕੇ ਸਵਾਲ !

ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਬਾਬਾ ਬੁੱਢਾ ਜੀ ਐਵੀਨਿਊ ਵਿਖੇ ਰਹਿੰਦਾ ਬੈਂਕ ਮੁਲਾਜ਼ਮ ਮਨਸਿਮਰਨ ਸਿੰਘ (28) ਮੰਗਲਵਾਰ ਨੂੰ ਪਲਾਸਟਿਕ ਡੋਰ ਦੀ ਲਪੇਟ ‘ਚ ਆ ਗਿਆ। ਘਟਨਾ ਤੋਂ ਬਾਅਦ ਰਾਹਗੀਰਾਂ ਨੇ ਕਿਸੇ ਤਰ੍ਹਾਂ ਲਹੂ-ਲੁਹਾਨ ਨੌਜਵਾਨ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਨਸਿਮਰਨ ਸਿੰਘ ਦੇ ਗਲੇ ‘ਚੋਂ ਖੂਨ ਵਹਿਣਾ ਬੰਦ ਨਹੀਂ … Read more

108 ਐਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ

ਲੁਧਿਆਣਾ ਦੇ ਵਿੱਚ 108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ, ਐਂਬੂਲੈਂਸ ਚਾਲਕ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਦੇ ਸਿਹਤ ਮੰਤਰੀ ਅਤੇ ਆਈ ਜੀ ਜਸਕਰਨ ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਹੈ। ਆਖਰ ਇਕ ਹਫ਼ਤੇ ਬਾਅਦ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਤੇ ਚੱਲ ਰਹੀ ਪੰਜਾਬ ਭਰ ਦੇ 108 ਐਂਬੂਲੈਂਸ ਚਾਲਕ … Read more