ਹੁਸ਼ਿਆਰਪੁਰ ਚ ਵੀ ਖੁੱਲ੍ਹੇ ਸਰਕਾਰੀ ਸਕੂਲ । ਪੰਜਾਬ ਸਰਕਾਰ ਵਲੋਂ ਹੜ੍ਹਾਂ ਵਰਗੀ ਸਥਿਤੀ ਦੇ ਚਲਦਿਆਂ ਸੂਬੇ ਭਰ ਚ ਸਰਕਾਰੀ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਹੁਣ ਸਥਿਤੀ ਕਾਬੂ ਹੇਠ ਹੋਣ ਕਰਕੇ ਸੂਬੇ ਦੇ ਸਰਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋ ਅੱਜ ਤੋਂ ਸਕੂਲ ਖੋਲ੍ਹੇ ਜਾ ਸਕਣ ਦੇ ਆਦੇਸ਼ ਦਿੱਤੇ ਸਨ ਜਿਸਦੇ ਚੱਲਦਿਆਂ … Read more

ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰਾਂ ਤੇ ਸਾਧੇ ਨਿਸ਼ਾਨੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਪੰਜਾਬ ਸਰਕਾਰ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾ ਕਿਹਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਨੇ ਉਸਨੂੰ ਲੈ ਕੇ ਪੰਜਾਬ ਸਰਕਾਰ ਫੇਲ ਹੈ, ਭਾਰਤ ਇੱਕ ਲੋਕਤੰਤਰ ਦੇਸ਼ ਹੈ, ਜਿੱਥੇ ਹਰ ਇਕ ਨੂੰ ਆਪਣੀ ਅਵਾਜ ਰੱਖਣ ਦਾ ਅਧਿਕਾਰ ਹੈ ਅਤੇ ਸਰਕਾਰ ਪੱਤਰਕਾਰ ਵਰਗ ਤੇ ਵੀ … Read more

ਪ੍ਰਾਪਰਟੀ ਦੀ ਰਜਿਸਟਰੀ ਛੋਟ 31 ਮਾਰਚ ਦੇ ਬਾਅਦ ਵੀ ਰਹੇਗੀ, CM ਮਾਨ ਦਾ ਫੈਸਲਾ

ਪੰਜਾਬ ਸਰਕਾਰ ਨੇ ਸੂਬੇ ਵਿਚ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਅਸ਼ਟਾਮ ਡਿਊਟੀ ਤੇ ਫੀਸ ਵਿਚ ਦਿੱਤੀ ਗਈ 2.25 ਫੀਸਦੀ ਦੀ ਛੋਟ ਨੂੰ 31 ਮਾਰਚ ਦੇ ਬਾਅਦ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਪਿਛਲੀ 2 ਮਾਰਚ ਨੂੰ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੰਦੇ ਹੋਏ 31 ਮਾਰਚ ਤੱਕ ਡਿਊਟੀ … Read more

ਚਾਈਨੀਜ਼ ਵਾਇਰਸ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਈ ਪਿੰਡ ਦੀ 100 ਏਕੜ ਤੋ ਜਿਆਦਾ ਝੋਨੇ ਦੀ ਫ਼ਸਲ ਤਬਾਹ।

(ਸਰਹਿੰਦ) 23 ਸਤੰਬਰ: ਤਾਜ਼ਾ ਮਾਮਲਾ ਵਿਚ ਚਾਈਨੀਜ਼ ਵਾਇਰਸ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਦੇ ਕਈ ਪਿੰਡ ਜਿਵੇ ਕਿ ਰੰਘੇੜਾਂ, ਰੰਘੇੜੀ, ਗੁਰਦਨਪੁਰ,ਭਮਾਰਸੀ, ਸੁਹਾਗਹੇੜੀ, ਜੱਲਾ, ਸੌਢਾਂ ਵਿਚ ਝੋਨੇ ਦੀ ਫ਼ਸਲ ਖਰਾਬ ਹੋ ਗਈ ਹੈ ਜਿੱਥੇ ਪਿੰਡਾਂ ਦੀ 100 ਏਕੜ ਝੋਨੇ ਦੀ ਫ਼ਸਲ ‘ਚਾਈਨੀਜ਼ ਵਾਇਰਸ’ ਦੇ ਹਮਲੇ ਕਾਰਨ ਤਬਾਹ ਹੋ ਗਈ ਹੈ। ਇਸ ਮੌਕੇ ‘ਤੇ ਗੱਲਬਾਤ ਕਰਦਿਆਂ … Read more