ਪੋਂਗ ਡੈਮ ਵਲੋ ਬਿਆਸ ਨਦੀ ਵਿਚ ਛੱਡੇ ਪਾਣੀ ਨਾਲ 1ਹਜ਼ਾਰ ਏਕੜ ਤੋਂ ਵੱਧ ਫ਼ਸਲ ਹੋ ਚੁੱਕੀ ਹੈ ਖਰਾਬ

ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਜਲ ਸਤਰ ਜਿੱਥੇ ਅੱਜ 1392.19 ਤਕ ਪਹੁੰਚ ਗਿਆ ਉਥੇ ਹੀ ਪੋਂਗ ਡੈਮ ਵਲੋ ਬਿਆਸ ਨਦੀ ਵਿਚ 85 ਹਜ਼ਾਰ ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਹੁਣ ਲਗਭਗ 70 ਹਜ਼ਾਰ ਕਿਉਸਿਕ ਘਾਟ ਕੀਤਾ ਗਿਆ ਹੈ ਪਰ ਪੋਂਗ ਡੈਮ ਤੋਂ ਛਡੇ ਪਾਣੀ ਨਾਲ ਬੰਧ ਤੋਂ 10 ਕਿਲੋਮੀਟਰ ਦੂਰ ਤੇ ਬਸੇ … Read more

ਰਾਤ ਦੇ ਸਮੇਂ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਪਾਣੀ ਚ੍ਹ ਫਸੇ ਲੋਕ ਅਤੇ ਜਾਨਵਰ ਕੱਢੇ ਬਾਹਰ 

ਫਿਰੋਜ਼ਪੁਰ ਵਿੱਚ ਸਤਲੁਜ ਦਾ ਪਾਣੀ ਲਗਾਤਾਰ ਵਧ ਰਿਹਾ ਹੈ, ਪਿੰਡ ਰੁਕਣੇ ਵਾਲਾ ਦੀ ਤਾਂ ਇਥੇ ਇੱਕ ਦਮ ਪਾਣੀ ਜਿਆਦਾ ਆਉਣ ਕਾਰਨ ਕਈ ਪਰਿਵਾਰ ਪਾਣੀ ਵਿੱਚ ਫਸ ਚੁੱਕੇ ਹਨ। ਜਿਨ੍ਹਾਂ ਨੂੰ ਬਾਹਰ ਕੱਢਣ ਲਈ ਐਨ ਡੀ ਆਰ ਐਫ ਦੀਆਂ ਟੀਮਾਂ ਲਿਆਉਣੀਆਂ ਪਈਆ ਜਿਸ ਤੋਂ ਬਾਅਦ ਟੀਮਾਂ ਵੱਲੋਂ ਰੈਸਕਿਊ ਕੀਤਾ ਗਿਆ। ਇਹ ਰੈਸਕਿਊ ਰਾਤ ਤੱਕ ਚਲਦਾ ਰਿਹਾ … Read more

ਹੁਸ਼ਿਆਰਪੁਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ

ਸਾਲ 2023 ਸਭ ਤੋ ਵੱਧ ਹੜ੍ਹ ਆਏ ਹਨ ਪੰਜਾਬ ਤੋ ਿੲਲਾਵਾ ਕੋਈ ਅਜਿਹਾ ਸੂਬਾ ਨਹੀ ਜਿੱਥੇ ਪਾਣੀ ਨੇ ਆਪਣੀ ਮਾਰ ਨਾ ਪਾਈ ਹੋਵੇ ਜਿੱਥੇ ਪਾਣੀ ਨਾਲ ਜਾਨੀ ਨੁਕਸਾਨ ਹੋਿੲਆ ਉੱਥੇ ਮਾਲੀ ਨੁਕਸਾਨ ਬਹੁਤ ਹੋ ਗਿਆ, ਲੋਕਾਂ ਦੇ ਘਰ ਢਹਿ ਗਏ ਫਸਲਾਂ ਖਰਾਂਬ ਹੋ ਗਈਆ, ਪਸ਼ੂ ਮਾਰੇ ਗਏ। ਤਸਵੀਰਾਂ ਹੁਸਿ਼ਆਰਪੁਰ ਦੇ ਕਸਬਾ ਹਾਜੀਪੁਰ ਦੀਆਂ ਨੇ ਜਿਥੇ … Read more

ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਵਿੱਚ ਹੜ੍ਹ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬੱਤਰ

ਪੰਜਾਬ ਭਰ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਏ ਜੇਕਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੀ ਤਾਂ ਇਥੇ ਵੀ ਬੀਤੇ ਦਿਨੀਂ ਸਤਲੁਜ ਦਾ ਪਾਣੀ ਕਈ ਪਿੰਡਾਂ ਵਿੱਚ ਦਾਖਲ ਹੋ ਗਿਆ ਸੀ। ਹੁਣ ਬੇਸ਼ੱਕ ਸਤਲੁਜ ਦਾ ਪਾਣੀ ਘਟ ਚੁੱਕਿਆ ਹੈ। ਪਰ ਜਿਨ੍ਹਾਂ ਪਿੰਡ ਵਿੱਚ ਪਾਣੀ ਦਾਖਲ ਹੋਇਆ ਸੀ। ਉਥੋਂ ਦੇ ਕਈ ਪਰਿਵਾਰ ਘਰੋਂ ਬੇਘਰ ਹੋ ਚੁੱਕੇ … Read more

ਫਿਰੋਜ਼ਪੁਰ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਮਕਾਨ ਢਿੱਗੇ

ਫਿਰੋਜ਼ਪੁਰ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਮਕਾਨ ਢਿੱਗਣ ਕਾਰਣ ਲੱਗ ਪਏ ਹਨ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਕਾਨਾ ਦੀ ਹਾਲਤ ਖਰਾਬ ਹੋ ਰਹੀ ਹੈ ਅਤੇ ਲੋਕਾਂ ਲਈ ਵੱਡਿ ਮੁਸੀਬਤ ਸਾਬਤ ਹੋ ਰਹੀ ਹੈ। ਫਿਰੋਜ਼ਪੁਰ ਸਤਲੁਜ ਦਰਿਆ ਦੇ ਕਿਨਾਰੇ ਵੱਸੇ ਹੋਣ ਕਾਰਣ ਹਮੇਸ਼ਾ ਪਾਣੀ ਦੀ ਮਾਰ ਦਾ ਖਤਰਾ ਬਣਿਆ ਰਹਿੰਦਾ ਹੈ ਿੲੱਥੇ ਕਈ ਜਗ੍ਹਾਂ ਗਰੀਬ … Read more

ਪੌਂਗ ਡੈਮ ਦੇ ਚੀਫ ਇੰਜੀਨੀਅਰ ਏ ਕੇ ਸਧਨਾ ਵਲੋਂ ਜਨਤਾ ਨੂੰ ਅਪੀਲ

ਪੌਂਗ ਡੈਮ ਦੇ ਚੀਫ ਇੰਜੀਨੀਅਰ ਏ ਕੇ ਸਧਨਾ ਵਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਪੌਂਗ ਡੈਮ ਵਲੋਂ ਛੱਡੇ ਬਿਆਸ ਨਦੀ ਵਿਚ ਪਾਣੀ ਨਾਲ ਕੋਈ ਖ਼ਤਰਾ ਨਹੀਂ ਹੈ ਕਿਉ ਕਿ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪੌਂਗ ਬੰਧ ਦੀ ਮਹਾਰਾਣਾ ਪ੍ਰਤਾਪ ਝੀਲ ਜੋ ਕਿ ਬਰਸਾਤ ਦੇ ਆਖਰੀ ਮਹੀਨੇ ਸਿਤੰਬਰ ਵਿੱਚ ਭਰਦੀ ਸੀ ਉਹ … Read more

ਪੰਜਾਬ ਵਿੱਚ ਮੀਂਹ ਨੇ ਮਚਾਈ ਤਬਾਹੀ

ਪੰਜਾਬ ਵਿੱਚ ਕੁੱਝ ਦਿਨ ਤੋ ਬਾਰਿਸ਼ ਹੋ ਰਹੀ ਹੈ, ਪੰਜਾਬ ਵਿੱਚ 8 ਜੁਲਾਈ 2023 ਸਵੇਰ ਤੋ ਹੀ ਹੋ ਰਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿੱਚ ਫਸਲਾਂ ਤੋ ਿੲਲਾਵਾ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ ਅਤੇ ਲੋਕਾਂ ਦੇ ਮਨ ਵਿੱਚ ਪ੍ਰਸਾਸਨ ਖਿਲਾਫ ਨਾਅਰੇ ਬਾਜ਼ੀ ਕਰਦੇ ਨਜ਼ਰ ਆਏ। ਪਿੰਡਾਂ ਤੋ ਿੲਲਾਵਾ ਸਹਿਰਾਂ ਵਿੱਚ … Read more