ਜੀਰਾ ਵਿੱਚ ਸਰੇਆਮ ਵਿਕ ਰਹੇ ਨਸ਼ੇ ਨੂੰ ਲੈਕੇ ਕਿਸਾਨ ਜੱਥੇਬੰਦੀ ਨੇ ਡੀਐਸਪੀ ਦੇ ਦਫਤਰ ਦੇ ਬਾਹਰ ਲਗਾਇਆ ਧਰਨਾ

ਅੱਜ ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਯੂਨੀਅਨ ਅਤੇ ਜ਼ੀਰਾ ਦੇ ਬਸਤੀ ਮਾਛੀਆਂ ਵਾਲੀ ਦੇ ਲੋਕਾਂ ਵੱਲੋਂ ਡੀਐਸਪੀ ਪਲਵਿੰਦਰ ਸਿੰਘ ਸੰਧੂ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਆਪਣੀਆਂ ਮੰਗਾਂ ਦੀ ਗੱਲ ਕੀਤੀ ਗਈ ਉਥੇ ਹੀ ਉਨ੍ਹਾਂ ਨੇ ਸ਼ਹਿਰ ਦੀ ਬਸਤੀ ਮਾਛੀਆ ਵਾਲੀ ਦੀ ਇੱਕ ਗਲੀ ਵਿਚ ਸਰੇਆਮ … Read more

ਫਿਰੋਜ਼ਪੁਰ ਚ, ਅੰਮ੍ਰਿਤਧਾਰੀ ਔਰਤ ਦੇ ਨਾਲ ਕੀਤੀ ਗਈ ਕੁੱਟ-ਮਾਰ

ਆਏ ਦਿਨ ਪੰਜਾਬ ਵਿੱਚ ਗੂੰਡਾਗਰਦੀ, ਕਤਲ ਦੀਆ ਘਟਨਾਵਾ ਸਾਹਮਣੇ ਆਉਦੀਆਂ ਰਹਿੰਦੀਆਂ ਹਨ, ਅਜਿਹੀ ਹੀ ਇੱਕ ਖ਼ਬਰ ਫਿਰੋਜ਼ਪੁਰ ਦੇ ਮੱਲਾਵਾਲ ਇਲਾਕੇ ਚੋ ਆ ਰਹੀ ਹੈ ਜਿੱਥੇ ਅੰਮ੍ਰਿਤਧਾਰੀ ਪਰਿਵਾਰ ਨਾਲ ਧੱਕੇਸ਼ਾਹੀ ਅਤੇ ਬੇਅਦਵੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪੀੜਤ ਔਰਤ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਦਰਾਣੀ ਤੇ ਦਿਓਰ ਵੱਲੋ ਉਸ ਨਾਲ ਤੇ ਉਸ … Read more

ਫਿਰੋਜ਼ਪੁਰ ਦਾ ਸਿੰਘਮ ਐਸ ਐਚ ਓ ਨੇ ਫਿਲਮੀ ਸਟਾਈਲ ਵਿੱਚ ਫੜੇ ਇਕੱਠੇ 6 ਨਸ਼ਾ ਤਸਕਰ

ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਐਸ ਐਚ ਓ ਮੋਹਿਤ ਧਵਨ ਵੱਲੋਂ ਕੁੱਝ ਮਹੀਨੇ ਪਹਿਲਾਂ ਫਿਲਮੀ ਸਟਾਇਲ ਵਿੱਚ ਇੱਕ ਨਸ਼ਾ ਤਸਕਰ ਨੂੰ ਗਿਰਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਹ ਕੁੱਝ ਦਿਨ ਲਗਾਤਾਰ ਸੁਰਖੀਆਂ ਵਿੱਚ ਰਹੇ ਸਨ। ਜੇਕਰ ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਐਸ ਐਚ ਓ ਮੋਹਿਤ ਧਵਨ ਫਿਲਮੀ ਸਟਾਈਲ ਵਿੱਚ ਨਜਰ ਆਏ … Read more