ਡੀਸੀ ਦਫਤਰ ਦੇ ਬਾਹਰ ਕਿਸਾਨਾਂ ਦਾ ਧਰਨਾ

ਪੰਜਾਬ ਵਿੱਚ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਵਿਰੁੱਧ ਕਾਰਵਾਈ ਵਿਚਾਲੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਅਤੇ ਅੰਮ੍ਰਿਤਪਾਲ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਗ੍ਰਿਫਤਾਰੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਨੀਮ ਫੌਜੀ … Read more

ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਹਰਭਜਨ ਸਿੰਘ ਈਟੀਓ

ਬੀਤੇ ਦਿਨ ਬੇਮੌਸਮੀ ਬਰਸਾਤ ਅਤੇ ਗੜੇਮਾਰ ਦੇ ਹੋਣ ਕਾਰਨ ਕਿਸਾਨਾ ਦੀਆ ਫਸਲਾ ਨੂੰ ਕਾਫੀ ਭਾਰੀ ਨੁਕਸਾਨ ਹੋਇਆ ਹੈ ਤੇ ਉਥੇ ਹੀ ਜੰਡਿਆਲਾ ਚ ਕਿਸਾਨ ਆਗੂਆਂ ਨੂੰ ਮਿਲਣ ਲਈ ਹਰਭਜਨ ਸਿੰਘ ਈਟੀਓ ਪਹੁੰਚੇ ਨੇ ਤੇ ਤੇ ਉਹਨਾ ਨੇ ਪੰਜਾਬ ਸਰਕਾਰ ਦੇ ਵਲੋਂ ਗੋਦਾਵਰੀ ਨੂੰ ਲੈ ਕੇ ਹੁਕਮ ਦੇ ਦਿਤ ਨੇ ਜਿਨਾ ਵਚੀ ਨੁਕਸਾਨ ਹੋਇਆ ਹੈ ਉਹ … Read more

ਕਾਗਰਸ ਦੇ ਸੀਨੀਅਰ ਨੇਤਾ ਹਰੀਸ਼ ਚੌਧਰੀ ਪਹੁੰਚੇ ਮੁਕਤਸਰ ਸਾਹਿਬ

ਕਾਗਰਸ ਦੇ ਸੀਨੀਅਰ ਨੇਤਾ ਹਰੀਸ਼ ਚੌਧਰੀ ਅੱਜ ਮੁਕਤਸਰ ਪਹੁੰਚ ਨੇ ਤੇ ਕਾਗਰਸ ਨੂੰ ਮਜ਼ਬੂਤ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਲੋਕਾ ਨੂੰ ਪਿੰਡਾ ਚ ਜਾ ਜਾ ਕੇ ਲੋਕਾ ਨੂੰ ਜਾਗਰੂਕ ਕਰ ਰਹੇ ਹਾਂ ਤੇ ਸਾਡੇ ਦੇਸ਼ ਦੀ ਲੋਕਤੰਤਰ ਖਤਰੇ ਦੇ ਵਿਚ ਹੈ ਤੇ ਜੋ ਮੋਦੀ ਸਰਕਾਰ ਕਰ ਰਹੀ ਹੈ ਤੇ ਨਵਜੋਤ ਸਿੰਘ ਦੀ ਰਿਹਾਈ ਨੂੰ … Read more

ਪਿੰਡ ਦੁਲੱਦੀ ਵਿਖੇ ਤੇਜ਼ ਰਫਤਾਰ ਟਰੱਕ ਨੇ ਰਾਹ ਜਾਂਦੇ ਦੋ ਨੌਜਵਾਨਾਂ ਤੇ ਟਰੱਕ ਚੜ੍ਹਾ ਦਿੱਤਾ

ਨਾਭਾ ਦੇ ਨਜ਼ਦੀਕ ਪਿੰਡ ਦੁਲੱਦੀ ਵਿਖੇ ਤੇਜ਼ ਰਫਤਾਰ ਟਰੱਕ ਨੇ 15 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਨਾਭਾ ਦਾ ਰਹਿਣ ਵਾਲਾ ਸੀ। ਮ੍ਰਿਤਕ ਭੁਪਿੰਦਰ ਸਿੰਘ ਆਪਣੇ ਮਿੱਤਰ ਮਨਵੀਰ ਸਿੰਘ ਨੂੰ ਮਿਲਣ ਲਈ ਪਿੰਡ ਦੁਲੱਦੀ ਵਿਖੇ ਆਇਆ ਸੀ ਦੋਨੋਂ ਮਿੱਤਰ ਫੋਟੋਸ਼ੂਟ ਕਰਾਉਣ ਲਈ ਪਟਿਆਲੇ ਜਾਣਾ … Read more

ਆੜ੍ਹਤੀਆਂ ਐਸੋਸੀਏਸ਼ਨ ਧੂਰੀ ਨੇ ਅੱਜ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਹਰੇਬਾਜੀ

ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸਰਕਾਰ ਮੰਡੀਆਂ ਵਿੱਚ ਇਲੈਕਟ੍ਰੋਨਿਕ ਰਾਹੀਂ ਲਿਆ ਰਹੀ ਹੈ ਉਹਨਾਂ ਕਿਹਾ ਅਫ਼ਸਰ ਲੋਬੀ ਦੀ ਇਲੈਕਟ੍ਰੋਨਿਕ ਕੰਡਿਆ ਵਾਲੀਆਂ ਕੰਪਨੀਆਂ ਨਾਲ ਡੀਲ ਹੋ ਚੁੱਕੀ ਹੈ ਤੇ ਅਫਸਰਾਂ ਨੇ ਸਰਕਾਰ ਨੂੰ ਇਹ ਕਹਿ ਦਿੱਤਾ ਵੀ ਇਹਨਾਂ ਕੰਡਿਆਂ ਨਾਲ ਟੋਲ ਸਹੀ ਹੋਵੇ ਗੀ ਓਹਨਾ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਪਹਿਲਾ … Read more

ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਉਪਰੰਤ ਮੁਆਵਜ਼ੇ ਨੂੰ ਲੈ ਕੇ ਹੋਏ ਇਕੱਠੇ ਸਰਕਾਰ ਦੇ ਨਾਮ ਜਿਲਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਪਿਛਲੇ ਦਿਨਾਂ ਤੋਂ ਰੁਕ ਰੁਕ ਹੋ ਰਹੀ ਬਰਸਾਤ, ਗੜੇਮਾਰੀ, ਝੱਖੜ ਨਾਲ ਕਣਕ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ। ਜਿਸਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਖੇਤਾਂ ਚ ਜਾਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਿਆ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੀ ਪਰ ਏਕੜ 15000 ਰੁਪਏ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ … Read more

ਲਹਿਰਾਗਾਗਾ ਦੇ ਮੂਣਕ ਵਿਖੇ ਪਹੁੰਚ ਸਾਬਕਾ ਹਲਕਾ ਵਿਧਾਇਕ ਪਰਮਿੰਦਰ ਢੀਂਡਸਾ

ਲਹਿਰਾਗਾਗਾ ਦੇ ਮੂਣਕ ਵਿਖੇ ਪਹੁੰਚ ਸਾਬਕਾ ਹਲਕਾ ਵਿਧਾਇਕ ਪਰਮਿੰਦਰ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਮਾੜੇ ਹਾਲਾਤ ਪੈਦਾ ਹੋ ਰਹੇ ਹਨ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆ ਤੋ ਮੁਕਰ ਰਹੀ ਹੈ ਅਤੇ ਆਪਣੀਆ ਨਾਕਾਮੀਆ ਨੂੰ ਛੁਪਾਉਣ ਲਈ ਪੰਜਾਬ ਚ’ ਡਰ ਦਾ ਮਾਹੋਲ ਪੈਦਾ ਕਰਕੇ ਲੋਕਾਂ ਦੇ ਮਨਾ ਨੂੰ ਕੰਮਾਂ ਤੋ … Read more

ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਅੰਮ੍ਰਿਤਪਾਲ ਨੂੰ ਲੈ ਕੇ ਆਇਆ ਵੱਡਾ ਬਿਆਨ

ਭਾਈ ਅੰਮ੍ਰਿਤਪਾਲ ਨੂੰ ਲੈ ਕੇ ਕਰਨੈਲ ਸਿੰਘ ਪੰਜੋਲੀ ਦਾ ਬਿਆਨ ਆਇਆ ਹੈ ਉਹਨਾ ਨੇ ਕਿਹਾ ਭਾਈ ਅੰਮ੍ਰਿਤਪਾਲ ਵਲੋਂ ਇੱਕ ਵਹੀਰ ਸ਼ੁਰੂ ਕੀਤੀ ਸੀ ਜਿਸ ਚ ਉਹਨਾ ਨੇ ਨਸ਼ਿਆ ਖਿਲਾਫ ਅਵਾਜ਼ ਉਠਾਈ ਅਤੇ ਸਿੱਖੀ ਦੇ ਵਿਚ ਆੳੇੁਣ ਲਈ ਕਿਹਾ ਲੇਕਿਨ ਪੁਲਿਸ ਨੇ ਜਿਸ ਤਰ੍ਹਾ ਉਸਨੂੰ ਘੇਰਾ ਪਾਕੇ ਗਿਰਫਤਾਰ ਕਰਨ ਦਾ ਜਤਨ ਕੀਤਾ ਇਹ ਸਿਰਫ ਦਹਿਸ਼ਤ ਫੈਲਾਉਣ … Read more

ਅੰਮ੍ਰਿਤਪਾਲ ਦੇ ਪਿਤਾ ਨੇ ਸਰਕਾਰਾ ਤੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਚੁਕੇ ਨੇ

ਭਾਈ ਅੰਮ੍ਰਿਤਪਾਲ ਦੇ ਪਿਤਾ ਨੇ ਸਰਕਾਰਾ ਤੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਚੁਕੇ ਨੇ…ਤੇ ਜਦੋਂ ਮੇਰਾ ਪੁੱਤਰ ਸਿਖੀ ਬਾਣੇ ਦੇ ਵਿਚ ਆਇਆ ਉਹ ਅਕਸਰ ਹੀ ਇਹੀ ਕਹਿੰਦਾ ਸੀ ਕਿ ਪੰਜਾਬ ਵਿਚ ਇਨਸਾਫ ਨਹੀ ਮਿਲਦਾ ਤੇ ਉਹ ਤਾ ਹੁਣ ਸਿਰਫ ਨੌਜਵਾਨਾ ਨੂੰ ਨਸ਼ਿਆਂ ਤੋਂ ਛੁਡਵਾ ਰਿਹਾ ਸੀ ਤੇ ਜਦ ਕਿ ਇਹ ਕੰਮ ਸਰਕਾਰਾ ਦਾ ਹੈ ਤੇ ਨਾਹੀ … Read more

ਮਨਜੀਤ ਸਿੰਘ ਜੀਕੇ ਦੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਈ ਮੁਲਾਕਾਤ

ਮਨਜੀਤ ਸਿੰਘ ਜੀਕੇ ਦੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ ਤੇ ਉਹਨਾ ਅੰਮ੍ਰਿਤਪਾਲ ਨੂੰ ਲੈ ਕੇ ਜੋ ਪੰਜਾਬ ਦਾ ਮਾਹੌਲ ਹੈ ਉਸਨੂੰ ਲੈ ਕੇ ਗੱਲਬਾਤ ਹੋਈ ਹੈ ਕਿ ਜੇ ਪੰਜਾਬ ਦੀ ਗਲ ਹੋ ਜੇ ਤਾ ਹਰ ਵਾਰੀ ਖਾਲਿਸਤਾਨ ਨਾਲ ਜਾਦਾ ਹੈ ਤੇ ਜਿਸਦਾ ਅਸਰ ਬਾਹਰ ਵਸ਼ਦੇ ਲੋਕਾਂ ਤੇ ਵੀ ਪੈਦਾ ਹੈ ….ਤੇ ਜੋ ਅੰਮ੍ਰਿਤਪਾਲ … Read more

ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਣ ਵਾਲੇ ਮੁਖ ਮੰਤਰੀ ਦੇ ਕੁਝ ਨੌਜਵਾਨਾ ਵਲੋਂ ਪੁਤਲੇ ਸਾੜ੍ਹੇ ਗਏ

ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਣ ਵਾਲੇ ਮੁਖ ਮੰਤਰੀ ਦੇ ਕੁਝ ਨੌਜਵਾਨਾ ਵਲੋਂ ਪੁਤਲੇ ਸਾੜ੍ਹੇ ਗਏ ਤੇ ਉਹਨਾ ਨੇ ਕਾਫੀ ਰੋਸ ਜਤਾਇਆ ਕਿ ਉਹਨਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਦੀ ਮਾਫੀ ਮੰਗਣ ਤੇ ਦੂਜੇ ਪਾਸੇ ਭਗਵੰਤ ਦੇ ਹੱਕ ਉਹਨਾ ਦੇ ਐਮ ਐਲ ਦਾ ਕਹਿਣਾ ਹੈ ਕਿ ਜੋ ਜੱਤੇਦਾਰ ਨੂੰ ਟਵੀਟ … Read more

ਸ਼੍ਰੋਮਣੀ ਕਮੇਟੀ ਦੀ ਅਗਵਾਈ ਚ ਕੱਢਿਆ ਜਾ ਰਿਹਾ ਰੋਸ ਮਾਰਚ

ਆਪ੍ਰੇਸ਼ਨ ਅੰਮ੍ਰਿਤਪਾਲ ਦੌਰਾਨ ਹੋਈਆਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬਮਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਅਗਵਾਈ ਚ ਕਢਿਆ ਜਾ ਰਿਹਾ ਹੈ ਜਿਸਦੀ ਸ਼ੁਰੂਆਤ ਸ਼੍ਰੀ ਹਰਮਿੰਦਰ ਸਾਹਿਬ ਤੋਂ ਹੋਈ ਹੈ ਤੇ ਡੀਸੀ ਨੂੰ ਮੰਗ ਪੱਤਰ ਸੌਪਿਆ ਗਿਆਂ ਹੈਉੱਥੇ ਹੀ ਸ਼ੋ੍ਰਮਣੀ … Read more

ਅੰਮ੍ਰਿਤਪਾਲ ਮੈਂ ਜਿਥੇ ਹਾਂ ਚੜ੍ਹਦੀਕਲਾਂ ਦੇ ਵਿੱਚ ਹਾਂ,ਸਰਬੱਤ ਖ਼ਾਲਸਾ ਸੱਦਣ ਦੀ ਕੀਤੀ ਅਪੀਲ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਥੇ ਇੱਕ ਪਾਸੇ ਛਾਪੇਮਾਰੀ ਜਾਰੀ ਹੈ, ਉਥੇ ਹੀ ਅੰਮ੍ਰਿਤਪਾਲ ਨੇ ਕਰੀਬ 11 ਦਿਨਾਂ ਬਾਅਦ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ, ਮੇਰੀ ਗ੍ਰਿਫਤਾਰੀ ਵਾਹਿਗੁਰੂ ਦੇ ਹੱਥ ਹੈ। ਉਨ੍ਹਾਂ ਕਿਹਾ ਕਿ, ਹਕੂਮਤ ਦੇ ਧੱਕੇ ਖਿਲਾਫ਼ ਅਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਰਬੱਤ ਖ਼ਾਲਸਾ ਸੱਦਣ ਦੀ … Read more

ਸ਼੍ਰੋਮਣੀ ਅਕਾਲੀ ਦੇ ਸਕੱਤਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵਿਟ ਦੀ ਕੀਤੀ ਨੁੰਮਾਇੰਦਗੀ

ਸ਼੍ਰੀ ਅਕਾਲ ਸਾਹਿਬ ਦੇ ਜੱਥੇਦਾਰ ਵਲੋਂ ਸਰਕਾਰ ਨੂੰ 24 ਘੰਟੇ ਦਾ ਐਲੀਟੀਮੇਟਮ ਦਿੱਤਾ ਗਿਆ ਸੀ ਉਹਨਾ ਨੇ ਕਿਹਾ ਸੀ ਕਿ ਜੋ ਸਿੱਖ ਬੈਕਸੂਰ ਨੇ ਉਹਨਾ ਨੂੰ ਰਿਹਾਅ ਕੀਤਾ ਜਾਵੇ ਤੇ ਮੁਖ ਮੰਤਰੀ ਭਗਵੰਤ ਮਾਨ ਨੇ ਟਵਿਟ ਕਰਦਿਆ ਕਿਹਾ ਕਿ ਤੁਸੀ ਐਸਜੀਪੀਸੀ ਦੇ ਬਾਦਲਾ ਦਾ ਪੱਖ ਪੁਰਦੇ ਹੋ ਤੇ ਜੇ ਐਲਟੀਮੇਟਮ ਦੇਨਾ ਹੀ ਤਾ ਬੇਅਦਬੀ ਦਾ … Read more

ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਦੇ ਦਿੱਤਾ ਅੰਮ੍ਰਿਤਪਾਲ ਬਾਰੇ ਦਿੱਤਾ ਵੱਡਾ ਬਿਆਨ

ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾ ਨੇ ਕਿਹਾ ਅੰਮ੍ਰਿਤਪਾਲ ਖਿਲਾਫ ਅਸੀ ਸਖਤ ਕਾਰਵਾਈ ਕਰਾਗੇਏਜੰਸੀਆਂ ਉਸਨੂੰ ਫੜ੍ਹਨ ਦੇ ਲਈ ਆਪਣਾ ਕੰਮ ਕਰ ਰਹੀਆਂ ਨੇ ਤੇ ਇਸ ਤੋਂ ਇਲਾਵਾ ਜੋ ਯੂਕੇ ਦੇ ਵਿਚ ਹੋਇਆਂ ਜੋ ਭਾਰਤੀ ਦੂਤਾਵਾਸ ਦੇ ਉਤੇ ਹਮਲਾ ਕੀਤਾ ਗਿਆਂ ਹੈ ਖਾਲਿਸਥਾਨ ਸਮਰਥਕਾ ਦੇ ਵਲੋਂ ਹਮਲਾ ਕੀਤਾ ਗਿਆਂ ਉਹਨਾ … Read more

ਹਰਸਿਮਰਤ ਕੌਰ ਬਾਦਲ ਨੇ ਕੀਤੀ ਸਰਕਾਰ ਨੂੰ ਅਪੀਲ , ਜੋ ਨੋਜਵਾਨ ਬੈਕਸੂਰ ਉਨ੍ਹਾਂ ਨੂੰ ਕੀਤਾ ਜਾਵੇ ਰਿਹਾਅ

ਹਰਸਿਮਰਤ ਕੌਰ ਬਾਦਲ ਨੇ ਸਰਕਾਰ ਨੂੰ ਕੀਤੀ ਅਪੀਲ ਕਿ ਜੋ ਨੌਜਵਾਨ ਬੇਕਸੂਰ ਨੇ ਉਹਨਾ ਨੂੰ ਰਿਹਾਅ ਕੀਤਾ ਜਾਵੇ ਜੋ ਮੁਖ ਮੰਤਰੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਹਨਾ ਨੇ ਟਵਿਟ ਕੀਤਾ ਹੈ ਤੇ ਉਹਨਾ ਵਲੋਂ ਨੰੁਮਾਇੰਦਗੀ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਨੂੰ ਮੱਥਾ ਲਗਾਉਣ ਵਾਲਿਆਂ ਦਾ ਹੁੰਦਾ ਹੈ ਬੁਰਾ ਹਸ਼ਰ ਉਹ ਇਕ ਵਾਰ ਇਤਿਹਾਸ … Read more

ਪ੍ਰਾਪਰਟੀ ਦੀ ਰਜਿਸਟਰੀ ਛੋਟ 31 ਮਾਰਚ ਦੇ ਬਾਅਦ ਵੀ ਰਹੇਗੀ, CM ਮਾਨ ਦਾ ਫੈਸਲਾ

ਪੰਜਾਬ ਸਰਕਾਰ ਨੇ ਸੂਬੇ ਵਿਚ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਅਸ਼ਟਾਮ ਡਿਊਟੀ ਤੇ ਫੀਸ ਵਿਚ ਦਿੱਤੀ ਗਈ 2.25 ਫੀਸਦੀ ਦੀ ਛੋਟ ਨੂੰ 31 ਮਾਰਚ ਦੇ ਬਾਅਦ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਪਿਛਲੀ 2 ਮਾਰਚ ਨੂੰ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੰਦੇ ਹੋਏ 31 ਮਾਰਚ ਤੱਕ ਡਿਊਟੀ … Read more

ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਪਾਣੀ ਵਿਚ ਡੁੱਬੀਆਂ

ਕਈ ਦਿਨ ਹੋਈ ਬੇਮੌਸਮੀ ਬਰਸ਼ਾਤ ਕਾਰਨ ਮੁੱਖ ਮੰਤਰੀ ਧੂਰੀ ਦੇ ਪਿੰਡ ਬੁਗਰਾ ਵਿਚ ਕਣਕਾਂ ਪਾਣੀ ਭਰਨ ਕਾਰਨ ਡੁੱਬ ਗਈਆਂ ਹਨ। ਪਾਣੀ ਜਿਆਦਾ ਭਰ ਜਾਣ ਕਾਰਨ ਕਣਕਾਂ ਬਿਲਕੁੱਲ ਡੁੱਬ ਚੁੱਕੀਆਂ ਹਨ। ਕਣਕਾਂ ਦੇ ਪਾਣੀ ਵਿਚ ਡੁੱਬਣ ਕਾਰਨ ਕਣਕਾਂ ਦਾ ਨਾੜ ਗਲਣ ਲੱਗ ਪਿਆ ਹੈ ਅਤੇ ਬੂਝਿਆਂ ਵਿਚ ਪਾਣੀ ਪੈਣ ਕਾਰਨ ਗੰਦੀ ਸਮੈਲ ਆਉਣ ਲੱਗ ਪਈ ਅਤੇ … Read more