ਡੀ ਆਰ ਆਈ ਦੀ ਟੀਮ ਵੱਲੋਂ ਲੁਧਿਆਣਾ ਚ ਇਕ ਸੁਨਿਆਰੇ ਦੀ ਦੁਕਾਨ ਉਪਰ ਰੇਡ ਕੀਤੀ ਗਈ

ਲੁਧਿਆਣਾ ਦੇ ਸਰਾਫਾਂ ਬਜ਼ਾਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਡੀ ਆਰ ਆਈ ਦੀ ਟੀਮ ਵੱਲੋਂ ਲੁਧਿਆਣਾ ਐਸ ਟੀ ਐਫ ਨਾਲ ਮਿਲ ਕੇ ਇਕ ਸੁਨਿਆਰੇ ਦੀ ਦੁਕਾਨ ਉਪਰ ਰੇਡ ਕੀਤੀ ਗਈ । ਇਹ ਰੇਡ ਤਕਰੀਬਨ ਚਾਰ ਤੋਂ ਪੰਜ ਘੰਟੇ ਚੱਲੀ। ਮਾਮਲਾ ਦੁਬਈ ਤੋਂ ਸਮੱਗਲ ਕੀਤੇ ਸੋਨੇ ਦਾ ਹੈ, ਕਿਹਾ ਜਾ ਰਿਹਾ ਹੈ ਕਿ ਦੁਬਈ ਤੋਂ … Read more

ਵਿਮੁਕਤ ਜਾਤੀ ਕਬੀਲੇ ਵਲੋਂ ਦਿੱਤਾ ਧਰਨਾ ਪੁਲਿਸ ਨੇ ਜ਼ਬਰੀ ਚੁਕਵਾਇਆ।

ਸਿੱਖਿਆ ਵਿਭਾਗ ਚ ਵਿਮੁਕਤ ਜਾਤੀ ਸਬੰਧੀ ਦੋ ਪ੍ਰਤੀਸ਼ਤ ਰਿਜ਼ਰਵੇਸ਼ਨ ਨੂੰ ਇੱਕ ਪੱਤਰ ਰਾਹੀਂ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੇ ਰੋਸ ਵੱਜੋਂ ਪਿਛਲੇ ਕਰੀਬ ਚਾਰ ਮਹੀਨੇ ਤੋਂ ਵਿਮੁਕਤ ਜਾਤੀ ਕਬੀਲੇ ਦੇ ਲੋਕਾਂ ਵੱਲੋਂ ਕੇਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਫਰੀਦਕੋਟ ਵਿਖੇ ਰਿਹਾਇਸ਼ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਦੇਰ ਰਾਤ ਪੁਲਿਸ … Read more

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚਿੱਪ ਵਾਲਾਂ ਮੀਟਰ ਪੁੱਟਿਆ

ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਪੂਰੀ ਤਰ੍ਹਾਂ ਭੁਗਤ ਰਹੀ ਹੈ ਜਿਸ ਦੀ ਤਾਜ਼ਾ ਉਦਾਹਰਣ ਪੰਜਾਬ ਵਿੱਚ ਧੱਕੇ ਨਾਲ ਬਿਜਲੀ ਬੋਰਡ ਵੱਲੋਂ ਸਰਕਾਰੀ ਤੇ ਗੈਰ ਸਰਕਾਰੀ ਥਾਵਾਂ ਤੇ ਧੜਾਧੜ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ, ਇਹ ਸਭ ਕੁੱਝ ਕਾਰਪੋਰੇਟ ਘਰਾਣਿਆਂ ਦੇ ਕਹਿਣ ਤੇ ਹੋ ਰਿਹਾ ਤਾਂ ਕਿ ਇਸ ਰਹਿੰਦੇ ਖਹੁੰਦੇ ਅਦਾਰੇ ਦਾ ਪੂਰੀ ਤਰ੍ਹਾਂ … Read more

ਸਿਮਰਜੀਤ ਸਿੰਘ ਮਾਨ ਹੋਏ ਅੱਜ ਮੀਡੀਆ ਦੇ ਸਾਹਮਣੇ

ਸੰਗਰੂਰ ਦੇ ਸੰਸਦ ਸਿਮਰਜੀਤ ਸਿੰਘ ਮਾਨ ਮੀਡੀਆ ਨਾਲ ਗੱਲਬਾਤ ਕੀਤੀ ਗਈ ਤੇ ਉਹਨਾ ਨੇ ਕਿਹਾ ਕਿ ਉਹ ਸੰਗਰੂਰ ,ਬਰਨਾਲਾ ਅਤੇ ਮਲੇਰਕੋਟਲਾ ਦੇ ਲਈ ਇਕ ਪ੍ਰਜੈਕਟ ਲੈ ਕੇ ਆਏ ਨੇ ਜਿਸ ਚ ਬਿਜਲੀ ਸਪਲਾਈ ਚ ਸੁਧਾਰ ਕਰਨਾ ਜਿਸ ਚ ਨਵੀਆਂ ਤਾਰਾ ਖੰਬੇ ਬਿਜਲੀ ਅਤੇ ਤਲਾਬਾ ਨੂੰ ਪੱਕੇ ਕਰਨ ਦਾ ਪ੍ਰੋਜੈਕਟ ਨੂੰ ਲੈ ਕੇ ਆਏ ਨੇ ਉਹਨਾ … Read more

ਸ਼ਿਵ ਸੈਨਾ ਵੱਲੋਂ ਭਗਵਾਂ ਮਾਰਚ ਪ੍ਰਸ਼ਾਸ਼ਨ ਦੇ ਨਿਰਦੇਸ਼ਾ ਤੇ ਕੀਤਾ ਮੁਲਤਵੀ,

ਬੰਦੀ ਸਿੰਘਾ ਦੀ ਰਿਹਾਈ ਲਈ ਜਿਥੇ ਸਿੰਘ ਜਥੇਬੰਦੀਆ ਰਿਹਾਈ ਲਈ ਮੋਰਚੇ ਲਗਾ ਰਹੀਆ ਹਨ ਉਥੇ ਹੀ ਅਜ ਸ਼ਿਵ ਸ਼ੈਨਾ ਭਗਵਾ ਦੇ ਆਗੂਆ ਵਲੋ ਇਸ ਸੰਬਧੀ ਬੰਦੀ ਸਿੰਘਾ ਦੀ ਰਿਹਾਈ ਨੂੰ ਗਲਤ ਦਸਦਿਆ ਵਿਰੋਧ ਵਿਚ ਭਗਵਾ ਮਾਰਚ ਕੱਢਣ ਦਾ ਪ੍ਰੋਗਰਾਮ ਮਿਥਿਆ ਸੀ ਪਰ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾ ਉਪਰ ਇਸਨੂੰ ਮੁਲਤਵੀ ਕਰ ਦਿਤਾ ਗਿਆ ਹੈ ਅਤੇ ਸ਼ਿਵ … Read more

ਕਾਰਪੋਰੇਟ ਘਰਾਣਆਿਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਪੰਜਾਬ ਦੇ ਹੱਕਾਂ ਤੇ ਮਾਰ ਰਹੀ ਹੈ ਡਾਕਾ- ਲੱਖਾ ਸਧਿਾਣਾਂ

ਹਰੀਕੇ ਹੈਡ ਤੋਂ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਰਾਜਸਥਾਨ ਅਤੇ ਲੱਗਭਗ ਅੱਧੇ ਪੰਜਾਬ ਦੇ ਖੇਤਾਂ ਤੱਕ ਪਹੁੰਚਾਉਣ ਵਾਲੀਆਂ ਨਹਿਰਾਂ ਨੂੰ ਕੰਕਰੀਟ ਅਤੇ ਪਲਾਸਟਿਕ ਪੇਪਰ ਪਾ ਕੇ ਪੱਕੇ ਕਰਨ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ ਸਥਾਨਕ ਪੱਧਰ ਤੇ ਲੋਕਾਂ ਨੇ ਸੰਘਰਸ ਵਿੱਢਿਆ ਹੋਇਆ ਹੈ ਉਥੇ ਹੀ ਹੁਣ ਸਮਾਜ ਸੇਵੀ ਲੱਖਾ ਸਿਧਾਣਾਂ ਵੀ ਇਸ ਸੰਘਰਸ਼ … Read more

ਸੁਖਬੀਰ ਸਿੰਘ ਬਾਦਲ ਵੱਲੋ ਜਿਮਨੀ ਚੌਣਾ ਨੂੰ ਲੈ ਕੇ ਕੀਤੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੀਜੇ ਦਿਨ ਵੀ ਜਲੰਧਰ ਦੇ ਦੌਰੇ ਤੇ ਰਹੇ । ਅੱਜ ਉਨ੍ਹਾਂ ਵਲੋਂ ਹਲਕਾ ਆਦਮਪੁਰ ਦਾ ਦੌਰਾ ਕੀਤਾ ਗਿਆ ਤੇ ਓਥੇ ਦੇ ਮੋਢੀ ਆਗੂਆਂ ਨਾਲ ਆਣ ਵਾਲਿਆਂ ਜਿਮਨੀ ਚੌਣਾ ਨੂੰ ਲੈਕੇ ਮੀਟਿੰਗ ਕੀਤੀ ਗਈ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਸੱਤਾ ਵਿੱਚ ਕਾਬਜ … Read more

4 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੁਲੀਸ ਨੇ ਅਮਿਤ ਰਤਨ ਤੋ ਕੀਤੀ ਪੁੱਛਗਿੱਛ

ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਪੀ ਏ ਵੱਲੋਂ ਪਿੰਡ ਘੁੱਦਾ ਦੇ ਸਰਪੰਚ ਸੀਮਾ ਦੇ ਪਤੀ ਪ੍ਰੀਤਪਾਲ ਤੋਂ 4 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੁਲੀਸ ਨੇ ਲਏ ਹਿਰਾਸਤ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਚਾਰ ਲੱਖ ਦੀ ਰਕਮ ਪੀਐਮ ਵੱਲੋਂ ਆਪਣੀ ਗੱਡੀ ਵਿੱਚ ਸਰਪੰਚ ਦੇ ਪਤੀ … Read more

ਇੱਕੋਂ ਦਿਨ ਚ ਚੋਰਾਂ ਵੱਲੋਂ ਦੋ ਘਰਾਂ ਨੂੰ ਬਣਾਇਆ ਗਿਆ ਨਿਸ਼ਾਨਾਂ ,ਪੁਲਿਸ ਨੂੰ ਦਿੱਤੀ ਸਾਰੀ ਸੂਚਨਾ

ਪੰਜਾਬ ‘ਚ ਹਰ ਦਿਨ ਚੋਰੀ ਹੁੰਦੀ ਹੈ ਪਰ ਇਹ ਘਟਣ ਦੀ ਬਜਾਏ ਵੱਧ ਰਹੀਆ ਨੇ ਤੇ ਫਿਰ ਵੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ…. ਤੇ ਉੱਥੇ ਹੀ ਅਜਿਹਾ ਮਾਮਲਾ ਚੋਰੀ ਦਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚੋਰਾਂ ਵੱਲੋਂ ਰਾਤ ਨੂੰ ਬੰਦ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਬੀਤੀ ਰਾਤ … Read more

ਸਿੰਗਾਂਪੁਰ ਤੋਂ ਮੁੜਕੇ ਆਏ ਨੌਜਵਾਨ ਨੇ ਸੜਕ ਤੇ ਸ਼ੁਰੂ ਕੀਤਾ ਆਪਣਾ ਕੰਮ ,

ਅੱਜ ਦੀ ਪੀੜੀ ਵਿਦੇਸ਼ਾਂ ਨੂੰ ਜਾਣ ਦੀ ਏਨੀ ਚਾਹਵਾਨ ਹੈ ਕਿ ਉਹ ਪੈਸ਼ੇ ਕਮਾਉਣ ਲਈ ਵਿਦੇਸ਼ ਚ ਛੋਟੇ ਮੋਟੇ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦੀ ਪਰ ਪੰਜਾਬ ਵਰਗੀ ਕਿਤੇ ਰੀਸ ਨਹੀ, ਪਰ ਕੁੱਝ ਲੋਕਾਂ ਨੂੰ ਇਹ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹ ਵਿਦੇਸ਼ ਜਾਕੇ ਕੰਮ ਕਰਦੇ ਨੇ ਤੇ ਕਿਸੇ ਵਿਦੇਸ਼ੀ ਲੋਕਾਂ ਦੀ ਗੁਲਾਮੀ ਕਰਦੇ … Read more

ਬਿਹਾਰ ਤੋ ਆਏ ਚਿਰਕੂ ਸਿੰਘ ਬਣੇ ਸੇਵਾਦਾਰ ਕੇਹਰ ਸਿੰਘ,ਗੁਰੂ ਮਹਾਰਾਜ ਦੀ ਮੇਹਰ ਸਦਕਾ 30 ਸਾਲ ਦੇ ਕਰੀਬ ਹੋ ਗਏ ਪਰ ਆਪਣੇ ਅੱਜ ਵੀ ਪਿਛੋਕੜ ਤੋ ਵਾਕਿਫ

ਜਿਲਾ ਸੰਗਰੂਰ ਦੇ ਪਿੰਡ ਘਰਾਚੋ ਚ ਗੁਰੂਦੁਆਰਾ ਦੇਸੁਆਣਾ ਸਾਹਿਬ ਪਾਤਸ਼ਾਈ ਨੋਵੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਣ ਛੋਹ ਅਸਥਾਨ ਨਾਲ ਜਾਣਿਆ ਜਾਦਾ ਹੈ। ਇਸ ਅਸਥਾਨ ਤੇ ਮੁੱਖ ਤੌਰ ਤੇ ਮਹੰਤਾਂ ਦੇ ਨਾਮ ਨਾਲ ਜਾਣਿਆ ਜਾਦਾ ਹੈ ਅਤੇ ਇਸ ਗੁਰੂ ਘਰ ਦੀ ਛਾਉਣੀ ਨਿਹੰਗ ਸਿੰਘਾਂ ਵੱਲੋ ਵੀ ਕੀਤੀ ਜਾਦੀ ਹੈ । ਇਸ ਗੁਰੂਦੁਆਰਾ ਦੀ ਸਭ … Read more

ਨਾਭਾ ਵਿਖੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ

ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਹੁਣ ਵੀ ਸਮੇਂ ਰਹਿੰਦਿਆ ਪੰਜਾਬ ਦੇ ਪਾਣੀ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ, ਪੰਜਾਬ ਹੀ ਨਹੀਂ ਰਹਿਣਾ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਖਰਾਬ ਨਾ ਕਰਨ ਅਤੇ ਨਾਲ ਹੀ ਲੋਕਾਂ … Read more

ਸਤਿਕਾਰ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਖੋਸਾ ਘੇਰਿਆ ਐਸਜੀਪੀਸੀ ਪ੍ਰਧਾਨ ,ਐਸਜੀਪੀਸੀ ਪ੍ਰਧਾਨ ਤੇ ਕੀਤੇ ਸਵਾਲ

ਅੱਜ ਸਾਡਾ ਮੀਡੀਆ ਦੇ ਨਾਲ ਮੁਖਾਤਬ ਹੋਣ ਦਾ ਵਿਸ਼ੇਸ਼ ਕਾਰਨ ਏਹ ਹੈ ਕੇ ਸਾਲ 2020 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਜਾਂਚ ਪੜਤਾਲ ਲਈ ਕਮੇਟੀ ਬਣਾਈ ਸੀ। ਏਹ ਕਮੇਟੀ ਬਣਾਉਣ ਦਾ ਕਾਰਨ ਸੀ ਕੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਾਪਤਾ ਹੋਣ ਦੀਆਂ ਸੂਚਨਾਵਾਂ ਸੰਗਤਾਂ ਤੱਕ ਪਹੁੰਚ ਰਹੀਆਂ ਸਨ। 2015 ਬੇਅਦਵੀਆਂ ਦੇ ਮਾੜੇ … Read more

ਲੜਕੀ ਅਮਨਦੀਪ ਕੌਰ ਨੇ ਕੀਤੀ ਖੁਦਕੁਸ਼ੀ, ਥਾਣੇਦਾਰ ਬਿਕਰ ਸਿੰਘ ਤੇ ਲਾਏ ਦੌਸ਼

ਇਹ ਮਾਮਲਾ ਮਾਨਸਾ ਦੇ ਦਾ ਹੈ ਜਿਥੇ ਇਕ 30 ਸਾਲਾਂ ਦੀ ਲੜਕੀ ਅਮਨਦੀਪ ਨੇ ਰੇਲਗੱਡੀ ਦੇ ਨੀਚੇ ਆਕੇ ਸੁਸਾਇਡ ਕਰ ਲਿਆ ਹੈ ਤੇ ਜਿਸਦੀ ਲਾਸ਼ ਨੂੰ ਪੁਲਿਸ ਨੇ ਬਰਾਮਦ ਕੀਤਾ ਹੈ ਲੜਕੀ ਦੇ ਪਰਿਵਾਰ ਨੇ ਦਸਿਆ ਕਿ ਉਹਨਾ ਦੀ ਲੜਕੀ ਬੂਟੀਕ ਦਾ ਕੰਮ ਕਰਦੀ ਸੀ ਦੇ ਥਾਣੇਦਾਰ ਬਿਕਰ ਸਿੰਘ ਨਾਲ ਸੰਬੰਧ ਸੀ ਤੇ ਉਹ 9 … Read more

ਪੰਜਾਬ ਦੀ ਮਹਿਲਾਂ ਨੂੰ ਏਜੰਟ ਨੇ ਵੇਚਿਆ ਮਸਕਟ ਦੇ ਸ਼ੇਖਾਂ ਕੋਲ..ਮੁਸ਼ਕਲ ਨਾਲ ਵਾਪਿਸ ਆਈ ਮਹਿਲਾ ਨੇ ਲਗਾਈ ਇੰਨਸਾਫ ਦੀ ਗੁਹਾਰ

ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਕਈ ਵਾਰੀ ਸੁਣਨ ਵਿੱਚ ਮਿਲਦਾ ਹੈ ਕਿ ਮਹਿਲਾਵਾਂ ਨੂੰ ਓਥੋਂ ਦੇ ਸ਼ੇਖਾਂ ਕੋਲ ਵੇਚ ਦਿੱਤਾ ਜਾਂਦਾ ਹੈ। ਇਕ ਅਜਿਹੀ ਘਟਨਾ ਮੋਗੇ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਸਾਹਮਣੇ ਆ ਰਹੀ ਹੈ। ਜਿਸ ਨੂੰ ਵਰਕ ਪਰਮਿਟ ਤੇ ਭੇਜਣ ਦਾ ਵਾਅਦਾ ਕਰਕੇ ਟੂਰਿਸਟ visa ਤੇ ਮਸਕਟ … Read more

ਫਰੀਦਕੋਟ ਵਿਖੇ ਡੀਸੀ ਦਫਤਰ ਮੂਹਰੇ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਲਈ ਧਰਨਾ ਦੇਕੇ ਮੰਗ ਪੱਤਰ ਸੌਪਿਆ 

 ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਖਾਲਸਤਾਨੀ ਕੈਦੀਆਂ ਸਮੇਤ ਸਭਨਾਂ ਕੈਦੀਆਂ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਖਾਤਰ ਅੱਜ ਜਿਲ੍ਹਾ ਹੈੱਡ ਕੁਆਟਰ ਤੇ ਧਰਨਾਂ ਦਿੱਤਾ ਗਿਆ । ਧਰਨੇਂ ਦੀ ਅਗਵਾਈ ਜਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਨੇ ਕੀਤੀ।  ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖਾਲਿਸਤਾਨੀ ਕੈਦੀਆਂ ਸਮੇਤ ਹਰ ਧਰਮ, ਜ਼ਾਤ ਅਤੇ ਇਲਾਕੇ … Read more

ਲੁਧਿਆਣਾ ਦੇ ਪਾਸ਼ ਏਰੀਆ ਸੈਕਟਰ 32 ਵਿੱਚ ਚੋਰਾਂ ਨੇ ਕੋਠੀ ਨੂੰ ਬਣਾਇਆ ਨਿਸ਼ਾਨਾ..ਮਾਲਿਕ ਗਏ ਹੋਏ ਸੀ ਰਾਜਸਥਾਨ..7 ਤੋਂ 8 ਲੱਖ ਦਾ ਨੁਕਸਾਨ

ਲੁਧਿਆਣਾ ਦੇ ਸੈਕਟਰ 32 ਵਿੱਚ ਇੱਕ ਡਾਕਟਰ ਦੀ ਕੋਠੀ ਵਿੱਚ ਕੰਧ ਟੱਪ ਕੇ ਚੋਰਾਂ ਨੇ ਘਰ ਅੰਦਰ ਪਏ ਕੀਮਤੀ ਸਮਾਨ ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸੋਨੇ ਚਾਂਦੀ ਦੇ ਜੇਵਰ, ਐਲ ਈ ਡੀ, ਤੋਂ ਇਲਾਵਾ ਕਰੀਬ ਇੱਕ ਲੱਖ ਰੁਪਏ ਚੋਰੀ ਕਰ ਲਏ। ਘਰ ਦੇ ਮਾਲਿਕ ਨੇ ਦੱਸਿਆ ਕਿ ਉਹ ਆਪਣੇ … Read more

ਪੰਜਾਬ ਦੇ 19 ਜ਼ਿਲ੍ਹਿਆਂ ਅਤੇ 20 ਥਾਵਾਂ ਤੇ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਦਿੱਤੇ ਗਏ ਅੱਜ ਡੀਸੀ ਦਫ਼ਤਰ ਦੇ ਮੂਹਰੇ ਧਰਨੇ

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹੇ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨੇ ਲਾਏ ਗਏ ਹਨ ਸਾਡੀ ਮੰਗ ਹੈ ਕਿ ਜੇਲਾਂ ਦੇ ਵਿਚ ਹਰ ਧਰਮ ਦੇ ਕੈਦੀ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਜਲਦ ਰਿਹਾ ਕੀਤਾ ਜਾਵੇ ਅਗਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ … Read more