ਹੇਮਾ ਮਾਲਿਨੀ ਦੀ ਰਾਹੁਲ ਗਾਂਧੀ ਨੂੰ ਦੋ ਟੁੱਕ, “ਨੁਕਸਾਨ ਤੁਹਾਡਾ ਹੈ, ਸਾਡਾ ਨਹੀਂ”

ਨਵੀਂ ਦਿੱਲੀ: ਭਾਰਤ ਵਿਚ ਜਿਥੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸਾਹ ਨਜ਼ਰ ਆ ਰਿਹਾ। ਉਥੇ ਹੀ ਦੂਜੇ ਪਾਸੇ ਇਸ ਸਮਾਰੋਹ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਹੋਣੀਆ ਸ਼ੁਰੂ ਹੋ ਗਈਆ ਹਨ। ਜਿਥੇ ਕੱਲ ਰਾਹੁਲ ਗਾਂਧੀ ਨੇ ਆਪਣੀ ਨਿਆਂ ਯਾਤਰਾਂ ਦੀ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ “22 ਜਨਵਰੀ ਦਾ ਪ੍ਰੋਗਰਾਮ … Read more

2014 ਤੋਂ ਸੈਟਰ ਵਿਚ ਹਕੂਮਤ ਕਰਦੀ ਆ ਰਹੀ ਬੀਜੇਪੀ-ਆਰ.ਐਸ.ਐਸ ਸਰਕਾਰ ਬੇਰੁਜਗਾਰੀ ਤੇ ਹੋਰ ਮੁੱਦਿਆ ਨੂੰ ਹੱਲ ਕਰਨ ਵਿਚ ਅਸਫਲ : ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ: “ਜੋ ਬੀਤੇ ਕੁਝ ਦਿਨ ਪਹਿਲੇ ਪਾਰਲੀਮੈਟ ਦੇ ਚੱਲਦੇ ਸੈਸਨ ਵਿਚ ਕੁਝ ਨੌਜਵਾਨਾਂ ਬੱਚੇ-ਬੱਚੀਆਂ ਨੇ ਰੋਸ ਵੱਜੋ ਇਕ ਬਣਾਉਟੀ ਵਿਸਫੋਟ ਕਰਕੇ ਅਤੇ ਧੂੰਆ ਛੱਡਕੇ ਨੌਜਵਾਨੀ ਵਿਚ ਵੱਧ ਰਹੀ ਬੇਰੁਜਗਾਰੀ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ, ਉਹ ਨੌਜਵਾਨਾਂ ਦੀ ਬੇਰੁਜਗਾਰੀ ਦੀ ਗੰਭੀਰ ਸਮੱਸਿਆ ਦੀ ਬਦੌਲਤ ਹੋਇਆ ਹੈ । ਜੇਕਰ ਇਹ ਗੈਸ ਵਿਸਫੋਟ ਜਹਿਰੀਲਾ ਹੁੰਦਾ ਤਾਂ … Read more

ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਨੂੰ ਰੱਦ ਕਰਨ ਉਤੇ ਮੁੱਖ ਮੰਤਰੀ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ

ਚੰਡੀਗੜ੍ਹ, 27 ਦਸੰਬਰ: ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਰੱਦ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੀ ਕੇਂਦਰ ਸਰਕਾਰ, ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਦਿੱਤੇ ਲਾਮਿਸਾਲ ਬਲੀਦਾਨ ਦੀ ਨਿਰਾਦਰੀ ਕਰ ਰਹੀ ਹੈ। ਮੁੱਖ ਮੰਤਰੀ ਨੇ … Read more

ਸੁਨੀਲ ਜਾਖੜ ਨੂੰ ਮਿਲੀ ਨਵੀ ਜਿੰਮੇਵਾਰੀ

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਪ੍ਰਧਾਨ ਦੀ ਜਿੰਮੇਵਾਰੀ ਸੰਭਾਲ ਰਹੇ ਸੀ ਅਤੇ ਹੁਣ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਇਹ ਅਹੁਦਾ ਸੌਂਪ ਦਿੱਤਾ ਹੈ। ਦੱਸ ਦਈਏ ਕਿ ਜਾਖੜ ਕਾਗਰਸ ਵਿੱਚ ਵਧੀਆ ਚਿਹਰਾ ਸੀ, ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ … Read more

ਭਾਜਪਾ ਦੀ ਰੈਲੀ ਚ, ਸੁਨੀਲ ਜਾਖੜ ਨੇ ਮੋਦੀ ਦੇ ਕੀਤੇ ਕੰਮਾਂ ਦੀ ਕੀਤੀ ਤਾਰੀਫ਼

ਹੁਸ਼ਿਆਰਪੁਰ ਵਿੱਚ ਭਾਜਪਾ ਵੱਲੋ ਰੈਲੀ ਕੱਢੀ ਗਈ ਜਿਸ ਵਿੱਚ ਭਾਜਪਾ ਦੇ ਕਈ ਆਗੂਆਂ ਨੇ ਹਿੱਸਾ ਲਿਆ, ਜਿਸ ਵਿੱਚ ਭਾਜਪਾ ਦੇ ਪ੍ਰਮੁੱਖ ਨੇਤਾ ਜੇ,ਪੀ ਨੱਡਾ ਮੁੱਖ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਕੇਦਰੀ ਜਲ ਮੰਤਰੀ ਗਜੇਂਦਰ ਸਿੰਘ ਸੇਖਾਵਤ, ਕੇਦਰੀ ਰਾਜ ਮੰਤਰੀ ਸੋਮ ਪ੍ਰਕਾਸ਼,ਤੇ ਸਬਕਾ ਮੰਤਰੀ ਤਕੀਸ਼ਣ ਸੂਦ ਆਦਿ ਹੋਰ ਭਾਜਪਾ ਵਰਕਰਾ ਨੇ ਮਹਾ ਰੈਲੀ ਵਿੱਚ … Read more

ਰਾਜੇ ਵੜਿੰਗ ਨੇ ਮੋਦੀ ਸਰਕਾਰ ਤੇ ਸਾਧੇ ਨਿਸ਼ਾਨੇ

ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਉਨਾਂ ਕਿਹਾ ਕੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪੈਟਰੋਲ 40 ਰੁਪਏ ਲਿਟਰ ਹੁੰਦਾ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਿੲਹ 100 ਤੋ ਪਾਰ ਵੀ ਹੋ ਗਿਆ ਸੀ, ਜਦੋ ਦੀ ਮੋਦੀ ਸਰਕਾਰ ਆੲੀ ਹੈ ਮਹਿੰਗਾਈ ਦਿਨੋ ਦਿਨ ਵਧੀ ਹੈ, ਗਰੀਬਾਂ ਨੂੰ … Read more

ਫਰੀਦਕੋਟ ਰੇਲਵੇ ਸਟੇਸ਼ਨ ‘ਤੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਨੇ ਰੇਲਵੇ ਟ੍ਰੈਕ ‘ਤੇ ਧਰਨਾ ਦਿੱਤਾ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਬੇਮੌਸਮੀ ਬਾਰਿਸ਼ ਦੀ ਪੲਈ ਮਾਰ ਦਾ ਕੋਈ ਯੋਗ ਮੁਆਵਜ਼ਾ ਦੇਣ ਦੀ ਬਜਾਏ ਕਿਸਾਨਾਂ ਨਾਲ ਕਿਸਾਨ ਅੰਦੋਲਨ ਦੀ ਕਿੜ ਕੱਢਣ ਲਈ ਤੇ ਕਿਸਾਨ ਮਾਰੂ ਨੀਤੀ ਕਾਰਣ ਕਣਕ ਦੇ ਭਾਅ ਵਿੱਚ 32.5 ਰੁਪਏ ਫੀ ਕੁਇੰਟਲ ਤੱਕ ਦਾ ਵੱਡਾ ਕੱਟ ਲਾਉਣ ਦਾ ਹੁਕਮ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਦੂਸਰਾ ਪੰਜਾਬ … Read more

ਅਰਵਿੰਦ ਕੇਜਰੀਵਾਲ ਪਹੁੰਚੇ ਸੀਬੀਆਈ ਦਫਤਰ, ਆਪ ਦੇ ਵਿਧਾਇਕਾਂ ਨੇ ਬੀਜੇਪੀ ਖਿਲਾਫ ਕੀਤੀ ਨਾਅਰੇਬਾਜ਼ੀ

ਬੀਤੇ ਦਿਨ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜਿਆਂ ਸੀ ਤੇ ਜਿਸਨੂੰ ਲੈ ਅਰਵਿੰਦ ਕੇਜਰੀਵਾਲ ਸੀਬੀਆਈ ਦੇ ਦਫਤਰ ਵਿੱਚ ਪਹੁੰਚੇ ਨੇ ੳੱੁਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਵਲੋਂ ਬੀਜੀਪੀ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੇਜਰੀਵਾਲ ਨਾਲ ਜਾਣਾ ਸੀ … Read more

ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਆਇਆ ਵੱਡਾ ਬਿਆਨ

ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਵੱਡਾ ਬਿਆਨ, ਜੇਕਰ ਪੰਜਾਬ ਵਿਚ ਬੀਜੇਪੀ ਮਜਬੂਤ ਹੋਵੇਗੀ ਤਾਂ ਹੀ ਦਿੱਲੀ ਵਿਚ ਮਜਬੂਤ ਹੋਵੇਗੀ, ਇਸ ਲਈ ਅਸੀਂ ਪੂਰੀ ਜਾਨ ਲਗਾ ਦਿਆ ਅਤੇ ਜਲੰਧਰ ਦੀ ਜਿਮਨੀ ਚੋਣ ਵੱਡੇ ਮਾਰਜਨ ਨਾਲ ਜਿੱਤਾਂਗੇ- ਹਰਜੀਤ ਗਰੇਵਾਲ ਪੰਜਾਬ ਅੰਦਰ ਬੀਜੇਪੀ ਦੇ ਮੁਕਾਬਲੇ ਹੋਰ ਕੋਈ ਵੀ ਪਾਰਟੀ ਮਜਬੂਤ ਨਹੀਂ- ਹਰਜੀਤ … Read more

ਕਾਗਰਸ ਦੇ ਸੀਨੀਅਰ ਨੇਤਾ ਹਰੀਸ਼ ਚੌਧਰੀ ਪਹੁੰਚੇ ਮੁਕਤਸਰ ਸਾਹਿਬ

ਕਾਗਰਸ ਦੇ ਸੀਨੀਅਰ ਨੇਤਾ ਹਰੀਸ਼ ਚੌਧਰੀ ਅੱਜ ਮੁਕਤਸਰ ਪਹੁੰਚ ਨੇ ਤੇ ਕਾਗਰਸ ਨੂੰ ਮਜ਼ਬੂਤ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਲੋਕਾ ਨੂੰ ਪਿੰਡਾ ਚ ਜਾ ਜਾ ਕੇ ਲੋਕਾ ਨੂੰ ਜਾਗਰੂਕ ਕਰ ਰਹੇ ਹਾਂ ਤੇ ਸਾਡੇ ਦੇਸ਼ ਦੀ ਲੋਕਤੰਤਰ ਖਤਰੇ ਦੇ ਵਿਚ ਹੈ ਤੇ ਜੋ ਮੋਦੀ ਸਰਕਾਰ ਕਰ ਰਹੀ ਹੈ ਤੇ ਨਵਜੋਤ ਸਿੰਘ ਦੀ ਰਿਹਾਈ ਨੂੰ … Read more

ਲੋਕ ਸਭਾ ਮੈਂਬਰਸ਼ਿਪ ਖ਼ਤਮ ਹੋਣ ਤੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਸਾਧੇ ਨਿਸ਼ਾਨੇ

ਗੁਜਰਾਤ ਦੀ ਸੂਰਤ ਅਦਾਲਤ ਵੱਲੋਂ 2019 ਦੇ ਮਾਣਹਾਨੀ ਕੇਸ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਮੈਂਬਰਸ਼ਿਪ ਖ਼ਤਮ ਹੋਣ ਤੋਂ ਬਾਅਦ ਰਾਹੁਲ ਗਾਂਧੀ ਮੀਡਿਆ ਦੇ ਸਾਹਮਣੇ ਆਏ। ਰਾਹੁਲ ਨੇ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ। ਇਸ ਦੌਰਾਨ ਜਦੋਂ ਇਕ ਪੱਤਰਕਾਰ ਨੇ ਓਬੀਸੀ ਦੇ … Read more

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ਼ ਵੱਜੋ ਕਾਂਗਰਸ ਨੇ ਕੀਤਾ ਸਤਿਆਗ੍ਰਹਿ ਸ਼ੁਰੂ।

ਬੀਤੇ ਦਿਨੀ ਮਾਣਹਾਨੀ ਮਾਮਲੇ ਚ ਕਾਂਗਰਸ ਆਗੁ ਰਾਹੁਲ ਗਾਂਧੀ ਨੂੰ ਹੋਈ ਦੋ ਸਾਲ ਦੀ ਸਜ਼ਾ ਤੋਂ ਬਾਅਦ ਵੱਡਾ ਝਟਕਾ ਓਦੋਂ ਲੱਗਾ ਜਦੋ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਜਿਸ ਦੇ ਰੋਸ਼ ਵੱਜੋ ਕਾਂਗਰਸ ਪਾਰਟੀ ਵੱਲੋਂ ਸਾਰੇ ਜ਼ਿਲਾਂ ਹੈਡਕੁਆਟਰਾਂ ਤੇ ਅੱਜ ਸ਼ਾਮ ਪੰਜ ਵਜੇ ਤੱਕ ਸਤਿਆਗ੍ਰਹਿ ਅੰਦੋਲਨ ਕੀਤਾ ਜਾ ਰਿਹਾ ਹੈ … Read more

ਮੋਦੀ ਵਾਰੇ ਗਲਤ ਟਿੱਪਣੀ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ

ਸੂਰਤ ਦੀ ਇਕ ਅਦਾਲਤ ਨੇ ਰਾਹੁਲ ਗਾਂਧੀ ਨੂੰ ‘ਮੋਦੀ ਉਪਨਾਮ’ ਸਬੰਧੀ ਟਿੱਪਣੀ ਕਰਨ ਲਈ 2019 ਵਿਚ ਦਾਇਰ ਮਾਣਹਾਨੀ ਦੇ ਕੇਸ ਵਿਚ ਅਦਾਲਤ ਨੇ ਰਾਹੁਲ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ, ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ਵੀ ਦੇ ਦਿੱਤੀ। ਰਾਹੁਲ ਗਾਂਧੀ ਦੀ ਉਸ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ … Read more

ਅਜਨਾਲਾ ਮਾਮਲੇ ‘ਤੇ ਭਗਵੰਤ ਮਾਨ ਨੇ ਪਾਈਆਂ ਚੂੜੀਆਂ, ਗੋਡੇ ਟੇਕ ਰੱਖੇ ਹਨ: ਸੁਨੀਲ ਜਾਖੜ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਅੱਜ ਪਟਿਆਲਾ ਪੁੱਜੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਪੰਜਾਬ ਵਿੱਚ ਹਫੜਾ-ਦਫੜੀ ਮਚ ਗਈ ਹੈ ਅਤੇ ਉਹ ਤੁਹਾਡੇ ਰਾਹੀਂ ਲੋਕਾਂ ਨੂੰ ਸੁਚੇਤ ਕਰਨ ਦਾ ਉਪਰਾਲਾ ਕਰ ਰਹੇ ਨੇ ਤਾਂ ਜੋ ਅਜਿਹੀ ਸਥਿਤੀ ਨਾ ਵਾਪਰੇ। ਪੰਜਾਬ ਸਰਕਾਰ ‘ਤੇ ਬੋਲਦਿਆਂ ਕਿਹਾ ਕਿ ਅੱਜ ਲੋਕ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ … Read more

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ: ਅਸ਼ਵਨੀ ਸ਼ਰਮਾ

ਚੰਡੀਗੜ੍ਹ- ਪੰਜਾਬ ਬਜਟ ਉਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਆਗਿਆ ਨਾਲ ਸਦਨ ਵਿੱਚ ਪੰਜਾਬ ਬਜਟ ਪ੍ਰਸਤਾਵ 2023 ‘ਤੇ ਬਹਿਸ ਸ਼ੁਰੂ ਹੋਈ। ਭਾਜਪਾ ਵਿਧਾਇਕਾਂ ਨੇ ਬਜਟ ‘ਤੇ ਬਹਿਸ ਦੌਰਾਨ ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇਣ ‘ਤੇ ਆਪ ਸਰਕਾਰ ਨੂੰ ਘੇਰਿਆ। ਬੀਜੇਪੀ ਵਿਧਾਇਕ … Read more

ਲੋਕਸਭਾ ਨੂੰ ਲੈ ਕੇ ਹੋਈ ਨੇਤਾਵਾ ਚ ਮੀਟਿੰਗ

ਲੋਕ ਸਭਾ ਨੂੰ ਲੈ ਕੇ ਪੰਜਾਬ ਭਾਜਪਾ ਦੇ ਨੇਤਾਵਾ ਵੱਲੋਂ ਮੀਟਿੰਗ ਕੀਤੀ ਗਈ ਤੇ ਵੱਖਵੱਖ ਨੇਤਾਵਾ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਵਿਗੜ ਗਈ ਹੈ ਉਹ ਉਸ ਚ ਸੁਧਾਰ ਕਰਨਗੇ ਤੇ ਕਿਉਕਿ ਸ਼ਰਿਆਮ ਪੰਜਾਬ ਚ ਵਪਾਰੀਆ ਦੇ ਵਲੋਂ ਫ੍ਰਿਤੀਆ ਮੰਗੀਆਂ ਜਾ ਰਹੀਆ ਨੇ ਤੇ … Read more

ਅੰਮ੍ਰਿਤਾ ਵੜਿੰਗ ਪਹੁੰਚੇ ਬਠਿੰਡਾ,ਹੱਥ ਨਾਲ ਹੱਥ ਜੋੜੋ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅੱਜ ਬਠਿੰਡਾ ਪਹੁੰਚੇ ਨੇ ਤੇ ਉੱਥੇ ਹੀ ਆਲ ਇੰਡੀਆ ਕਾਗਰਸ ਕਮੇਟੀ ਦੇ ਵੱਲੋਂ ਹੱਥ ਨਾਲ ਹੱਥ ਜੋੜੇ ਪ੍ਰੋਗਰਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਉਹਨਾਂ ਨੇ ਮੀਡੀਆ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜ ਯਾਤਰਾ ਦੀ ਨੀਤੀ ਕੀਤੀ ਸੀ ਤੇ ਪੂਰੇ ਭਾਰਤ ਨੂੰ ਆਪਸ ਚ … Read more

ਰਾਮ ਰਹੀਮ 40 ਦਿਨਾਂ ਪੈਰੋਲ ਕੱਟ ਕੇ ਮੁੜ ਸਲਾਖਾਂ ਪਿੱਛੇ

ਡੇਰਾ ਮੁਖੀ ਰਾਮ ਰਹੀਮ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਤੋਂ ਸਖ਼ਤ ਸੁਰੱਖਿਆ ਦਰਮਿਆਨ ਰੋਹਤਕ ਦੀ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਬਲਾਤਕਾਰ ਅਤੇ ਕਤਲ ਦੇ ਦੋਸ਼ ‘ਚ ਸੁਨਾਰੀਆ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ‘ਤੇ ਤੀਜੀ … Read more