ਚੰਡੀਗੜ੍ਹ ਬਾਡਰ ਤੇ ਬਣਿਆ ਸਿੰਘੂ ਬਾਰਡਰ ਵਰਗਾ ਮਾਹੌਲ, ਹਜ਼ਾਰਾ ਦੀ ਤਦਾਤ ‘ਚ ਪਹੁੰਚੇ ਕਿਸਾਨ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਤੋਂ 28 ਨਵੰਬਰ ਤੱਕ ਚੱਲਣ ਵਾਲੇ ਕਿਸਾਨ ਮੋਰਚੇ ਦਾ ਅੱਜ ਆਗਾਜ਼ ਹੋ ਗਿਆ ਹੈ। ਹਜ਼ਾਰਾ ਦੀ ਗਿਣਤੀ ‘ਣ ਕਿਸਾਨ ਆਪਣੀਆ ਟਰੈਕਟਰ ਟਰਾਲੀਆਂ ਵਿਚ ਆਪਣਾ ਖਾਣ ਪੀਣ ਦਾ ਰਾਸ਼ਨ ਲੈ ਕੇ ਚੰਡੀਗੜ੍ਹ ਵੱਲ ਆ ਰਹੇ ਹਨ। ਇਸ ਸਮੇਂ ਚੰਡੀਗੜ੍ਹ ਬਾਡਰ ਤੇ ਕਿਸਾਨ ਅੰਦੋਲਨ ਦਿੱਲੀ ਸਮੇਂ ਸਿੰਘੂ ਬਾਰਡਰ ਅਤੇ … Read more