Firozpur News: ਫ਼ਿਰੋਜ਼ਪੁਰ ‘ਚ ਵਾਪਰਿਆਂ ਦਰਦਨਾਕ ਹਾਦਸਾ, ਝੂਲੇ ਤੋਂ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ 1 ਦੀ ਹਾਲਾਤ ਗੰਭੀਰ

Firozpur News: ਫ਼ਿਰੋਜ਼ਪੁਰ ਦੇ ਪਿੰਡ ਦੁਲਚੀਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪਿੰਡ ਵਿਚ ਇਕ ਮੇਲਾ ਚੱਲ ਰਿਹਾ ਸੀ। ਇਸ ਮੇਲੇ ਵਿਚ ਬੱਚੇ ਝੂਲਾ ਝੂਲ ਰਹੇ ਸੀ। ਅਚਾਨਕ ਇਕ ਟੁੱਟੀ ਰੱਸੀ ਤਿੰਨ ਬੱਚੀਆਂ ਦੇ ਗੱਲੇ ਵਿਚ ਫੱਸ ਗਈ, ਜਿਸ ਕਾਰਨ ਤਿੰਨੋ ਬੱਚੇ ਜ਼ਮੀਨ ਦੇ ਹੇਠਾਂ ਡਿੱਗ ਗਏ। ਇੰਨੀ ਘਟਨਾਂ ਹੋਣ ਦੇ ਬਾਵਜੂਦ ਵੀ ਝੂਲਾਂ ਨਹੀਂ ਰੁੱਕਿਆ।

Sukhbir badal ਫੇਰ ਹੋਇਆ DEBATE ਲਈ ਤਿਆਰ,ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤਾ ਖੁੱਲਾ ਸੱਦਾ!

ਇਸ ਘਟਨਾਂ ਤੋਂ ਬਾਅਦ ਝੂਲੇ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾਂ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ‘ਤੇ ਇਕ ਬੱਚੇ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਆਂਦਾ ਗਿਆ ਹੈ।

See also  ਲੜਕੀ ਅਮਨਦੀਪ ਕੌਰ ਨੇ ਕੀਤੀ ਖੁਦਕੁਸ਼ੀ, ਥਾਣੇਦਾਰ ਬਿਕਰ ਸਿੰਘ ਤੇ ਲਾਏ ਦੌਸ਼