Last Updated:Apr 15, 2026 2:30 PM ISTਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਫ਼ੇਜ਼-6 ਮੋਹਾਲੀ ਦਾ ਕੰਮਕਾਜੀ ਸਮਾਂ ਪਹਿਲਾਂ ਹੀ ਬਦਲ ਕੇ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਕਰ ਦਿਤਾ ਗਿਆ ਸੀ, ਜਿਹੜਾ 1 ਅਪ੍ਰੈਲ ਤੋਂ ਲਾਗੂ ਹੈ।News18ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਖੁੱਲ੍ਹਣ ਅਤੇ ਬੰਦ...
Last Updated:Apr 15, 2026 2:49 PM ISTਮੋਗਾ 'ਚ 24 ਸਾਲਾ ਨੌਜਵਾਨ ਦਾ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗੈਰੀ ਧਰਮਕੋਟ 'ਚ ਕੱਪੜੇ ਦੀ ਦੁਕਾਨ ਚਲਾਉਂਦਾ ਸੀ।ਮੋਗਾ 'ਚ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ... ਮੋਗਾ 'ਚ 24 ਸਾਲਾ ਨੌਜਵਾਨ ਦਾ ਅਣਪਛਾਤੇ ਬਦਮਾਸ਼ਾਂ ਨੇ...
Last Updated:Apr 15, 2026 3:36 PM ISTਅਕਾਲੀ ਦਲ ਨੇ ਨੌਜਵਾਨ ਚਿਹਰਿਆਂ ‘ਤੇ ਵੱਡਾ ਦਾਅ ਖੇਡ ਦਿੱਤਾ ਹੈ… ਪਰ ਕੀ ਇਹ ਫੈਸਲਾ ਸ਼ਹਿਰ ਦੀ ਸਿਆਸਤ ਨੂੰ ਨਵਾਂ ਮੋੜ ਦੇਵੇਗਾ? ਜਾਣੋ ਪੂਰੀ ਖ਼ਬਰ।ਅਕਾਲੀ ਦਲ ‘ਚ ਨਵੇਂ ਚਿਹਰਿਆਂ ਦੀ ਐਂਟਰੀ! ਸਿਆਸੀ ਹਲਚਲ...ਸ਼ਹਿਰ ਦੀ ਸਿਆਸੀ ਹਵਾ ਵਿੱਚ ਇੱਕ ਵੱਡੀ ਹਲਚਲ ਉਸ ਵੇਲੇ ਦੇਖਣ...
Last Updated:Apr 15, 2026 8:50 AM ISTਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ, 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਉਹ ਲਗਭਗ ਇਕ ਮਹੀਨੇ ਤੋਂ ਫਰਾਰ ਸੀ। 24 ਫਰਵਰੀ, 2023 ਨੂੰ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਵਿਚ ਉਸਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ...
Last Updated:Apr 15, 2026 9:51 AM ISTAAP ਸਾਂਸਦ ਦੇ ਘਰ ED ਦੀ ਛਾਪੇਮਾਰੀ News18ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਮ ਆਦਮੀ ਪਾਰਟੀ AAP) ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ਨੇ ਰਾਜਨੀਤਿਕ ਹਲਕਿਆਂ ਵਿਚ ਹਲਚਲ ਤੇਜ਼ ਕਰ ਦਿੱਤੀ ਹੈ। ਅਸ਼ੋਕ ਮਿੱਤਲ ਹਾਲ ਹੀ...
Last Updated:Apr 15, 2026 10:26 AM ISTਉਧਰ, ਪਾਰਟੀ ਅੰਦਰ ਵੀ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਰਾਘਵ ਚੱਢਾ ਨੂੰ ਹਟਾ ਕੇ ਹੁਣ ਅਸ਼ੋਕ ਮਿੱਤਲ ਨੂੰ ਰਾਜਸਭਾ ਵਿੱਚ AAP ਦਾ ਡਿਪਟੀ ਲੀਡਰ ਬਣਾਇਆ ਗਿਆ ਹੈ। ਇਸ ਫੈਸਲੇ ਤੋਂ ਬਾਅਦ ਸਿਆਸੀ ਮਾਹਿਰ ਇਸਨੂੰ ਵੱਡੇ ਸੰਗਠਨਾਤਮਕ ਬਦਲਾਅ ਵਜੋਂ ਦੇਖ ਰਹੇ ਹਨ।ਫਾਈਲ ਫੋਟੋਪੰਜਾਬ...
Last Updated:Apr 15, 2026 10:41 AM ISTਹਾਦਸੇ ਤੋਂ ਬਾਅਦ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਭਿਆਨਕ ਸੜਕ ਹਾਦਸਾਪੰਜਾਬ ਦੇ Fatehgarh Sahib ਜ਼ਿਲ੍ਹੇ ਵਿੱਚ ਇੱਕ ਦਿਲ ਦਹਲਾ ਦੇਣ ਵਾਲਾ...
Last Updated:Apr 15, 2026 11:42 AM ISTਤੇਲ ਦੀ ਕਮੀ ਤੇ ਵੱਡੇ ਦੇਸ਼ਾਂ ਦੀ ਖਿੱਚਤਾਣ—ਆਮ ਆਦਮੀ ਦੀ ਜੇਬ ‘ਤੇ ਪੈ ਸਕਦਾ ਹੈ ਸਿੱਧਾ ਅਸਰ। ਕੀ ਪੈਟਰੋਲ ਹੋਰ ਮਹਿੰਗਾ ਹੋਣ ਵਾਲਾ ਹੈ? ਪੂਰੀ ਖ਼ਬਰ ‘ਚ ਜਾਣੋ ਅੱਗੇ ਕੀ ਹੋ ਸਕਦਾ ਹੈ…ਪੈਟਰੋਲ ਹੋਰ ਮਹਿੰਗਾ ਹੋਵੇਗਾ? ਚੀਨ ‘ਤੇ ਲੱਗੇ ਤੇਲ ਸਟੋਰ ਕਰਨ ਦੇ...
Last Updated:Apr 15, 2026 12:48 PM ISTਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੇਰਬਦਲ ਕੀਤਾ ਹੈ। ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਦੁਆਰਾ 14 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪ੍ਰਸ਼ਾਸਨ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਦੋ ਨਵੇਂ ਅਧਿਕਾਰੀਆਂ ਸਣੇ ਕੁੱਲ 14 ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। Administration Transfers chd:...
Last Updated:Apr 15, 2026 1:10 PM ISTbhagwant mann speech, ambedkar jayanti punjab, punjab education policy, women scheme punjab, aam aadmi party punjab, free electricity punjab, punjab politics news, dalit education issue, punjab government scheme, mann vs congress akaliਮਾਨ ਦਾ ਵੱਡਾ ਹਮਲਾ! “ਪਿਛਲੀਆਂ ਸਰਕਾਰਾਂ ਨੇ ਗਰੀਬਾਂ ਨੂੰ ਜਾਣਬੁੱਝ ਕੇ ਅਨਪੜ੍ਹ...













