MLA ਲਾਡੀ ਸ਼ੇਰੋਵਾਲੀਆਂ ਦੀ ਗੱਡੀ ਨਾਲ ਭਿਆਨਕ ਹਾਦਸਾ, 1 ਦੀ ਮੌਤ

ਸ਼ਾਹਕੋਟ: MLA ਲਾਡੀ ਸ਼ੇਰੋਵਾਲੀਆਂ ਦੀ ਗੱਡੀ ਦਾ ਭਿਆਨਕ ਐਕਸੀਡੈਟ ਹੋਇਆ ਹੈ। ਇਸ ਐਕਸੀਡੈਂਟ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਕ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾਂ ਦੀ CCTV ਫੁੱਟਜ ਵੀ ਸਾਹਮਣੇ ਆਈ ਹੈ। CCTV ਫੁੱਟਜ ਵਿਚ ਸਾਫ਼ ਤੌਰ ਤੇ ਦਿਖ ਰਿਹਾ ਹੈ ਕਿ ਕਿਵੇਂ ਸਕੂਟੀ ਸਵਾਰ ਗਲਤ ਲੇਨ ਵਿਚ ਆਪਣੀ ਸਕੂਟੀ ਲੈ ਕੇ ਆਉਂਦਾ ਹੈ ਤੇ ਪਿੱਛੋ ਤੇਜ਼ ਰਫ਼ਤਾਰ ਨਾਲ ਆ ਰਹੀ MLA ਦੀ ਗੱਡੀ ਵਿਚ ਟੱਕਰ ਵੱਜਦੀ ਹੈ। ਹਲਾਂਕਿ MLA ਲਾਡੀ ਸ਼ੇਰੋਵਾਲੀਆਂ ਦੇ ਡਰਾਈਵਰ ਵੱਲੋਂ ਸਕੂਟੀ ਸਵਾਰ ਨੂੰ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਇਹ ਹਾਸਦਾ ਹੋ ਗਿਆ।.

See also  ਬਰਨਾਲਾ ਹਵਲਦਾਰ ਕਤਲ ਮਾਮਲਾ: ਪੁਲਿਸ ਨੇ ਮੁੱਖ ਮੂਲਜ਼ਮ ਸਮੇਤ 3 ਨੂੰ ਕੀਤਾ ਕਾਬੂ