Last Updated:Jul 16, 2026 1:06 PM ISTਪੰਜਾਬ ‘ਚ ਨਵੇਂ ਰਾਸ਼ਨ ਡਿਪੂਆਂ ਨੂੰ ਅੱਜ ਅਲਾਟਮੈਂਟ ਲੈਟਰ ਦਿੱਤੇ ਗਏ ਹਨ। ਮੁਹਾਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਰਾਸ਼ਨ ਡਿਪੂਆਂ ਲਈ ਅਲਾਟਮੈਂਟ ਲੈਟਰ ਵੰਡੇ ਹਨ। ਨਵੀਂ ਨੀਤੀ ਤਹਿਤ 2800 ਨਵੇਂ ਰਾਸ਼ਨ ਡਿਪੂ ਲਾਇਸੰਸ ਜਾਰੀ ਕੀਤੇ ਗਏ ਹਨ। 2800 ਨਵੇਂ ਰਾਸ਼ਨ ਡਿਪੂ ਲਾਇਸੰਸ ਜਾਰੀ, CM ਮਾਨ ਨੇ ਦਿੱਤੇ ਲਾਇਸੰਸ…ਪੰਜਾਬ ‘ਚ ਨਵੇਂ ਰਾਸ਼ਨ ਡਿਪੂਆਂ ਨੂੰ ਅੱਜ ਅਲਾਟਮੈਂਟ ਲੈਟਰ ਦਿੱਤੇ ਗਏ ਹਨ। ਮੁਹਾਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਰਾਸ਼ਨ ਡਿਪੂਆਂ ਲਈ ਅਲਾਟਮੈਂਟ ਲੈਟਰ ਵੰਡੇ ਹਨ। ਨਵੀਂ ਨੀਤੀ ਤਹਿਤ 2800 ਨਵੇਂ ਰਾਸ਼ਨ ਡਿਪੂ ਲਾਇਸੰਸ ਜਾਰੀ ਕੀਤੇ ਗਏ ਹਨ।First Published :Jul 16, 2026 12:54 PM ISTRead More







