CM Mann Action on Govt Employees | ਹੜਤਾਲੀ ਸਰਕਾਰੀ ਮੁਲਾਜ਼ਮਾਂ ‘ਤੇ ਵੱਡਾ ਐਕਸ਼ਨ!

0
1
Screenshot

CM Mann Action on Govt Employees | ਹੜਤਾਲੀ ਸਰਕਾਰੀ ਮੁਲਾਜ਼ਮਾਂ ‘ਤੇ ਵੱਡਾ ਐਕਸ਼ਨ! | Punjab ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਨਾਲ ਜੁੜੀ ਵੱਡੀ ਖ਼ਬਰ। ਸਖ਼ਤ ਐਕਸ਼ਨ ਦੀ ਤਿਆਰੀ ‘ਚ ਪੰਜਾਬ ਸਰਕਾਰ। ਹੜਤਾਲੀ ਕਰਮਚਾਰੀਆਂ ‘ਤੇ ਕਾਰਵਾਈ ਦੇ ਆਦੇਸ਼। ਸਰਕਾਰ ਨੇ ਗੈਰ ਹਾਜ਼ਰ ਕਰਮੀਆਂ ਦੀ ਮੰਗੀ ਸੂਚੀ। ਅਧਿਕਾਰੀਆਂ ਨੂੰ ਸੂਚੀ ਬਣਾਉਣ ਦੇ ਦਿੱਤੇ ਆਦੇਸ਼।ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ।

Rozana Times

LEAVE A REPLY

Please enter your comment!
Please enter your name here