ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਰਹਿੰਦ ਦੀ ਗੋਲਡਨ ਕਲੋਨੀ ਵਿੱਚ ਰਾਸ਼ਨ ਡੀਪੂ ਪਰਚੀ ਨਿਰੀਖਣ ਕਰਦੇ ਹੋਏ

ਪੰਜਾਬ ਸਰਕਾਰ ਪੰਜਾਬ ਨਿਵਾਸੀਆਂ ਨੂੰ ਬਣਦਾ ਹੱਕ ਸਮੇਂ ਤੇ ਸਹੀ ਢੰਗ ਨਾਲ ਰਾਸ਼ਨ ਡੀਪੂ ਪਰਚੀ ਸਿੰਸਟਮ ਰਾਹੀਂ ਵਧੀਆ ਤਰੀਕੇ ਨਾਲ ਰਾਸ਼ਨ ਦੇਕੇ ਅਦਾ ਕਰ ਰਹੀ ਹੈ। ਕਿਸੇ ਵੀ ਨਾਗਰਿਕ ਨੂੰ ਇਸ ਸਿਸਟਮ ਰਾਹੀਂ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵਿਚਾਰ ਚਰਚਾ ਕਰਨ ਸਮੇਂ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਵਾਰਡ ਨੰਬਰ 9 ਦੀ ਗੋਲਡਨ ਕਲੋਨੀ ਵਾਸੀਆਂ ਨੂੰ … Read more

ਹੁਸ਼ਿਆਰਪੁਰ ਦੇ ਦੰਦੀਆਲ ਪਿੰਡ ਵਿੱਚ 800 ਏਕੜ ਪੰਚਾਇਤੀ ਜਮੀਨ ਛਡਾਈ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੰਦੀਆਲ ਵਿੱਚ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋ ਪੰਚਾਇਤੀ ਜਮੀਨ ਦਾ 800 ਕਿਲਾ ਛੁਡਾਈਆ ਗਿਆ ਅਤੇ ਮੰਤਰੀ ਲਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਜਮੀਨ ਪਹਿਲੀ ਸਰਕਾਰਾਂ ਦੇ ਕਾਰਜਕਾਲ ਦੋਰਾਨ ਦੱਬੀ ਗਈ ਹੈ ਤੇ ਸਰਕਾਰਾਂ ਵੱਲੋ ਇਹਨਾਂ ਤੇ ਪੂਰੀ ਤਰ੍ਹਾਂ ਨਿਗਰਾਨੀ ਨਹੀ ਰੱਖੀ ਗਈ ਪਰ ਹੁਣ ਉਹਨਾਂ ਨੇ ਆਪ … Read more

ਚਰਨਜੀਤ ਸਿੰਘ ਚੰਨੀ ਬੇਕਸੂਰ ਹੈ, ਭਗਵੰਤ ਮਾਨ ਵੱਲੋ ਸਾਰੇ ਲਾਏ ਇਲਜ਼ਾਮ ਬੇਬੁਨਿਆਦ – ਰਾਜਾ ਵੜਿੰਗ

ਆਮ ਆਦਮੀ ਪਾਰਟੀ ਵੱਲੋ ਕਾਗਰਸ ਪਾਰਟੀ ਦੇ ਕਾਫੀ ਲੀਡਰਾ ਨੂੰ ਗੇੜ੍ ‘ਚ ਲਿਆ ਹੈ ਹੁਣ ਚਰਨਜੀਤ ਚੰਨੀ ਉੱਪਰ 2 ਕਰੋੜ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ ਕਾਂਗਰਸ ਪਾਰਟੀ ਦੇ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਚਰਨਜੀਤ ਚੰਨੀ ‘ਤੇ ਲਾਏ ਸਾਰੇ ਇਲਜ਼ਾਨਾ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ । ਰਾਜਾ ਵੜਿੰਗ … Read more

ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ

ਪੰਜਾਬ ਦੇ ਚਲਦੇ ਹਲਾਤਾ ਨੂੰ ਲੈ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਹਨ ਤੇ ਉਹਨਾ ਦਾ ਕਹਿਣਾ ਹੈ ਕਿ ਪੰਜਾਬ ਚ ਕੋਈ ਕਾਨੂੰਨ ਵਰਗੀ ਚੀਜ਼ ਨਹੀ ਰਹੀ ਤੇ ਦਿਨੋਂ-ਦਿਨੋਂ ਸ਼ਰਿਆਮ ਪੰਜਾਬ ਚ ਗੁੰਡਾਗਰਦੀ ਹੋ ਰਹੀ ਪਰ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀ ਦੇ ਰਹੀ ਤੇ ਪੰਜਾਬ ਚ ਗੈਗਸਟਰਾਂ ਦਾ ਰਾਜ … Read more

ਸੰਗਰੂਰ ਸ਼ਹਿਰ ਚ ਸੜਕਾਂ ਦਾ ਬੁਰਾ ਹਾਲ ਲੋਕਾਂ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਸੰਗਰੂਰ – ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਦੋਂ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ਜਾਗ ਗਈਆਂ ਸਨ, ਭਗਵੰਤ ਮਾਨ ਹਮੇਸ਼ਾਂ ਹੀ ਸੰਗਰੂਰ ਤੋਂ ਉਮੀਦਵਾਰ ਬਣਦੇ ਸੀ ਇਸ ਕਰਕੇ ਲੋਕਾਂ ਦੀਆਂ ਉਮੀਦਾ ਮਾਨ ਸਰਕਾਰ ਤੋਂ ਜਿਆਦਾਂ ਸਨ ਸਰਕਾਰ ਬਣੀ ਨੂੰ ਲੱਗਭਗ 14 ਮਹੀਨੇ ਹੋ ਚੁੱਕੇ ਹਨ ਪਰ ਹਾਲੇ ਤੱਕ ਸੰਗਰੂਰ ਸ਼ਹਿਰ … Read more

ਪੰਜਾਬ ਸਰਕਾਰ ਨੇ ਝੋਂਨੇ ਦੀ ਬਿਜਾਈ ਨੂੰ 4 ਭਾਗਾਂ ਵਿੱਚ ਵੰਡਿਆਂ, ਫੈਸਲਾ ਸਹੀਂ ਜਾ ਗਲਤ

ਪੰਜਾਬ ਸਰਕਾਰ ਨੇ 2023 ਦੇ ਆਉਣ ਵਾਲੇ ਸੀਜਨ ਵਿੱਚ ਝੋਨੇ ਦੀ ਲਵਾਈ ਨੂੰ 4 ਭਾਗਾਂ ਵਿੱਚ ਵੰਡ ਦਿੱਤਾ ਹੈ, ਸਰਕਾਰ ਦਾ ਮੰਨਣਾ ਹੈ ਕਿ ਿੲਸ ਤਰਾ ਕਰਨ ਨਾਲ ਬਿਜਲੀ ਸਪਲਾਈ ਵੀ ਵਧੀਆ ਢੰਗ ਨਾਲ ਨਾਲ ਪੂਰੀ ਕੀਤੀ ਜਾ ਸਕੇਗੀ। ਪਰ ਦੇਖਣਾ ਿੲਹ ਹੋਵੇਗਾ ਕੀ ਕਿਸਾਨ ਸਰਕਾਰ ਦੇ ਿੲਸ ਫੈਸਲੇ ਨੂੰ ਮੰਨਣਗੇ ਕੀ ਨਹੀ। (1) ਤਾਰ … Read more

1 ਜੂਨ ਤੱਕ ਨਜਾਇਜ਼ ਕਬਜ਼ੇ ਨਾ ਛੱਡਣ ਵਾਲਿਅਾ ਤੇ ਸਰਕਾਰ ਕਰੇਗੀ ਸਖ਼ਤ ਕਾਰਵਾਈ- ਭਗਵੰਤ ਮਾਨ

ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਚਾਇਤੀ, ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਹਾਲਾਂਕਿ ਸ਼ੁਰੂ ਵਿੱਚ ਸਰਕਾਰ ਨੇ ਤੇਜ਼ੀ ਵਿਖਾਈ ਸੀ ਪਰ ਕੁਝ ਸਮੇਂ ਬਾਅਦ ਵੀ ਚਾਲ ਮੱਠੀ ਪੈ ਗਈ ਸੀ। ਇਸ ਦੌਰਾਨ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੱਡਣ ਲਈ ਕਿਹਾ ਹੈ। ਮੁੱਖ ਮੰਤਰੀ … Read more

ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਸਾਧੇ ਨਿਸ਼ਾਨੇ

ਪੰਜਾਬ ਕਾਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਹਨ, ਰਾਜਾ ਵੜਿੰਗ ਨੇ ਜਲੰਧਰ ਵਿੱਚ ਆਪ ਵੱਲੋ ਜਿੱਤ ਦਰਜ ਕਰਨ ਤੇ ਸਵਾਲ ਖੜੇ ਕੀਤੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਜਿੱਤਣ ਲਈ ਹਰ ਗੈਰ ਕਾਨੂੰਨੀ ਹੱਥਕੰਡਾ ਅਪਣਾਈਆ ਹੈ, ਆਪ ਵਰਕਰਾਂ … Read more

ਚੌਣ ਜਿੱਤਣ ਮਗਰੋ ਸ਼ੁਸੀਲ ਕੁਮਾਰ ਰਿੰਕੂ ਦਾ ਵੱਡਾ ਬਿਆਨ

ਜਿੱਤ ਪ੍ਰਾਪਤ ਕਰਨ ਤੋ ਬਾਅਦ ਸ਼ੁਸੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਸ਼ੁਸੀਲ ਕੁਮਾਰ ਰਿੰਕੂ ਨੇ ਿੲਸ ਜਿੱਤ ਨੂੰ ਸਮੂਹ ਵਰਕਰਾ ਦੀ ਜਿੱਤ ਦੱਸਿਆ ਹੈ, ਉਹਨਾਂ ਕਿਹਾ ਕਿ ਭਗਵੰਤ ਮਾਨ ਦੇ 1 ਸਾਲ ਵਿੱਚ ਕੀਤੇ ਹੋਏ ਕੰਮਾਂ ਦੀ ਜਿੱਤ ਹੋਈ ਹੈ। ਸ਼ੁਸੀਲ ਕੁਮਾਰ ਰਿੰਕੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ … Read more

ਜਲੰਧਰ ਦੀ ਲੋਕ ਸ਼ਭਾਂ ਸੀਟ ਤੇ ‘ਆਪ’ ਦਾ ਕਬਜ਼ਾ

ਜਲੰਧਰ: 10 ਮਈ ਨੂੰ ਹੋਈ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ 60 ਹਜ਼ਾਰ ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ। ਸੁਸ਼ੀਲ ਕੁਮਾਰ ਰਿੰਕੂ ਨੂੰ 302097 ਵੋਟਾਂ ਪਈਆਂ ਹਨ ਜਦਕਿ ਕਰਮਜੀਤ ਕੌਰ ਨੂੰ 243450 ਵੋਟਾਂ ਹਾਸਲ ਹੋਈਆਂ। ਉਥੇ ਹੀ ਅਕਾਲੀ … Read more

ਪਰਿਵਾਰਾਂ ਨੂੰ ਡਿਬਰੂਗੜ੍ਹ ਲੈ ਕੇ ਜਾਵੇਗੀ -ਐਸਜੀਪੀਸੀ

ਬੀਤੇ ਦਿਨ ਅੰਮ੍ਰਿਤਪਾਲ ਦੇ ਮਾਮਲੇ ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੇ ਉਸਦੇ ਕਈ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆਂ ਸੀ ਤੇ ਜਿਸ ਚ ਕਈ ਸਾਥੀਆਂ ਨੂੰ ਪੁਲਿਸ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿਚ ਭੇਜਿਆਂ ਗਿਆ ਸੀ ਤੇ ਜਿਸ ਨੂੰ ਲੈ ਕੇ ਅੰਮ੍ਰਿਤਸਰ ਚ ਐਸਜੀਪੀ ਨੇ ਡੀਸੀ ਨਾਲ ਮੁਲਾਕਾਤ ਕੀਤੀ ਤੇ ਜਿਸ ਚ ਐਸਜੀਪੀ … Read more

ਲੋਕ ਤਰਸ ਰਹੇ ਨੇ ਰਾਵੀ ਦਰਿਆ ਤੇ ਪੱਕੇ ਪੁੱਲ ਸਮੇਤ ਹੋਰ ਕਈ ਸਹੂਲਤਾਂ ਨੂੰ ਫ਼ਸਲ ਮੰਡੀਆਂ ਵਿਚ ਫ਼ਸਲ ਪਹੁਚਾਉਣ ਲਈ ਆ ਰਹੀਆਂ ਪ੍ਰੇਸ਼ਾਨੀਆਂ

ਗੁਰਦਾਸਪੁਰ ਦੇ ਹਲਕਾ ਦੀਨਾਨਗਰ ਨਾਲ ਸੰਬੰਧਿਤ ਅੱਧੀ ਦਰਜਨ ਤੋ ਵੱਧ ਰਾਵੀ ਦਰਿਆ ਮਕੌੜਾ ਪੱਤਣ ਤੋ ਪਾਰ ਵੱਸੇ ਪਿੰਡਾਂ ਤੂਰ, ਚੇਬੇ, ਲਸਿਆਣ, ਭਰਿਆਲ, ਮੰਮੀਆ, ਚੰਕਰਾਜਾ ਆਦਿ ਦੇ ਲੋਕ ਅੱਜ ਵੀ ਆਜਾਦੀ ਦੇ ਕਈ ਸਾਲ ਬਾਅਦ ਵੀ ਆਪਨੇ ਆਪ ਨੂੰ ਭਾਰਤ ਦੇਸ਼ ਆਜਾਦੀ ਹੋਣ ਦਾ ਮਾਣ ਮਹਿਸੂਸ ਨਹੀ ਕਰ ਰਹੇ ਹਨ ਇਥੋ ਦੇ ਲੋਕ ਅਨੇਕਾਂ ਸਹੂਲਤਾਂ ਤੋ … Read more

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਤੇ ਸਾਧੇ ਨਿਸ਼ਾਨੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕਤਿਾ ਹੈ ਤੇ ਬੀਤੇ ਦਿਨ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫਸਲ ਕਾਫੀ ਖਰਾਬ ਹੋ ਗਈ ਤੇ ਜਿਸ ਕਾਰਨ ਕਿਸਾਨਾਂ ਨੂੰ … Read more

ਅਰਵਿੰਦ ਕੇਜਰੀਵਾਲ ਪਹੁੰਚੇ ਸੀਬੀਆਈ ਦਫਤਰ, ਆਪ ਦੇ ਵਿਧਾਇਕਾਂ ਨੇ ਬੀਜੇਪੀ ਖਿਲਾਫ ਕੀਤੀ ਨਾਅਰੇਬਾਜ਼ੀ

ਬੀਤੇ ਦਿਨ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜਿਆਂ ਸੀ ਤੇ ਜਿਸਨੂੰ ਲੈ ਅਰਵਿੰਦ ਕੇਜਰੀਵਾਲ ਸੀਬੀਆਈ ਦੇ ਦਫਤਰ ਵਿੱਚ ਪਹੁੰਚੇ ਨੇ ੳੱੁਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਵਲੋਂ ਬੀਜੀਪੀ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੇਜਰੀਵਾਲ ਨਾਲ ਜਾਣਾ ਸੀ … Read more

ਅੰਮ੍ਰਿਤਪਾਲ ਦੇ ਹੱਕ ਚ ਆਏ ਸਿਮਰਨਜੀਤ ਸਿੰਘ ਮਾਨ

ਸੰਗਰੂਰ ਦੇ ਸੰਸਦ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਏ ਨੇ ਤੇ ਮੌਜੂਦਾ ਸਰਕਾਰਾਂ ਤੇ ਨਿਸ਼ਾਨੇ ਵੀ ਸਾਧੇ ਨੇ ਤੇ ਜਿਸਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਪੰਜਾਬ ਦੇ ਵਿੱਚ ਮਾਹੌਲ ਕਾਫੀ ਚਿੰਤਾਜਨਕ ਬਣ ਹੋਏ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਡਰ ਫੈਲਿਆ ਹੋਇਆ ਹੈ ਤੇ ਇਸਦੀ ਜਿੰਮੇਵਾਰ ਸਿਰਫ ਸਰਕਾਰ ਹੈ … Read more

ਧਾਲੀਵਾਲ ਵੱਲੋਂ ਭਾਰਤ ਪਾਕਿਸਤਾਨ ਸਰਹੱਦੀ ਖੇਤਰ ਵਿੱਚ ਦੋ ਪਲਟੂਨ ਪੁੱਲਾਂ ਸੀ ਸ਼ੁਰੂਆਤ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦੀ ਖੇਤਰ ਵਿਚ ਦੋ ਪਲਟੂਨ ਪੁੱਲਾਂ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵੇਲੇ ਰਕਬਾ ਰਾਵੀ ਦਰਿਆ ਤੋਂ ਪਾਰ ਰਹਿ ਗਿਆ ਪਰ ਹੁਣ ਸਾਡੀਆ ਆਈਆਂ ਸਰਕਾਰਾ ਨੇ ਕਈ ਅਹਿਮ ਮੁਦਿਆ ਵੱਲ ਧਿਆਨ ਨਹੀ ਦਿੱਤਾ ਤੇ ਹੁਣ ਮੁਖ ਮੰਤਰੀ ਭਗਵੰਤ ਮਾਨ ਜੀ ਨੇ ਇਕ … Read more

ਵਿਜੀਲੈਂਸ ਵਿਭਾਗ ਤੋਂ ਪੁੱਛਗਿੱਛ ਤੋਂ ਬਾਅਦ ਚੰਨੀ ਦਾ ਬਿਆਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਵਿਭਾਗ ਨੇ ਤਕਰੀਬਨ 7 ਘੰਟੇ ਤੱਕ ਪੁੱਛਗਿੱਛ ਕੀਤੀ ।ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਦੇ ਦਫਤਰ ਦੇ ਬਾਹਰ ਆ ਕੇ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਸਾਹਮਣੇ ਆ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਸਿੱਧੂ ਮੂਸੇਵਾਲਾ ਵਾਲਾ … Read more

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਵੱਲੋਂ ਬਲਾਉਣ ਤੇ ਡਾ ਰਾਜਕੁਮਾਰ ਵੇਰਕਾ ਨੇ ਸਾਧਿਆ ਪੰਜਾਬ ਸਰਕਾਰ ਤੇ ਨਿਸ਼ਾਨਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੱਲ੍ਹ ਹੋਈ ਪ੍ਰੈਸ ਕਾਨਫਰੰਸ ਤੋਂ ਬਾਅਦ ਅੱਜ ਵਿਜੀਲੈਂਸ ਵਿਭਾਗ ਵੱਲੋਂ ਉਨ੍ਹਾਂ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਗਿਆ। ਵਿਜੀਲੈਂਸ ਵਿਭਾਗ ਵੱਲੋਂ ਅੱਜ ਚੰਨੀ ਨੂੰ ਤਲਬ ਕੀਤੇ ਜਾਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਆਗੂ ਰਾਜ ਕੁਮਾਰ ਵੇਰਕਾ … Read more