ਰਾਜਾ ਵੜਿੰਗ ਦਾ ਦੋਸ਼ ਹੈ ਕਿ ਇੰਟਰਵਿਊ ਦੌਰਾਨ ਮੁਹੰਮਦ ਮੁਸਤਫਾ ਨੇ ਉਨ੍ਹਾਂ ਦੀ ਲੀਡਰਸ਼ਿਪ, ਬੁੱਧੀ, ਯੋਗਤਾ ਅਤੇ ਰਾਜਨੀਤਿਕ ਫੈਸਲਾ ਲੈਣ ਦੀ ਸਮਰੱਥਾ ਨੂੰ ਲੈ ਕੇ ਤਿੱਖੀਆਂ ਅਤੇ ਨਿੱਜੀ ਟਿੱਪਣੀਆਂ ਕੀਤੀਆਂ।ਵੜਿੰਗ ਮੁਤਾਬਕ ਇਹ ਟਿੱਪਣੀਆਂ ਕਿਸੇ ਨੀਤੀ ਜਾਂ ਰਾਜਨੀਤਿਕ ਫੈਸਲੇ ਦੀ ਆਲੋਚਨਾ ਤੱਕ ਸੀਮਿਤ ਨਹੀਂ ਸਨ, ਬਲਕਿ ਇੱਕ ਸਿਆਸੀ ਆਗੂ ਵਜੋਂ...
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ 93 ਸੀਟਾਂ ਜਿੱਤਣ ਤੋਂ ਬਾਅਦ ਅਕਾਲੀ ਦਲ-ਭਾਜਪਾ ਗੱਠਜੋੜ ਨੇ ਸਰਕਾਰ ਬਣਾਈ। ਇਸ ਵਿੱਚ ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਸੀਟਾਂ ਮਿਲੀਆਂ। 2007 ਵਿੱਚ, ਦੋਵੇਂ ਪਾਰਟੀਆਂ 68 ਸੀਟਾਂ ਜਿੱਤ ਕੇ ਸੱਤਾ ਵਿੱਚ ਵਾਪਸ ਆਈਆਂ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ...
ਇਹ ਕਹਾਣੀਆਂ ਉਲੰਘਣਾਵਾਂ ਦੇ ਵਿਸਫੋਟਕ ਬਿੰਦੂਆਂ ਨੂੰ ਅਸਿੱਧੇ ਤੌਰ 'ਤੇ ਛੂੰਹਦੀਆਂ ਹਨ ਅਤੇ ਫਿਰ ਅੱਗੇ ਵਧ ਜਾਂਦੀਆਂ ਹਨ - ਆਮ ਹੋਣ ਦੇ ਨਕਾਬ ਵੱਲ। ਪ੍ਰਸਿੱਧ ਸੀਨੀਅਰ ਪੱਤਰਕਾਰ ਡਾ. ਵੰਦਨਾ ਸ਼ੁਕਲਾ ਦੀ ਦਸ ਲਘੂ ਕਹਾਣੀਆਂ ਦੀ ਕਿਤਾਬ "ਅਨਕਲੇਮਡ" ਦਾ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਲੇਖਕਾਂ, ਸਿੱਖਿਆ ਸ਼ਾਸਤਰੀਆਂ, ਪਰਿਵਾਰ, ਦੋਸਤਾਂ...
ਅੰਮ੍ਰਿਤਸਰ ਦੇ ਸਰਹੱਦੀ ਪਿੰਡ ਵਿੱਚ ਗ੍ਰਨੇਡ ਹਮਲੇ ਨੇ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਔਜਲਾ ਨੇ ਘਟਨਾ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਿਆ ਹੈ, ਹੁਣ ਜਾਂਚ ’ਤੇ ਸਭ ਦੀ ਨਜ਼ਰ ਹੈ। ਅੰਮ੍ਰਿਤਸਰ ਦੇ ਰਮਦਾਸ ਤਹਿਸੀਲ ਅਧੀਨ ਪਿੰਡ ਜੱਟਾ ਪਸ਼ੀਆਂ ਵਿੱਚ ਇੱਕ ਪਰਿਵਾਰ ਦੇ ਘਰ ’ਤੇ ਦੋ...
ਕੁਝ ਸਮੇਂ ਦੀ ਤੇਜ਼ ਬਾਰਿਸ਼ ਨੇ ਮੁਹਾਲੀ ਦੇ ਜੈਅੰਤੀ ਮਾਜਰੀ ਇਲਾਕੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਮੀਂਹ ਤੋਂ ਬਾਅਦ ਪਾਣੀ ਦਾ ਤੇਜ਼ ਵਹਾਅ ਦੇਖਣ ਨੂੰ ਮਿਲਿਆ, ਜਿਸ ਵਿੱਚ ਮੱਝਾਂ ਨੂੰ ਲੈ ਕੇ ਜਾ ਰਹੀ ਇੱਕ ਪਿੱਕਅਪ ਗੱਡੀ ਫਸ ਗਈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਿੱਕਅਪ ਗੱਡੀ ਪਾਣੀ...
Punjab Weather- ਜਲੰਧਰ ਅਤੇ ਪਠਾਨਕੋਟ ਵਿੱਚ ਸ਼ਨੀਵਾਰ ਸਵੇਰੇ ਹਲਕੀ ਬਾਰਿਸ਼ ਹੋਈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। Punjab...
PunjabSAD ‘ਵਾਰਿਸ ਪੰਜਾਬ ਦੇ’ ਵੱਲੋਂ ਮਜੀਠਾ ਹਲਕੇ ਤੋਂ ਇੱਕ ਹੋਰ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਪਪਲਪ੍ਰੀਤ ਸਿੰਘ ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਹ ਐਲਾਨ ਤਰਸੇਮ ਸਿੰਘ ਨੇ ਮਜੀਠਾ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ। ਪਪਲਪ੍ਰੀਤ ਸਿੰਘ ਨੂੰ MP ਅੰਮ੍ਰਿਤਪਾਲ ਸਿੰਘ ਦਾ ਕਰੀਬੀ ਵੀ ਦੱਸਿਆ...
ਮਜੀਠਾ ਤੋਂ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀਅੰਮ੍ਰਤਪਾਲ ਸਿੰਘ ਅਤੇ ਪੱਪਲਪ੍ਰੀਤ ਸਿੰਘ ( file photo) : ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਮਜੀਠਾ...
Punjab2027 ਚੋਣਾਂ ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ। ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੀ ਹੋਈ ਪਹਿਲੀ ਮੀਟਿੰਗ। ਅਮਰ ਸਿੰਘ, ਪਰਗਟ ਸਿੰਘ, ਗੁਰਜੀਤ ਔਜਲਾ ਹੋਏ ਸ਼ਾਮਲ। ਲੋਕਾਂ ਦੀ ਰਾਇ ਨਾਲ ਤਿਆਰ ਹੋਵੇਗਾ ਕਾਂਗਰਸ ਦਾ ਮੈਨੀਫੈਸਟੋ- ਕਾਂਗਰਸਮੈਨੀਫੈਸਟੋ ਕਮੇਟੀ ਪੂਰੇ ਪੰਜਾਬ ਦਾ ਕਰੇਗੀ ਦੌਰਾ- ਕਾਂਗਰਸ। ਪੰਜਾਬ ਦੇ ਹਰ ਵਰਗ ਤੋਂ ਲਈ ਜਾਵੇਗੀ...
ਲੁਧਿਆਣਾ ਦੇ ਸੁੰਦਰ ਨਗਰ ਵਿੱਚ AGTF ਨੇ ਲੋੜੀਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਪਿੱਛਾ ਕਰਕੇ ਕਾਬੂ ਕੀਤਾ। ਭੱਜਣ ਦੌਰਾਨ ਥਾਰ ਦੀ ਟੱਕਰ ਨਾਲ ਰਾਹਗੀਰ ਜ਼ਖ਼ਮੀ ਹੋਇਆ।ਗੈਂਗਸਟਰ ਦੀ ਥਾਰ ਦਾ AGTF ਕਰ ਰਹੀ ਸੀ ਪਿੱਛਾ, ਭੱਜਦੇ ਸਮੇਂ ਰਾਹਗੀਰ ਨੂੰ ਦਰੜਿਆ, ਮੌਕੇ 'ਤੇ ਹੀ ਕਾਬੂਲੁਧਿਆਣਾ: ਸ਼ਹਿਰ ਦੇ ਸੁੰਦਰ ਨਗਰ ਇਲਾਕੇ ਵਿੱਚ ਉਸ...