Mohali Heavy Rain | ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈ ਪਿੱਕਅਪ ਗੱਡੀ | Jayanti Majri Waterlogging | News18 |

0
1
Screenshot

ਕੁਝ ਸਮੇਂ ਦੀ ਤੇਜ਼ ਬਾਰਿਸ਼ ਨੇ ਮੁਹਾਲੀ ਦੇ ਜੈਅੰਤੀ ਮਾਜਰੀ ਇਲਾਕੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਮੀਂਹ ਤੋਂ ਬਾਅਦ ਪਾਣੀ ਦਾ ਤੇਜ਼ ਵਹਾਅ ਦੇਖਣ ਨੂੰ ਮਿਲਿਆ, ਜਿਸ ਵਿੱਚ ਮੱਝਾਂ ਨੂੰ ਲੈ ਕੇ ਜਾ ਰਹੀ ਇੱਕ ਪਿੱਕਅਪ ਗੱਡੀ ਫਸ ਗਈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਿੱਕਅਪ ਗੱਡੀ ਪਾਣੀ ਵਿੱਚ ਰੁੜ੍ਹ ਗਈ। ਘਟਨਾ ਨੇ ਇਲਾਕੇ ਵਿੱਚ ਮੀਂਹ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

Rozana Times

LEAVE A REPLY

Please enter your comment!
Please enter your name here