CM ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਪ੍ਰਸ਼ਾਸ਼ਨ ਨਾਲ ਸੱਦੀ ਮੀਟਿੰਗ

ਚੰਡੀਗੜ੍ਹ: ਸੀ.ਐਮ ਭਗਵੰਤ ਮਾਨ ਨੇ ਅੱਜ ਆਪਣੇ ਰਿਹਾਇਸ਼ ਤੇ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿਚ ਉਹ ਫਤਿਹਗੜ੍ਹ ਸਾਹਿਬ ਪ੍ਰਸ਼ਾਸ਼ਨ ਨਾਲ ਉਹ ਗੱਲਬਾਤ ਕਰਨਗੇ। ਇਸ ਮੀਟਿੰਗ ਦੌਰਾਨ ਉਹ ਸ਼ਹਿਦੀ ਜੋੜ ਮੇਲੇ ਦੀ ਤਿਆਰੀਆਂ ਨੂੰ ਲੈ ਕੇ ਚਰਚਾ ਕਰਨਗੇ। ਇਹ ਮੀਟਿੰਗ ਸੀ.ਐਮ. ਰਿਹਾਇਸ਼ ਤੇ ਦੁਪਹਿਰ ਲਗਭਗ 12:30 ਵਜੇ ਕੀਤੀ ਜਾਵੇਗੀ।

 

 

See also  ਨਹੀਂ ਹੋਇਆ 'ਆਪ'-ਕਾਂਗਰਸ ਦਾ ਗੱਠਜੋੜ, ਕਾਂਗਰਸ ਨੇ ਐਲਾਨੇ ਉਮੀਦਵਾਰ