Heavy Rain Alert: ਆਫਤ ਦਾ ਅਲਰਟ!, ਅੱਜ ਰਾਤ ਭਾਰੀ ਮੀਂਹ-ਤੂਫਾਨ…

0
1
Punjab Weather: ਜੂਨ ਦੇ ਅੱਧ ਤੋਂ ਸ਼ੁਰੂ ਹੋਣਗੀਆਂ ਪ੍ਰੀ-ਮੌਨਸੂਨ ਗਤੀਵਿਧੀਆਂ; ਪੰਜਾਬ ਵਿੱਚ ਇਸ ਤਰੀਕ ਨੂੰ ਆਵੇਗਾ ਮੌਨਸੂਨ | ਪੰਜਾਬ ਖ਼ਬਰਾਂ

Heavy Rain Alert – ਪੰਜਾਬ ਵਿਚ 27 ਤੋਂ 31 ਜੁਲਾਈ ਦੇ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਭਰਵਾਂ ਮੀਂਹ ਪੈ ਸਕਦਾ ਹੈ। ਭਾਰਤ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ 26 ਅਤੇ 27 ਜੁਲਾਈ ਨੂੰ ਕੁਝ ਥਾਵਾਂ ਉਤੇ ਅਤੇ 28 ਤੋਂ 31 ਜੁਲਾਈ ਤੱਕ ਕਈ ਥਾਵਾਂ ‘ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

Rozana Times

LEAVE A REPLY

Please enter your comment!
Please enter your name here