ਕਿਸਾਨਾਂ ਕਣਕ ਤੇ ਲਗਾਏ ਵੈਲਿਊ ਕਟ ਦਾ ਵਿਰੋਧ ਵਿੱਚ 18 ਅਪ੍ਰੈਲ ਨੂੰ ਰੋਕਣਗੇ ਰੇਲਾਂ

ਕਿਸਾਨ ਦੀ ਮਿਹਨਤ ਸੱਚੀ-ਸੁੱਚੀ ਮੰਨੀ ਜਾਦੀ ਹੈ, ਫਸਲ ਬੀਜਣ ਤੋ ਲੈ ਕੇ ਵੱਢਣ ਤੱਕ ਬਹੁਤ ਹੋ ਜਾਦਾ ਹੈ। ਕਿਸਾਨ ਦਾ ਦਿਲ ਉਸ ਸਮੇ ਦੁੱਖੀ ਹੁੰਦਾ ਜਦੋ ਖਰਾਬ ਮੌਸਮ ਦੇ ਕਾਰਨ ਫਸਲ ਦਾ ਨੁਕਸਾਨ ਹੁੰਦਾ ਹੈ ਅਤੇ ਸਰਕਾਰ ਕਿਸਾਨ ਨੂੰ ਮੁਆਂਵਜਾ ਦੇਣ ਦੀ ਬਜਾਏ ਫਸਲ ਦਾ ਰੇਟ ਘੱਟ ਲਗਾਉਦੇ ਹਨ। ਦੁੱਖੀ ਹੋ ਕੇ ਕਿਸਾਨਾਂ ਕਣਕ ਤੇ … Read more

ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਖੋਲ੍ਹਿਆ ਜਾਮ, ਕੱਥੂਨੰਗਲ ਟੋਲ ਪਲਾਜ਼ਾ ਵਿਖੇ ਧਰਨਾ ਲਾਉਣ ਦਾ ਫ਼ੈਸਲਾ ।

jagjit singh dallewal

ਖ਼ਬਰ ਮਿਲੀ ਹੈ ਕਿ ਪ੍ਰਸ਼ਾਸਨ ਨਾਲ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਕਿਸਾਨਾਂ ਵੱਲੋਂ ਲਗਾਏ ਧਰਨੇ ਨੂੰ ਲੈ ਕੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਲਗਾਇਆ ਗਿਆ ਜਾਮ ਫਿਲਹਾਲ ਖੋਲ੍ਹ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਹੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। … Read more

ਚਾਈਨੀਜ਼ ਵਾਇਰਸ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਈ ਪਿੰਡ ਦੀ 100 ਏਕੜ ਤੋ ਜਿਆਦਾ ਝੋਨੇ ਦੀ ਫ਼ਸਲ ਤਬਾਹ।

(ਸਰਹਿੰਦ) 23 ਸਤੰਬਰ: ਤਾਜ਼ਾ ਮਾਮਲਾ ਵਿਚ ਚਾਈਨੀਜ਼ ਵਾਇਰਸ ਕਾਰਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਦੇ ਕਈ ਪਿੰਡ ਜਿਵੇ ਕਿ ਰੰਘੇੜਾਂ, ਰੰਘੇੜੀ, ਗੁਰਦਨਪੁਰ,ਭਮਾਰਸੀ, ਸੁਹਾਗਹੇੜੀ, ਜੱਲਾ, ਸੌਢਾਂ ਵਿਚ ਝੋਨੇ ਦੀ ਫ਼ਸਲ ਖਰਾਬ ਹੋ ਗਈ ਹੈ ਜਿੱਥੇ ਪਿੰਡਾਂ ਦੀ 100 ਏਕੜ ਝੋਨੇ ਦੀ ਫ਼ਸਲ ‘ਚਾਈਨੀਜ਼ ਵਾਇਰਸ’ ਦੇ ਹਮਲੇ ਕਾਰਨ ਤਬਾਹ ਹੋ ਗਈ ਹੈ। ਇਸ ਮੌਕੇ ‘ਤੇ ਗੱਲਬਾਤ ਕਰਦਿਆਂ … Read more