Love Marriage 'ਤੇ ਪੰਚਾਇਤ ਦਾ ਮਤਾ, ਇੱਕੋ ਪਿੰਡ 'ਚ ਜਾਂ ਭੱਜ ਕੇ ਕਰਵਾਇਆ ਵਿਆਹ ਤਾਂ …

0
1
News18 Punjab

ਪਿੰਡ ‘ਚ ਵਿਆਹ ਕਰਵਾਉਣ ਵਾਲਿਆਂ ਦਾ ਹੋਵੇਗਾ ਬਾਈਕਾਟ। ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੀ ਪੰਚਾਇਤ ਨੇ ਪਾਇਆ ਮਤਾ। ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ। ‘ਭੱਜ ਕੇ ਵਿਆਹ ਕਰਵਾਉਣ ‘ਤੇ ਪੂਰੇ ਪਰਿਵਾਰ ਦਾ ਹੋਵੇਗਾ ਬਾਈਕਾਟ’। ਨਸ਼ੇ ਨੂੰ ਲੈ ਕੇ ਪੰਚਾਇਤ ਨੇ ਪਾਇਆ ਮਤਾ। ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਾ ਦਾ ਹੋਵੇਗਾ ਬਾਈਕਾਟ- ਪੰਚਾਇਤ

Rozana Times

LEAVE A REPLY

Please enter your comment!
Please enter your name here