Last Updated:Mar 05, 2026 11:39 AM ISTPublic holidays March month: ਮਾਰਚ ਮਹੀਨੇ ਬਹੁਤ ਸਾਰੀਆਂ ਜਨਤਕ ਛੁੱਟੀਆਂ ਆਉਂਦੀਆਂ ਹਨ। ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜ਼ਿਆਦਾਤਰ ਪ੍ਰੀਖਿਆਵਾਂ ਮਾਰਚ ਅਤੇ ਅਪ੍ਰੈਲ ਵਿੱਚ ਪੂਰੀਆਂ ਹੋਣਗੀਆਂ। ਇਸ ਮਹੀਨੇ ਹੋਲੀ ਅਤੇ ਰਮਜ਼ਾਨ ਵਰਗੇ ਤਿਉਹਾਰ ਵੀ ਆਉਂਦੇ ਹਨ।Punjab Holiday: 31 ਜਨਵਰੀ ਨੂੰ...
Last Updated:Mar 05, 2026 12:45 PM ISTਫਿਲਹਾਲ ਨੈਂਸੀ ਗਰੇਵਾਲ ਦਾ ਕਤਲ ਕੇਸ ਸੁਲਝਾਉਣ ਲਈ ਕੈਨੇਡਾ ਦੀ LaSalle ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਤੋਂ CCTV ਫੁਟੇਜ ਮੰਗੀ ਜਾ ਰਹੀ ਹੈ।ਕੈਨੇਡਾ ਪੁਲਿਸ ਨੇ ਨੈਂਸੀ ਗਰੇਵਾਲ ਦਾ ਘਰ ਕਿਉਂ ਕੀਤਾ ਸੀਲ ? ਸੋਸ਼ਲ ਮੀਡੀਆ INFLUENCER...
Last Updated:Mar 05, 2026 12:56 PM ISTਗੁਰਦਾਸਪੁਰ ਵਿੱਚ ਸਵੇਰੇ-ਸਵੇਰੇ ਵੱਡੀ ਲੁੱਟ ਦੀ ਵਾਰਦਾਤ ਨੇ ਹੜਕੰਪ ਮਚਾ ਦਿੱਤਾ। ਹਥਿਆਰਾਂ ਨਾਲ ਲੈਸ ਲੁਟੇਰੇ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਨੂੰ ਬੰਨ੍ਹ ਕੇ ਕਰੋੜਾਂ ਦਾ ਮਾਲ ਲੈ ਕੇ ਫਰਾਰ ਹੋ ਗਏ। ਪਰਿਵਾਰ ਦਾ ਦਾਅਵਾ ਹੈ ਕਿ ਲੁਟੇਰੇ ਨਿਹੰਗ ਬਾਣੇ ਵਿੱਚ ਆਏ ਹੋਏ...
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਾਂਟਰੀਅਲ ਨੇੜਲੇ ਇਲਾਕੇ ਲਾਸਾਲ ਵਿੱਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ ਦਾ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ...
Last Updated:Mar 04, 2026 3:24 PM ISTਬਿਆਸ ਦਰਿਆ ਕੰਢੇ ਸਵੇਰ ਦੀ ਖਾਮੋਸ਼ੀ ਗੋਲੀਆਂ ਦੀਆਂ ਆਵਾਜ਼ਾਂ ਨਾਲ ਟੁੱਟ ਗਈ। ਕੌਣ ਸਨ ਇਹ ਸ਼ੂਟਰ ਅਤੇ ਕਿਵੇਂ ਹੋਈ ਮੁਠਭੇੜ? ਪੜ੍ਹੋ ਪੂਰੀ ਰਿਪੋਰਟ।+ ਹੋਲੀ ਮੌਕੇ ਪੁਲਿਸ ਕੱਟ ਰਹੀ ਮੋਟੇ ਚਲਾਨ, ਨਿਯਮ ਤੋੜਨ ਵਾਲੇ ਸਾਵਧਾਨ !ਤਰਨ ਤਾਰਨ ਦੇ ਸਰਪੰਚ ਹਰਬਰਿੰਦਰ ਸਿੰਘ ਹਤਿਆਕਾਂਡ ਮਾਮਲੇ ਵਿੱਚ ਇੱਕ...
Last Updated:Mar 04, 2026 5:01 PM ISTਹੋਲਾ ਮਹੱਲਾ ਸਿਰਫ ਤਿਉਹਾਰ ਨਹੀਂ, ਇਕ ਵਿਰਸਾ ਹੈ। ਪਰ ਪੱਗ ਨਾਲ ਇਸਦਾ ਕੀ ਹੈ ਅਸਲ ਨਾਤਾ? ਜਾਣੋ ਦਸਤਾਰ ਕੋਚ ਸਰਗੁਨ ਸਿੰਘ ਦੀ ਜ਼ਬਾਨੀ।+ ਹੋਲਾ ਮਹੱਲਾ ਦਾ ਅਸਲ ਅਰਥ ਕੀ ਹੈ? ਪੱਗ ਨਾਲ ਕੀ ਹੈ ਇਸਦਾ ਨਾਤਾ ?ਹਰ ਸਾਲ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਮਨਾਇਆ...
ਮਾਲੇਰਕੋਟਲਾ, 4 ਮਾਰਚ –ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ 1 ਮਾਰਚ ਤੋਂ 15 ਮਾਰਚ ਤੱਕ ਸੂਬੇ ਦੇ ਸਮੂਹ ਆਂਗਣਵਾੜੀ ਕੇਂਦਰਾਂ ਵਿੱਚ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ।   ਡਿਪਟੀ ਕਮਿਸ਼ਨਰ ਵਿਰਾਜ ਐਸ. ਕੇ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਦੀਆਂ ਹਦਾਇਤਾਂ...
ਫਰੀਦਕੋਟ/ ਕੋਟਕਪੂਰਾ, 4 ਮਾਰਚ () ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਪਿੰਡ ਸੰਧਵਾਂ ਵਿਖੇ ਹਲਕਾ ਨਿਵਾਸੀਆਂ ਨਾਲ ਰੰਗਾਂ ਦਾ ਤਿਉਹਾਰ ਹੋਲੀ ਬੜੀ ਸ਼ਰਧਾ, ਉਤਸ਼ਾਹ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਭਰਪੂਰ ਪਿਆਰ ਅਤੇ ਸਤਿਕਾਰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ...
Last Updated:Mar 04, 2026 4:32 PM ISTਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੰਚਾਰ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 21 ਪਾਰਟੀ ਸਪੋਕਸਪਰਸਨ ਅਤੇ ਟੀਵੀ ਪੈਨਲਿਸਟਾਂ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਵੱਲੋਂ ਇਨ੍ਹਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ।ਸ਼੍ਰੋਮਣੀ ਅਕਾਲੀ ਦਲ...
ਚੰਡੀਗੜ੍ਹ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕਮਿਊਨੀਕੇਸ਼ਨ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 21 ਪਾਰਟੀ ਬੁਲਾਰਿਆਂ ਅਤੇ ਟੀ. ਵੀ. ਪੈਨਲਿਸਟਾਂ ਦੀ ਇਕ ਵਿਆਪਕ ਸੂਚੀ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਵੱਲੋਂ ਸੋਸ਼ਲ ਮੀਡੀਆ 'ਤੇ...