ਜਦੋਂ ਇੰਡੀਅਨ ਏਅਰ ਫੋਰਸ ਅਤੇ ਨੇਵੀ ਕੋਲ ਆਧੁਨਿਕ ਹਥਿਆਰ ਹੀ ਨਹੀ ਹਨ, ਫਿਰ ਉਹ ਜੰਗ ਦੀ ਸੂਰਤ ਵਿਚ ਮੁਕਾਬਲਾ ਕਿਵੇਂ ਕਰਨਗੇ ? : ਸਿਮਰਨਜੀਤ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 18 ਸਤੰਬਰ : “ਇੰਡੀਆ ਦੀ ਹਿੰਦੂਤਵ ਹਕੂਮਤ ਪੁਰਾਤਨ ਤਕਨੀਕੀ ਹਥਿਆਰ ਖਰੀਦਣ ਤੋਂ ਤੋਬਾ ਹੀ ਨਹੀ ਕਰਦੇ, ਹੁਣ ਰੂਸ ਤੋਂ 12 ਸੁਖੋਈ 30 ਐਮ.ਕੇ.ਆਈ ਖਰੀਦੇ ਹਨ ਜੋ ਕਿ ਸਟੈਲਥ ਲੜਾਕੂ ਜਹਾਜ ਨਹੀ ਹਨ । ਸਟੈਂਲਥ ਤਕਨੀਕ ਉਹ ਹੁੰਦੀ ਹੈ ਜੋ ਰਾਡਾਰ ਦੀ ਮਾਰ ਹੇਠ ਨਹੀ ਆਉਦੇ । ਏਅਰਫੋਰਸ, ਨੇਵੀ ਲਈ ਫ਼ਰਾਂਸ ਤੋਂ ਰਫੈਲ ਜਹਾਜ … Read more