Last Updated:Apr 12, 2026 9:06 PM ISTਸੀਸੀਟੀਵੀ ‘ਚ ਕੈਦ ਹੋਈ ਦਰਦਨਾਕ ਸੱਚਾਈ… ਕਿਵੇਂ ਇੱਕ ਘਰ ਦੇ ਅੰਦਰ ਬਣਿਆ ਮਾਹੌਲ ਬਣ ਗਿਆ ਜਾਨਲੇਵਾ ਹਮਲੇ ਦਾ ਕਾਰਨ?ਪਤਨੀ ਨੇ ਪ੍ਰੇਮੀ ਨੂੰ ਘਰ ਬੁਲਾ ਕੇ ਪਤੀ ‘ਤੇ ਚਲਵਾਈ ਗੋਲੀ, CCTV ਨੇ ਖੋਲ੍ਹੇ ਰਾਜਪਟਿਆਲਾ ਜ਼ਿਲ੍ਹੇ ਦੇ ਪਿੰਡ ਰੋਡ ਲਚਕਾਣੀ ‘ਚ ਇੱਕ ਐਸੀ ਘਟਨਾ ਸਾਹਮਣੇ...
ਚੰਡੀਗੜ੍ਹ, 12 ਅਪ੍ਰੈਲ
ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਉਨ੍ਹਾਂ ਸੰਤ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜੋ ਮਾਨਯੋਗ ਮੁੱਖ ਮੰਤਰੀ ਦੀ ਬੇਨਤੀ ‘ਤੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਫਲਤਾਪੂਰਵਕ ਮਨਾਉਣ ਲਈ ਆਪਣਾ ਸਹਿਯੋਗ ਅਤੇ ਮਾਰਗਦਰਸ਼ਨ ਦਿੱਤਾ।
ਬਾਲੀ...
ਤਲਵੰਡੀ ਸਾਬੋ, 12 ਅਪ੍ਰੈਲ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਕੇਂਦਰ ਨੇ ਸਰਹੱਦੀ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤਬਦੀਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਉਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਲੰਬੇ ਸਮੇਂ ਤੋਂ ਬੀਐਸਐਫ ਦੀਆਂ ਸਖ਼ਤ ਪਾਬੰਦੀਆਂ ਤਹਿਤ...
ਫਾਜ਼ਿਲਕਾ, 12 ਅਪ੍ਰੈਲ
ਅੱਜ ਫਾਜ਼ਿਲਕਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਧਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਵਿਧਾਇਕ ਸਵਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਖੇਤੀ...
Last Updated:Apr 12, 2026 4:03 PM ISTਰੈਲੀ ‘ਚ ਦਿੱਤਾ ਇੱਕ ਇਸ਼ਾਰਾ ਬਣ ਗਿਆ ਵੱਡਾ ਸਿਆਸੀ ਸੰਕੇਤ… ਕੀ ਤਲਵੰਡੀ ਸਾਬੋ ‘ਚ ਅਕਾਲੀ ਦਲ ਦਾ ਚਿਹਰਾ ਹੁਣ ਫਾਈਨਲ ਹੋ ਗਿਆ?ਅਕਾਲੀ ਦਲ ਵਲੋਂ 1 ਹੋਰ ਉਮੀਦਵਾਰ ਦਾ ਐਲਾਨ ? ਸਿਆਸੀ ਸੰਕੇਤ...ਪੰਜਾਬ ਦੀ ਸਿਆਸਤ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼...
Last Updated:Apr 12, 2026 4:28 PM ISTਬਾਬੇ ਦੇ ਨਾਮ ‘ਤੇ ਚਲਿਆ ਠੱਗੀ ਦਾ ਖੇਡ… ਕਿਵੇਂ ਇੱਕ ਛੋਟੀ ਜਿਹੀ ਚਾਲਾਕੀ ਨੇ ਮਾਂ-ਪੁੱਤਰ ਤੋਂ ਲੁੱਟ ਲਏ ਲੱਖਾਂ?+
ਹੱਥ ‘ਤੇ ਕੁਝ ਰੱਖਿਆ ਤੇ ਨੌਜਵਾਨ ਬੇਹੋਸ਼—ਮਾਂ-ਪੁੱਤਰ ਤੋਂ ਲੁੱਟ ਲਏ ਲੱਖਾਂਨਵਾਂਸ਼ਹਿਰ ਜ਼ਿਲ੍ਹੇ ਵਿੱਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਧੂ ਦੇ...
Last Updated:Apr 12, 2026 4:55 PM ISTਭੱਠਾ ਐਸੋਸੀਏਸ਼ਨ ਨੇ ਇਹ ਵੀ ਅਹਿਮ ਚਿੰਤਾ ਜ਼ਾਹਰ ਕੀਤੀ ਕਿ ਭਾਰਤ ਮਾਲਾ ਯੋਜਨਾ ਤਹਿਤ ਬਣ ਰਹੀਆਂ ਸੜਕਾਂ ਵਿੱਚ ਪਿੱਲਰਾਂ ਲਈ ਮਿੱਟੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਇੱਟਾਂ ਦੇ ਮੁੱਖ ਰੋ ਮਟੀਰੀਅਲ ਦਾ ਸਰੋਤ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ...
Last Updated:Apr 12, 2026 5:58 PM ISTਪੁਲਿਸ ਹੁਣ ਇਨ੍ਹਾਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਤਾਰਾਂ ਨੂੰ ਖੰਗਾਲਿਆ ਜਾ ਸਕੇ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਮੁਲਜ਼ਮ ਪਹਿਲਾਂ ਵੀ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹੋਣਗੇ। ਪੁਲਿਸ ਇਸ ਗੱਲ ਦਾ...
Last Updated:Apr 10, 2026 5:14 PM ISTਬਰਸਾਤ ਤੇ ਗੜੇਮਾਰੀ ਤੋਂ ਬਾਅਦ ਹੁਣ ਮੌਸਮ ਨੇ ਲਿਆ ਨਵਾਂ ਮੋੜ… ਕੀ ਕਣਕ ਦੀ ਵਾਡੀ ਲਈ ਆ ਗਿਆ ਸੋਨੇ ਵਰਗਾ ਸਮਾਂ? ਮਾਹਰਾਂ ਦੀ ਚੇਤਾਵਨੀ ਵੀ ਹੈ ਨਾਲ—ਪੜ੍ਹੋ ਪੂਰੀ ਖ਼ਬਰ।+
Video: ਵਿਸਾਖੀ ਤੋਂ ਪਹਿਲਾਂ ਕੀ ਕਹਿ ਰਿਹਾ ਮੌਸਮ ਵਿਭਾਗ ? ਸੁਣੋ...ਪੰਜਾਬ ਵਿੱਚ ਵਿਸਾਖੀ ਦੇ ਤਿਉਹਾਰ...
ਮੋਗਾ
ਸਿਵਲ ਸਰਜਨ ਮੋਗਾ ਡਾਕਟਰ ਰਮਨਦੀਪ ਸਿੰਗਲਾ ਦੇ ਹੁਕਮਾ ਮੁਤਾਬਿਕ ਅਤੇ ਡਾਕਟਰ ਹਰਿੰਦਰ ਸਿੰਘ ਸੂਦ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਅਤੇ ਹਾਰਪਿਕ ਵਰਲਡ ਟਾਇਲਟ ਕਾਲੇਜ, ਪਟਿਆਲਾ ਦੇ ਸਾਂਝੇ ਉਪਰਾਲੇ ਹੇਠ ਸਿਵਲ ਹਸਪਤਾਲ ਮੋਗਾ ਵਿਖੇ ਸੈਨੀਟੇਸ਼ਨ ਵਰਕਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਲਈ ਦੋ ਦਿਨਾਂ ਦੀ ਸੇਫਟੀ ਅਤੇ ਸਕਿਲ ਡਿਵੈਲਪਮੈਂਟ ਟ੍ਰੇਨਿੰਗ...
















