11 ਤਰੀਕ ਨੂੰ ਹੋਣ ਵਾਲੇ ਨੈਸ਼ਨਲ ਯੂਥ ਡੀਵੇਟ ਪ੍ਰੋਗਰਾਮ ਸੰਬੰਧੀ ਦੁੱਗਰੀ ਸਥਿਤ ਕੀਤੀ ਗਈ ਪਤਰਕਾਰ ਵਾਰਤਾ

ਲੁਧਿਆਣਾ ਦੇ ਅਸ਼ਮੀਤ ਅਕੈਡਮੀ ਵਿਚ 11 ਤਰੀਕ ਨੂੰ ਹੋਣ ਵਾਲੇ ਪ੍ਰੋਫੈਸਰ ਡਾਕਟਰ ਬੀ ਕੇ ਸ਼ਰਮਾ ਨੈਸ਼ਨਲ ਯੂਥ ਡਿਬੇਟ ਪ੍ਰੋਗਰਾਮ ਸਬੰਧੀ ਦੁੱਗਰੀ ਸਥਿਤ ਪਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਫਾਉਂਡਰ ਪ੍ਰਧਾਨ ਇਸ਼ਿਕਾ ਦੇਵਸੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਆਪਣੇ ਅਧਿਕਾਰ ਪ੍ਰਤੀ ਜਾਣੂ ਕਰਵਾਉਣ ਲਈ 18 ਸਾਲ ਦੀ ਉਮਰ ਤੱਕ ਦੇ ਬੱਚੇ ਇਸ ਸਨਮੀਟ … Read more

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬਹਿਲ ਨੇ ਸਾਂਸਦ ਸੰਨੀ ਦਿਓਲ ਤੇ ਸਾਦੇ ਨਿਸ਼ਾਨੇ”’ ਕਿਹਾ ਲੋਕਾਂ ਨਾਲ ਕਿਤਾ ਵਿਸ਼ਵਾਸ਼ਘਾਤ

ਗੁਰਦਾਸਪੁਰ ਦੀ ਅਨਾਜ਼ ਮੰਡੀ ਵਿੱਚ ਆੜਤੀਆਂ ਅੱਤੇ ਪੱਲੇਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਮੰਡੀ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅੱਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਰਕਾਰ ਨਾਲ ਜਲਦ ਗੱਲ ਕਰਕੇ ਗੁਰਦਾਸਪੁਰ ਦੀ ਅਨਾਜ ਅੱਤੇ ਸਬਜ਼ੀ ਮੰਡੀ ਦਾ ਕਾਇਆ ਕਲਪ ਕੀਤਾ ਜਾਵੇਗਾ ਇਸ ਮੌਕੇ … Read more

ਕ੍ਰਿਸ਼ਚਨ ਭਾਈਚਾਰਾ ਵੱਲੋਂ ਕੱਢੀ ਜਾ ਰਹੀ ਸੀ ਸੋਭਾ ਯਾਤਰਾ

ਗੁਡ ਫਰਾਈਡੇ ਨੂੰ ਸਮਰਪਿਤ ਕ੍ਰਿਸਚਨ ਭਾਈਚਾਰੇ ਵਲੋਂ ਬਟਾਲਾ ਨਜਦੀਕੀ ਪਾਖਰਪੁਰੇ ਵਿਖੇ ਕੱਢੀ ਜਾ ਰਹੀ ਸੋਭਾ ਯਾਤਰਾ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਨਿਹੰਗ ਸਿੰਘਾਂ ਵਲੋਂ ਖਲਲ ਪਾਉਣ ਦੇ ਰੋਸ ਵਜੋਂ ਕ੍ਰਿਸਚਨ ਭਾਈਚਾਰੇ ਨੇ ਬਟਾਲਾ ਨਜਦੀਕ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇਰ ਰਾਤ ਕੀਤਾ ਜਾਮ,,,ਪੁਲਿਸ ਅਧਿਕਾਰੀਆਂ ਦੇ ਵਲੋਂ 2 ਘੰਟੇ ਦੀ ਜਦੋ ਜਹਿਦ ਤੋਂ ਬਾਅਦ ਰੋਸ ਧਰਨਾ ਚੁੱਕਿਆ … Read more

ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਆਇਆ ਵੱਡਾ ਬਿਆਨ

ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਵੱਡਾ ਬਿਆਨ, ਜੇਕਰ ਪੰਜਾਬ ਵਿਚ ਬੀਜੇਪੀ ਮਜਬੂਤ ਹੋਵੇਗੀ ਤਾਂ ਹੀ ਦਿੱਲੀ ਵਿਚ ਮਜਬੂਤ ਹੋਵੇਗੀ, ਇਸ ਲਈ ਅਸੀਂ ਪੂਰੀ ਜਾਨ ਲਗਾ ਦਿਆ ਅਤੇ ਜਲੰਧਰ ਦੀ ਜਿਮਨੀ ਚੋਣ ਵੱਡੇ ਮਾਰਜਨ ਨਾਲ ਜਿੱਤਾਂਗੇ- ਹਰਜੀਤ ਗਰੇਵਾਲ ਪੰਜਾਬ ਅੰਦਰ ਬੀਜੇਪੀ ਦੇ ਮੁਕਾਬਲੇ ਹੋਰ ਕੋਈ ਵੀ ਪਾਰਟੀ ਮਜਬੂਤ ਨਹੀਂ- ਹਰਜੀਤ … Read more

ਪੰਜਾਬ ‘ਚ ਫ਼ਸਲਾਂ ਦੇ ਨੁਕਸਾਨ ਸਬੰਧੀ ਭਗਵੰਤ ਮਾਨ ਅੱਜ ਸਿਵਲ ਸਕੱਤਰੇਤ ‘ਚ ਕਰਨਗੇ ਮੀਟਿੰਗ

ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਅਤੇ ਸਬਜ਼ੀਆਂ ਦੀ ਫ਼ਸਲ ਦੇ ਕਾਫੀ ਨੁਕਸਾਨ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਵਲ ਸਕੱਤਰੇਤ ਵਿੱਚ ਇਸ ਸਬੰਧੀ ਅੱਜ ਮੀਟਿੰਗ ਕਰਨਗੇ। ਇਸ ਦੌਰਾਨ ਭਗਵੰਤ ਮਾਨ ਹੁਣ ਤੱਕ ਹੋਏ ਫ਼ਸਲੀ ਨੁਕਸਾਨ ਦੇ ਸਬੰਧ ਵਿੱਚ ਕੀਤੀ ਗਿਰਦਾਵਰੀ ਬਾਰੇ ਜਾਣਕਾਰੀ ਹਾਸਲ ਕਰਨਗੇ। ਇਸ ਵਿੱਚ … Read more

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਨੂੰ AAP ਨੇ ਉਮੀਦਵਾਰ ਐਲਾਨਿਆ

ਜਲੰਧਰ ਵਿੱਚ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ । ਦਰਅਸਲ, ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਜਨਵਰੀ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਪਈ ਸੀ । ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ … Read more

ਜਲੰਧਰ ਦੀ ਜਿਮਨੀ ਚੋਣਾਂ ਲਈ ਆਪ ਨੇ ਚੁਣਿਆ ਉਮੀਦਵਾਰ-ਸੁਸ਼ੀਲ ਕੁਮਾਰ ਰਿੰਕੂ

ਆਮ ਆਦਮੀ ਪਾਰਟੀ ਨੇ ਜਲੰਧਰ ਦੀ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਕੁਮਾਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਸਾਬਕਾ ਵਿਧਾਇਕ ਸ਼ੁਸੀਲ ਕੁਮਾਰ ਰਿੰਕੂ ਕੱਲ ਹੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਸਨਨਦੱਸ ਦਈਏ ਕਿ ਸ਼ੁਸ਼ੀਲ ਰਿੰਕੂ ਨੂੰ ਆਪ ਦਾ ਉਮੀਦਵਾਰ ਬਣਾਉਣ ਬਾਰੇ ਕੱਲ ਤੋੋਂ ਹੀ ਚਰਚਾ ਚੱਲ ਰਹੀ ਸੀ ਤੇ ਜਦੋਂ ਇਸ ਬਾਰੇ ਮੁਖ ਮੰਤਰੀ ਭਗਵੰਤ … Read more

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵਖ ਵੱਖ ਸਕੂਲਾ ਦਾ ਦੌਰਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੇਂਸ ਪੰਜਾਬ ਦੇ ਅਲੱਗ ਅਲੱਗ ਜਿਿਲ੍ਹਆਂ ਵਿੱਚ ਜਾ ਰਹੇ ਨੇ ਤੇ ਉਥੇ ਹੀ ਅੱਜ ਸਰਹੰਦ ਜਿਲ੍ਹਾ ਫਿਰੋਜ਼ਪੁਰ ਚ ਸਿੱਖਿਆ ਮੰਤਰੀ ਪਹੁੰਚੇ ਨੇ ਤੇ ੳਹਨਾ ਨੇ ਬੱਚਿਆ ਨਾਲ ਜਾਕੇ ਮੁਲਾਕਾਤ ਕੀਤੀਤੇ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਅੱਜ ਤੱਕ ਕੋਈ ਵੀ ਮੰਤਰੀ ਨਹੀ ਪਹੁੰਚਿਆ ਤੇ ਉਹਨਾ ਨੇ ਅੱਜ ਜਾਕੇ ਬੱਚਿਆ … Read more

ਵਕੀਲਾਂ ਦੀ ਟੀਮ ਡਿਬਰੂਗੜ੍ਹ ਭੇਜੇਗੀ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਜਿਸ ਚ ਉਹਨਾ ਦਾ ਕਹਿਣਾ ਹੈ ਕਿ ਹੁਣ ਵਕੀਲਾਂ ਦੀ ਟੀਮ ਅਸਾਮ ਦੇ ਵਿੱਚ ਡਿਬਰੂਗੜ ਭੇਜੀ ਜਾਵੇਗੀ ਤੇ ਜਿਹਨਾਂ ਨੌਜਵਾਨਾਂਤੇ ਐਨਐਸਏ ਲਗਾਇਆ ਗਿਆ ਹੈ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀਆਪ੍ਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ 18 ਮਾਰਚ ਤੋਂ ਲਗਾਤਾਰ ਭਾਲ ਜਾਰੀ ਹੈ ਤੇ ਪੁਲਿਸ ਦੀ … Read more

ਫਰੀਦਕੋਟ ਜਿਲੇ ਦੇ ਪਿੰਡ ਅਰਾਈਆਂਵਾਲਾ ਕਲਾਂ ਦੇ 3 ਗਰੀਬ ਪਰਿਵਾਰਾ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੌਸਮ ਦੇ ਵਿਗੜੇ ਮਿਜ਼ਾਜ ਅਤੇ ਬੇਮੌਸਮੀ ਬਾਰਿਸ਼ ਕਾਰਨ ਗਰੀਬ ਪਰਿਵਾਰ ਕੁਦਰਤ ਦੀ ਮਾਰ ਨੂੰ ਝੇਲ ਰਹੇ ਹਨ। ਇਥੇ ਇਹ ਕਹਾਵਤ ਸਿੱਧ ਹੁੰਦੀ ਹੈ ਕਿ “ਗਰੀਬੀ ਦੇ ਵਿੱਚ ਆਟਾ ਗਿੱਲਾ”, ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੋਈ ਦਿਹਾੜੀ-ਮਜ਼ਦੂਰੀ ਵੀ ਨਹੀਂ ਮਿਲ ਰਹੀ, ਦੂਸਰਾ ਬੀਤੇ ਸੋਮਵਾਰ ਨੂੰ 3 ਘਰਾਂ … Read more

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਆਇਆ ਵੱਡਾ ਬਿਆਨ

ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਕਿ ਪੰਜਾਬ ਸਰਕਾਰ ਦੀ ਇਕ ਬਹੁਤ ਵਡੀ ਦੋਗਲੀ ਨੀਤੀ ਹੈ ਕਿਸੇ ਵੇਲੇ ਕਾਗਰਸ ਪਾਰਟੀ ਵੀ ਇਸ ਪੈਟਰਨ ਉਤੇ ਤੁਰੀ ਸੀ ਉਹਨਾ ਦਾ ਪੰਜਾਬ ਸਰਕਾਰ ਜੋ ਲੋਕਾ ਨੇ ਬਹੁਤ ਪਿਆਰ ਅਤੇ ਚਾਵਾ ਦੇ ਨਾਲ ਬਣਾਈ ਹੈ ਤੇ ਪਰ ਸਰਕਾਰ ਨੇ ਨਵੇਂ ਹੀ ਆਪਣੇ ਕੰੰਮ ਸ਼ੁਰੂ ਕਰ ਦਿਤੇ ….ਤੇ … Read more

ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦਿੱਤਾ ਮੰਗ ਪੱਤਰ

ਪੰਜਾਬ ਵਿੱਚ ਇਸ ਸਮੇਂ ਹੋਈ ਬੇਮੌਸਮੀ ਬਰਸਾਤ ਨਾਲ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਦੀ ਖੜ੍ਹੀ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਮੇਤ ਪੰਜਾਬ ਦੇ ਵੱਖ ਵੱਖ ਕੈਬਨਿਟ ਮੰਤਰੀ ਅਤੇ ਕਈ ਵਿਧਾਇਕ ਹਲਕਿਆਂ ਵਿੱਚ ਪਹੁੰਚ ਕੇ ਕਿਸਾਨਾਂ ਦੀ ਫ਼ਸਲ ਦਾ ਜਾਇਜ਼ਾ ਵੀ ਲੈ ਰਹੇ ਸਨ ਇਸ ਦੌਰਾਨ … Read more

ਮਹਿਲਾ ਡਾਕਟਰ ਪੰਪੋਸ਼ ਦੇ ਕਤਲ ਦੇ ਅਰੋਪੀਆਂ ਦੀ ਗਿਰਫ਼ਤਾਰੀ ਦੀ ਕੀਤੀ ਮੰਗ

ਪੁਰਾਣੇ ਸਮੇਂ ਦੌਰਾਨ ਹਮੇਸ਼ਾ ਦਲਿਤ ਸਮਾਜ ਨੂੰ ਉੱਚ ਜਾਤੀ ਦੇ ਲੋਕ ਨਿਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਸਨ ਲੇਕਿਨ ਜਾਤ-ਪਾਤ ਨੂੰ ਖਤਮ ਕਰਨ ਲਈ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਵੀ ਬਣਾਇਆ ਗਿਆ ਸੀ ਹਰੇਕ ਜਾਤੀ ਬਰਾਬਰ ਦੇਣ ਦੀ ਗੱਲ ਕਹੀ ਗਈ ਸੀ ਅਤੇ ਅੱਜ ਦੇ ਸਮੇਂ ਵਿੱਚ ਔਰਤਾਂ ਤੇ ਮਰਦਾਂ ਨੂੰ ਇਕ ਬਰਾਬਰ ਸਮਝਿਆ ਜਾਂਦਾ … Read more

ਫਰੀਦਕੋਟ ਚ ਭਾਕਿਯੂ ਏਕਤਾ ਉਗਰਾਹਾਂ ਵਲੋਂ ਕੀਤਾ ਗਿਆ ਪ੍ਰਦਰਸ਼ਨ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਜਿਲਾ ਫਰੀਦਕੋਟ ਇਕਾਈ ਨੇ ਪੰਜਾਬ `ਚੋਂ ਕੇਂਦਰੀ ਸੁਰੱਖਿਆ ਬਲ ਫੌਰੀ ਵਾਪਸ ਸੱਦੇ ਜਾਣ, ਐਨ.ਆਈ.ਏ. ਨੂੰ ਸੂਬੇ ਤੋਂ ਦੂਰ ਰੱਖਿਆ ਜਾਵੇ ਤੇ ਪੰਜਾਬ ਦੇ ਮਾਹੌਲ ਨੂੰ ਖੌਫ਼ਜ਼ਦਾ ਬਣਾ ਕੇ ਪੇਸ਼ ਕਰਨ ਦੇ ਸਾਰੇ ਕਦਮ ਫੌਰੀ ਰੋਕੇ ਜਾਣ ਲਈ ਪ੍ਰਦਰਸ਼ਨ ਕਰਕੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਸੌਂਪਿਆ। … Read more

ਗੱਡੀਆ ਤੇ ਕਾਲੀਆ ਫਿਲਮਾਂ ਟ੍ਰਿਪਲ ਸਵਾਰੀ ਤੇ ਬਿਨਾਂ ਨੰਬਰ ਤੋਂ ਗੱਡੀਆ ਦੇ ਖਿਲਾਫ਼ ਚਲਾਨ ਕੱਟਣ ਦੀ ਮੁਹਿਮ

ਅੰਮ੍ਰਿਤਸਰ ਪੁਲੀਸ ਵੱਲੋਂ ਗੱਡੀਆ ਤੇ ਕਾਲੀਆ ਫਿਲਮਾਂ ਤੇ ਟ੍ਰਿਪਲ ਸਵਾਰੀ ਅਤੇ ਬਿਨਾਂ ਨੰਬਰ ਤੋਂ ਸੜਕਾਂ ਤੇ ਘੁੰਮਣ ਵਾਲੀਆ ਗੱਡੀਆ ਦੇ ਚਲਾਨ ਕੱਟਣ ਦੀ ਮੁਹਿਮ ਚਲਾਈ ਗਈ ਹੈ। ਜਿਸਦੇ ਚੱਲਦੇ ਅੱਜ ਥਾਣਾ ਬੀ ਡਵੀਜ਼ਨ ਦੀ ਪੁਲੀਸ ਵੱਲੋਂ ਨਾਕਾ ਬੰਦੀ ਕੀਤੀ ਹੋਈ ਸੀ। ਇਕ ਕਾਲੀ ਫਿਲਮ ਲੱਗੀ ਗੱਡੀ ਤੇ ਗੱਡੀ ਉੱਪਰ ਹੂਟਰ ਲਗਾਕੇ ਹੁੱਟਰ ਮਾਰ ਸੜਕ ਤੇ … Read more

ਡੀਸੀ ਗੁਰਦਾਸਪੁਰ ਨੂੰ ਕਿਸਾਨ ਸੰਯੁਕਤ ਮੋਰਚਾ ਮੰਗ ਪੱਤਰ ਦੇਣ ਪਹੁੰਚੇ

ਕਿਸਾਨ ਸੰਯੁਕਤ ਮੋਰਚਾ ਅੱਜ ਗੁਰਦਾਸਪਰ ਪਹੁੰਚੇ ਨੇ ਤੇ ਉਹਨਾ ਦੇ ਵਲੋਂ ਦੀਸੀ ਦਫਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਬੀਤੇ ਦਿਨ ਬੇਮੌਸਮੀ ਬਰਸਾਤ ਹੋਣ ਕਾਰਨ ਕਿਸਾਨਾ ਦੀ ਕਾਫੀ ਫਸਲਾ ਖਰਾਬ ਹੋ ਚੁਕੀਆਂ ਨੇ ਤੇ ਕਿਸਾਨਾ ਨੂੰ ਕਾਫੀ ਭਾਰੀ ਨੁਕਸਾਨ ਪਹੁੰਚਿਆ ਹੈ ਤੇ ਜੋ ਫਸਲ ਖਰਾਬ ਹੋਈ ਹੈ ਉਸਨੂੰ ਲੈ ਲਕੇ ਕਿਸਾਨਾ ਨੂੰ ਉਨਾ ਦਾ … Read more

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਤਰਫੋ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਬਾਹਰ ਲਾਇਆ ਗਿਆ ਧਰਨਾ

ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵਲੋਂ ਡੀਸੀ ਦਫਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਸਰਕਾਰਾ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਤੇ ਉੱਥੇ ਹੀ ਕਿਸਾਨ ਯੂਨੀਆ ਏਕਤਾ ਉਗਰਾਹਾਂ ਦੇ ਪ੍ਰਧਾਨ ਦਾ ਕਿਹਾ ਕਿ ਪੰਜਾਬ ਦੇ ਵਿਚ ਜੋ ਮਾਹੌਲ ਕਾਫੀ ਖਰਾਬ ਨੇ ਤੇ ਸਰਕਾਰ ਇਹਨਾ ਨੂੰ ਠੀਕ ਕਰੇ ਤੇ ਬੇਕਸੂਰ ਸਿਖ ਇਹਨਾਂ ਨੇ ਫੜ੍ਹੇ ਨੇ … Read more

ਅਕਾਲੀ ਦਲ ਸੁੰਯਕਤ ਦੇ ਪ੍ਰਧਾਨ ਸੁਖਦੇਵ ਸਿੰਘ ਪਹੁੰਚੇ ਲਹਿਰਾਗਾਗਾ

ਪੰਜਾਬ ਦਾ ਦਿਨੋਂ ਦਿਨ ਮਾਹੌਲ ਕਾਫੀ ਖਰਾਬ ਹੁੰਦਾ ਜਾ ਰਿਹਾ ਹੈ ਤੇ ਹਰ ਵਿਅਕਤੀ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ ਤੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਇਸ਼ਤਿਹਾਰਬਾਣੀ ਬਣ ਕੇ ਰਹਿ ਗਈ ਲੋਕ ਦੇ ਹਿੱਤਾ ਲਈ ਕੋਈ ਪ੍ਰਵਾਹ ਨਹੀ ਤੇ ਵਾਰਿਸ਼ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ … Read more