ਪੰਜਾਬ ਸਰਕਾਰ ਵੱਲੋ ਗ੍ਰਾਂਮ ਪੰਚਾਇਤਾਂ ਭੰਗ ਕਰਨ ਕਰਕੇ ਹੋ ਰਹੀ ਖੱਜ਼ਲ ਖੁਆਰੀ

ਬੀਤੇਂ ਦਿਨੀਂ ਪੰਜਾਬ ਸਰਕਾਰ ਵੱਲੋ ਗ੍ਰਾਂਮ ਪੰਚਾਇਤਾਂ ਭੰਗ ਕਰ ਦਿੱਤੀਆ ਹਨ ਅਤੇ ਪੰਜਾਬ ਸਰਕਾਰ ਨੇ ਭੰਗ ਕੀਤੀਆਂ ਪੰਚਾਇਤਾਂ ਦੇ ਵਿੱਤੀ ਲੈਣ-ਦੇਣ ’ਤੇ ਰੋਕ ਲਗਾ ਦਿੱਤੀ ਹੈ ਜਿਸ ਨਾਲ ਪਿੰਡਾਂ ਵਿਚ ਚੱਲ ਰਹੇ ਵਿਕਾਸ ਕੰਮ ਠੱਪ ਹੋਣ ਦੇ ਆਸਾਰ ਬਣ ਗਏ ਹਨ। ਹੁਣ ਸਰਕਾਰ ਦੇ ਇਸ ਫੈਸਲੇ ਪਿੱਛੋਂ ਸਰਪੰਚ ਕਸੂਤੇ ਫੱਸ ਗਏ ਹਨ ਜਿਨ੍ਹਾਂ ਵੱਲੋਂ ਪਿੰਡਾਂ … Read more

ਪੰਜਾਬ ਸਣੇ ਕਈ ਰਾਜਾਂ ਵਿਚ ਭਾਰੀ ਮੀਂਹ ਦਾ ਅਲਰਟ

ਮੌਸਮ ਵਿਭਾਗ ਦੇ ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 13-14 ਅਤੇ 15 ਅਗਸਤ ਤੱਕ ਬਾਰਸ਼ ਦਾ ਦੌਰ ਜਾਰੀ ਰਹੇਗਾ। ਪੰਜਾਬ ਤੋ ਿੲਲਾਵਾ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ … Read more

ਸਰਕਾਰ ਨੇ ਟਰੱਕ ਆਪਰੇਟਰਾਂ ਖਿਲਾਫ ਲਿਆ ਸਖ਼ਤ ਫ਼ੈਸਲਾ

ਪੰਜਾਬ ਸਮੇਤ ਦੇਸ਼ ਭਰ ਦੇ ਹਜ਼ਾਰਾਂ ਟਰੱਕ ਆਪਰੇਟਰਾਂ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਦਿੱਲੀ ਸਰਕਾਰ ਨੇ ਤੈਅ ਕੀਤਾ ਕਿ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਘਟਾਉਣ ਵਾਸਤੇ ਇਹ ਫ਼ੈਸਲਾ ਲਿਆ ਹੈ ਕਿ ਸਿਰਫ਼ ਸੀ. ਐੱਨ. ਜੀ. ’ਤੇ ਚਲਦੇ ਜਾਂ ਬਿਜਲਈ ਟਰੱਕ ਜਾਂ ਫਿਰ ਬੀ. ਐੱਸ. 6 ਨਾਰਮਜ਼ ਦੀ ਪਾਲਣਾ ਕਰਦੇ ਟਰੱਕ ਹੀ ਦਿੱਲੀ ’ਚ 1 ਅਕਤੂਬਰ … Read more

ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਕੀਤੀਆਂ ਤੁਰੰਤ ਪ੍ਰਭਾਵ ਨਾਲ ਭੰਗ

ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਚੋਣ 25 ਨਵੰਬਰ 2023 ਤੱਕ ਅਤੇ ਪਿੰਡਾਂ ਦੀ ਪੰਚਾਇਤੀ ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ, ਗ੍ਰਾਮ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਡੀ ਕੇ ਤਿਵਾੜੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ … Read more

ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਵਿੱਚ ਹੜ੍ਹ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬੱਤਰ

ਪੰਜਾਬ ਭਰ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਏ ਜੇਕਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੀ ਤਾਂ ਇਥੇ ਵੀ ਬੀਤੇ ਦਿਨੀਂ ਸਤਲੁਜ ਦਾ ਪਾਣੀ ਕਈ ਪਿੰਡਾਂ ਵਿੱਚ ਦਾਖਲ ਹੋ ਗਿਆ ਸੀ। ਹੁਣ ਬੇਸ਼ੱਕ ਸਤਲੁਜ ਦਾ ਪਾਣੀ ਘਟ ਚੁੱਕਿਆ ਹੈ। ਪਰ ਜਿਨ੍ਹਾਂ ਪਿੰਡ ਵਿੱਚ ਪਾਣੀ ਦਾਖਲ ਹੋਇਆ ਸੀ। ਉਥੋਂ ਦੇ ਕਈ ਪਰਿਵਾਰ ਘਰੋਂ ਬੇਘਰ ਹੋ ਚੁੱਕੇ … Read more

24 ਘੰਟਿਆਂ ਵਿਚ ਹੀ ਬ੍ਰਾਮਦ ਕੀਤਾ ਕਿਡਨੈਪ ਹੋਇਆ ਬੱਚਾ |

ਬੀਤੀ 06-08-2023 ਨੂੰ ਪਿੰਡ ਬੀਹੜਾਂ ਤੋਂ ਢਾਈ ਸਾਲ ਦਾ ਬੱਚਾ ਅਨੁਜ ਜੋ ਇਕ ਔਰਤ ਅਤੇ ਆਦਮੀ ਵਲ ਮੋਟਰਸਾਇਕਲ ਤੇ ਕਿਡਨੈਪ ਕਰ ਲਿਆ ਗਿਆ ਸੀ ਤੇ ਜਿਸ ਸੰਬੰਧੀ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 175 ਮਿਤੀ 06-08-2023 ਨੂੰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਉਦੇਵੀਰ ਪੁੱਤਰ ਨੇਕ ਰਾਮ ਸਿੰਘ ਵਾਸੀ ਬੰਗੋਰਾ ਉਰਫ ਘੋਗਗੰਜ ਹਜਰਤਪੁਰ ਤਹਿਸੀਲ ਦਾਤਾਗੰਜ ਜ਼ਿਲ੍ਹਾ ਵਦਾਇਓ … Read more

ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਸਾਬਕਾ ਐੱਮ ਸੀ ਦੀ ਕੀਤੀ ਲੁੱਟ ਖੋਹ

ਫ਼ਿਰੋਜ਼ਪੁਰ ਵਿੱਚ ਆਏ ਦਿਨ ਹੁੰਦੀਆਂ ਚੋਰੀਆ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਜਿਉਣਾ ਦੁੱਬਰ ਕੀਤਾ ਹੋਇਆ ਹੈ। ਬੇਸ਼ੱਕ ਪੁਲਿਸ ਪ੍ਰਸਾਸਨ ਵੱਲੋਂ ਇਹਨਾਂ ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਹੁਣ ਇਵੇ ਜਾਪਦਾ ਹੈ ਕਿ ਲੁਟੇਰੇ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਹਨ। ਇਸੇ ਲਈ ਪੁਲਿਸ ਤੋਂ ਬੇਖੌਫ਼ ਹੋ … Read more

ਪ੍ਰੇਮ ਵਿਆਹ ਮਾਮਲੇ ਚ, ਪੁਲਿਸ ਅਤੇ ਪਿੰਡ ਵਾਸੀ ਹੋਏ ਆਹਮੋ ਸਾਹਮਣੇ

ਖਬਰ ਹੁਸਿ਼ਆਰਪੁਰ ਨਜ਼ਦੀਕੀ ਪਿੰਡ ਸ਼ੇਰਗੜ੍ਹ ਤੋਂ ਹੈ ਜਿਥੇ ਕਿ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਕਿਸੇ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਪਿੰਡ ਵਾਸੀ ਆਹਮੋ ਸਾਹਮਣੇ ਹੋ ਗਏ ਤੇ ਪਿੰਡ ਵਾਸੀਆਂ ਵਲੋਂ ਪੁਲਿਸ ਨੂੰ ਘੇਰ ਲਿਆ ਗਿਆ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਇਕ ਨੌਜਵਾਨ ਨੇ ਕਰੀਬ 3 ਕੁ … Read more

ਫਿਰੋਜ਼ਪੁਰ ਵਿੱਚ ਹੈਰੋਇਨ ਦੀ ਵੱਡੀ ਖੇਪ ਬਰਾਮਦ

ਕਾਊਂਟਰ ਇੰਟੈਲੀਜੈਂਸ ਵੱਲੋਂ 2 ਮਾਮਲਿਆਂ ਵਿਚ ਲਗਭਗ 77 ਕਿੱਲੋ ਹੈਰੋਇਨ ਅਤੇ 3 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਹੈਰੋਇਨ ਅਤੇ ਹਥਿਆਰਾਂ ਦੀ ਇਹ ਵੱਡੀ ਖੇਪ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਮੱਗਲਰਾਂ ਨੂੰ ਭੇਜੀ ਗਈ ਸੀ ਜੋ ਭਾਰਤੀ ਸਮੱਗਲਰਾਂ ਵੱਲੋਂ ਅੱਗੇ ਸਪਲਾਈ ਕੀਤੀ ਜਾਣੀ ਸੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ 4 ਕਥਿਤ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ … Read more

ਗਰੀਬ ਵਰਗ ਨੂੰ ਮਿਲਣ ਵਾਲੀ ਕਣਕ ਵੇਚਣ ਦਾ ਮਾਮਲਾ

ਮਾਮਲਾ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨਜ਼ਦੀਕ ਦਾ ਹੈ ਜਿਥੇ ਕਿ ਕਮਾਲਪੁਰ ਮੁਹੱਲੇ ਚ ਮੌਜੂਦ ਇਕ ਆਟਾ ਚੱਕੀ ਤੇ ਪੰਜਾਬ ਸਰਕਾਰ ਲਿਖੀਆਂ ਕਣਕ ਦੀਆਂ ਬੋਰੀਆਂ ਗੱਡੀ ਚਾਲਕ ਵਲੋਂ ਉਤਾਰੀਆਂ ਗਈਆਂ ਜਿਸਦੀ ਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਵਲੋਂ ਵੀਡੀਓ ਵੀ ਬਣਾਈ ਗਈ ਹੈ ਤੇ ਵਾਇਰਲ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਨੌਜਵਾਨਾਂ ਨੇ … Read more

ਹੁਸ਼ਿਆਰਪੁਰ ਵਿਖੇ ਭਗਵੰਤ ਮਾਨ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਹੋਰ ਡਿਗਰੀਆਂ ਦੇ ਨਾਂਅ ’ਤੇ ਪੰਜਾਬ ’ਚ ਯੂਨੀਵਰਸਿਟੀਆਂ ਤੇ ਕਾਲਜਾਂ ਵਲੋਂ ਐਸ.ਸੀ./ਬੀ.ਸੀ. ਬੱਚਿਆਂ ਦੇ ਹੋ ਰਹੇ ਸ਼ੋਸ਼ਣ ਖ਼ਿਲਾਫ਼ ਬਹੁਜਨ ਕ੍ਰਾਂਤੀ ਮੰਚ ਪੰਜਾਬ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਪੱਕਾ ਰੋਸ ਧਰਨਾ 29ਵੇਂ ਦਿਨ ਵੀ ਜਾਰੀ ਰਿਹਾ। ਮਾਮਲਾ ਕਾਲਜ ਵਲੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਸਾਹਮਣੇ ਆ ਰਿਹਾ ਹੈ, … Read more

ਪੰਜਾਬ ਦੇ ਪਿੰਡ ਨੂੰ ਹਿਮਾਚਲ ਵਿੱਚ ਮਿਲਾਉਣ ਦੀ ਮੰਗ

ਪੰਜਾਬ ਹਿਮਾਚਲ ਦੀ ਵੰਡ ਹੋਏ ਵਰੇ ਬੀਤ ਗਏ ਇਸ ਵੰਡ ਦੀ ਵਿੱਚ ਪੰਜਾਬ ਦਾ ਇਕ ਅਜਿਹਾ ਪਿੰਡ ਸਿੰਧਾਣੀ ਹੈ ਜੋ ਹਿੱਸਾ ਤਾਂ ਪੰਜਾਬ ਦਾ ਹੈ ਪਰ ਪਿੰਡ ਹਿਮਾਚਲ ਸੀਮਾ ਦੇ ਅੰਦਰ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਪਿੰਡ ਵਿਚ ਜਾਣ ਲਈ ਅੱਜ ਵੀ ਹਿਮਾਚਲ ਦਾ ਟੋਲ ਬੇਰੀਆਲ ਪਾਰ ਕਾਰਨ ਲਈ ਟੋਲ ਦੇਣਾ ਪੈਂਦਾ ਹੈ … Read more

ਦੋ ਮਹਿਲਾਵਾਂ ਵੱਲੋ ਦੁਕਾਨ ਤੇ ਹੰਗਾਮਾਂ, ਦੁਕਾਨਦਾਨ ਵੱਲੋ ਕਰਵਾਈ ਸ਼ਿਕਾਈਤ ਦਰਜ਼

ਹੁਸਿ਼ਆਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਅੱਡਾ ਸਤਨੋਰ ਹੈ ਜਿਥੇ ਕਿ ਬੀਤੇ ਕੱਲ੍ਹ ਕਪੜੇ ਦੀ ਦੁਕਾਨ ਤੇ ਆਈਆਂ 2 ਮਹਿਲਾਵਾਂ ਵਲੋਂ ਕਪੜਾ ਖਰੀਦ ਕੇ ਉਧਾਰ ਕਰਨ ਦੀ ਗੱਲ ਕਹੀ ਗਈ ਜਿਸ ਤੋਂ ਦੁਕਾਨ ਮਾਲਕ ਨੇ ਉਧਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਤੋਂ ਬਾਅਦ ਮਹਿਲਾਵਾਂ ਵਲੋਂ ਦੁਕਾਨ ਮਾਲਕ ਨਾਲ ਗਾਲੀ ਗਲੌਚ ਕਰਨੀ ਸ਼ੁਰੂ ਕਰ ਦਿੱਤੀ ਤੇ … Read more

ਪੰਜਾਬ ਵਿੱਚ NIA ਦੀ ਛਾਪੇਮਾਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਦੀ ਹੋਈ ਗਿ੍ਫ਼ਤਾਰੀ

ਐਨਆਈਏ ਦੀਆਂ ਰੇਡਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਖਤ ਵਿਰੋਧ ਕੀਤਾ ਅਤੇ ਸੰਘਰਸ਼ ਦਾ ਐਲਾਨ ਕੀਤਾ। ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ ਇਸਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਮਾਹੌਲ ਖਰਾਬ ਕਰ ਰਹੀ ਹੈ। ਇਹ ਸਭ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਵੋਟਾਂ ਦੀ ਸਿਆਸਤ … Read more

ਹੁਸਿ਼ਆਰਪੁਰ ਚ ਹੋਈ ਵੱਡੀ ਲੁੱਟ ਮਾਮਲੇ ਚ ਇਕ ਜਿਊਲਰ ਅਤੇ ਉਸਦੇ ਸਾਥੀ ਕਾਬੂ

ਹੁਸਿ਼ਆਰਪੁਰ ਚ ਹੋਈ ਵੱਡੀ ਲੁੱਟ ਮਾਮਲੇ ਚ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਲਵਾੜਾ ਦੇ ਇਕ ਜਿਊਲਰ ਅਤੇ ਉਸਦੇ ਸਾਥੀ ਨੂੰ ਮਹਿਜ਼ 12 ਘੰਟਿਆਂ ਚ ਹੀ ਕਾਬੂ ਕਰਕੇ ਲੁੱਟ ਦਾ ਪਰਦਾਫਾਸ਼ ਕੀਤਾ ਏ ਤੇ ਖੁਲਾਸਾ ਕੀਤਾ ਐ ਕਿ ਤਲਵਾੜਾ ਦੇ ਸ਼ਹਿਦੇਵ ਜਿਊਲਰ ਦੇ ਮਾਲਕ ਅਤੁਲ ਸ਼ਰਮਾ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਲੁੱਟ … Read more

ਵਿਦੇਸ਼ ਭੇਜਣ ਦੇ ਨਾਮ ਤੇ ਮਹਿਲਾ ਏਜੰਟ ਨੇ ਪੰਜਾਬ ਦੀ ਧੀ ਨਾਲ ਕੀਤਾ ਧੋਖਾ

ਸੂਬੇ ਅੰਦਰ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਪੰਜਾਬ ਦੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਹੁਣ ਇਹਨਾਂ ਏਜੰਟਾਂ ਨੇ ਪੰਜਾਬ ਦੀਆਂ ਧੀਆਂ ਨਾਲ ਵੀ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਤਾਜਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਲੱਲੇ ਤੋਂ ਜਿਥੇ ਇੱਕ ਗਰੀਬ ਪਰਿਵਾਰ ਨੇ ਪਾਈ ਪਾਈ … Read more

ਜੇਜੋਂ ਤੋਂ ਕੋਟਫਤੂਹੀ ਜਰਨੈਲੀ ਸੜਕ ਦੇ ਨਿਰਮਾਣ ਦੀ ਨੀਂਹ ਪੱਥਰ ਮੰਤਰੀ ਹਰਭਜਨ ਸਿੰਘ ਵਲੋਂ ਕੀਤਾ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਵਿਚ ਨਹੀਂ ਕੰਮ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ ਜਿਸ ਕਾਰਨ ਮੁੱਦਾ ਵਿਹੀਨ ਹੋਈਆਂ ਵਿਰੋਧੀ ਪਾਰਟੀਆਂ ਆਏ ਦਿਨ ਆਪ ਸਰਕਾਰ ਵਿਚ ਨੁਕਸ ਕੱਢ ਰਹੀਆਂ ਹਨ। ਇਹ ਵਿਚਾਰ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਧਾਲੀਵਾਲ ਨੇ ਅੱਜ ਮਾਹਿਲਪੁਰ ਵਿਖ਼ੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਗਟ ਕੀਤੇ। ਉਹ … Read more

ਬਾਪ ਵੱਲੋ ਧੀ ਨਾਲ ਗਲਤ ਹਰਕਤ

ਹੁਸਿ਼ਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਵਿੱਚ ਇਕ ਵਿਅਕਤੀ ਵਲੋਂ ਆਪਣੀ 6 ਸਾਲਾ ਧੀ ਨਾਲ ਚ਼ਬਰ ਜਨਾਹ ਕਰਨ ਦੀ ਕੋਸਿ਼ਸ਼ ਕੀਤੀ ਗਈ ਪਰੰਤੂ ਮੌਕੇ ਤੇ ਪਹੁੰਚੀ ਮਾਂ ਵਲੋਂ ਕਿਸੇ ਤਰ੍ਹਾਂ ਨਾਲ ਆਪਣੀ ਧੀ ਨੂੰ ਉਸਦੇ ਜ਼ਾਲਮ ਪਿਤਾ ਦੇ ਚੁੰਗਲ ਚੋਂ ਛੁਡਵਾਇਆ ਗਿਆ ਤੇ ਜਦੋਂ ਲੜਕੀ ਦੀ ਮਾਂ ਵਲੋਂ ਪਿੰਡ ਦੀ ਪੰਚਾਇਤ ਨੂੰ ਇਸਦੀ ਸੂਚਨਾ … Read more