ਦਿੜ੍ਹਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਦਿੜ੍ਹਬਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਪੁਲਿਸ ਨੇ 80 ਕਿਲੋ ਭੁੱਕੀ 216 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਕਾਰ ਕਾਬੂ ਅਤੇ 1 ਕੁਇੰਟਲ 60 ਕਿਲੋ ਚੋਰੀ ਦੀ ਕਣਕ ਸਮੇਤ ਇੱਕ ਗੈਂਸ ਸਿਲੰਡਰ ਬਰਾਮਦ ਕਰਕੇ 4 ਵਿਆਕਤੀਆਂ ਨੂੰ ਕੀਤਾ ਕਾਬੂ। ਐਸ ਐਸ ਪੀ ਸੁਰਿੰਦਰ ਲਾਬਾਂ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਅੰਸਰਾ ਅਤੇ ਸਮਾਜ ਵਿਰੋਧੀ … Read more