ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਤੇ ਥੀਏਟਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਗਣਤੰਤਰ ਦਿਵਸ ’ਤੇ ਦਿੱਤੇ ਜਾਣ ਵਾਲੇ ਪਦਮ ਸ੍ਰੀ ਐਵਾਰਡਾਂ ਲਈ ਚੁਣਿਆ ਗਿਆ ਹੈ। ਦਹਾਕਿਆਂ ਤੋਂ ਕਲਾ ਜਗਤ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਦੇ ਬਦਲੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨ ਕਰਨ ਦਾ ਫੈਸਲਾ ਲਿਆ ਹੈ।
ਕੋਈ ਨਾ ਭਗਵੰਤ ਸਿਆਂ ਤੇਰੀ ਵਾਰੀ ਵੀ ਜਲਦੀ ਆਉ! ਟਿੱਕ- ਟਿੱਕ ਦੇਖ ਮੇਲਾ ਭਰੁ ਬਥੇਰਾ!ਡੱਲੇਵਾਲ ਨੇ ਖੜਕਾਤੇ ਸਾਰੇ!
ਕਰੀਬ 80 ਸਾਲਾਂ ਇਹ ਅਦਾਕਾਰਾ ਮਾਨਸਾ ਇਲਾਕੇ ਦੇ ਪਿੰਡ ਖੀਵਾ ਕਲਾਂ ਦੀ ਜੰਮਪਲ ਹੈ। ਇਨ੍ਹਾਂ ਤੋਂ ਇਲਾਵਾ ਇਕ ਹੋਰ ਉਘੇ ਥੀਏਟਰ ਆਰਟਿਸਟ ਪ੍ਰਾਣ ਸੱਭਰਵਾਲ ਨੂੰ ਵੀ ਪਦਮ ਸ੍ਰੀ ਐਵਾਰਡਾਂ ਲਈ ਚੁਣਿਆ ਗਿਆ ਹੈ।
Related posts:
ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦਾ ਦਿਹਾਂਤ
ਫਿਰੋਜ਼ਪੁਰ ਵਿੱਚ ਬੀਐਸਐਫ ਨੇ ਚਾਰ ਸਾਲ ਪਹਿਲਾਂ ਬਾਰਡਰ ਤੋਂ ਫੜਿਆ ਵਿਅਕਤੀ ਅੱਜ ਪੁਲਿਸ ਨੇ ਕੀਤਾ ਪਰਿਵਾਰ ਹਵਾਲੇ
ਪਤੀ ਵਲੋਂ ਆਪਣੀ ਪਤਨੀ ਦੀ ਅਤੇ ਬੱਚਿਆਂ ਦੀ ਕੀਤੀ ਜਾਂਦੀ ਹੈ ਮਾਰਕੁਟਾਈ,,,, ਮਾਰਕੁਟਾਈ ਦੀ ਵੀਡੀਓ ਹੋਈ ਵਾਇਰਲ
ਚੰਡੀਗੜ੍ਹ ਬਾਡਰ ਤੇ ਬਣਿਆ ਸਿੰਘੂ ਬਾਰਡਰ ਵਰਗਾ ਮਾਹੌਲ, ਹਜ਼ਾਰਾ ਦੀ ਤਦਾਤ 'ਚ ਪਹੁੰਚੇ ਕਿਸਾਨ