Last Updated:Jun 28, 2026 12:07 PM ISTਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ AAP ਦੀ ਹਾਈ-ਲੇਵਲ ਮੀਟਿੰਗ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੀ ਪ੍ਰੈੱਸ ਕਾਨਫਰੰਸ ਵਿੱਚ ਪਾਰਟੀ ਆਪਣਾ ਵੱਡਾ ਰੁਖ਼ ਸਪੱਸ਼ਟ ਕਰੇਗੀ? ਪੂਰੀ ਜਾਣਕਾਰੀ ਪੜ੍ਹੋ।News18ਅੰਮ੍ਰਿਤਸਰ ਅੱਜ ਪੰਜਾਬ ਦੀ ਸਿਆਸਤ ਦਾ ਕੇਂਦਰ ਬਣਿਆ...
1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਵਿਰੋਧੀ ਧਿਰ 'ਤੇ ਵੀ ਤਿੱਖੇ ਸਵਾਲ ਖੜ੍ਹੇ ਕੀਤੇ। Rozana Times
Last Updated:Jun 08, 2026 3:41 PM ISTਪੁਲਿਸ ਦਫ਼ਤਰ ਅੰਦਰ ਅਚਾਨਕ ਗੋਲੀ ਚੱਲਣ ਨਾਲ ਹੜਕੰਪ ਮਚ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਆਖ਼ਰ ਗੋਲੀ ਕਿਵੇਂ ਚੱਲੀ? ਜਾਂਚ ਵਿੱਚ ਕੀ ਸਾਹਮਣੇ ਆ ਰਿਹਾ ਹੈ, ਪੜ੍ਹੋ ਪੂਰੀ ਖ਼ਬਰ।News18ਅੰਮ੍ਰਿਤਸਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਜੁੜੇ...
Last Updated:Apr 30, 2026 5:04 PM ISTਫਰੌਤੀ ਨਾ ਦੇਣ ‘ਤੇ ਘਰ ਬਾਹਰ ਚੱਲੀਆਂ ਗੋਲੀਆਂ ਨੇ ਅੰਮ੍ਰਿਤਸਰ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। CCTV ‘ਚ ਕੈਦ ਹੋਈ ਇਹ ਵਾਰਦਾਤ ਕਈ ਸਵਾਲ ਖੜ੍ਹੇ ਕਰ ਰਹੀ ਹੈ। ਆਖਿਰ ਕੌਣ ਹੈ ਇਸ ਦੇ ਪਿੱਛੇ? ਪੜ੍ਹੋ ਪੂਰੀ ਖ਼ਬਰ…+ ...
Last Updated:Apr 29, 2026 12:07 PM ISTਦਰਬਾਰ ਸਾਹਿਬ ਦੇ ਪ੍ਰਬੰਧਾਂ ਵਿੱਚ ਆਈ ਇਸ ਤਬਦੀਲੀ ਨੇ ਸੰਗਤਾਂ ਵਿੱਚ ਚਰਚਾ ਤੇਜ਼ ਕਰ ਦਿੱਤੀ ਹੈ… ਕੀ ਨਵਾਂ ਮੈਨੇਜਰ ਸੱਚਮੁੱਚ ਪ੍ਰਬੰਧਾਂ ਵਿੱਚ ਵੱਡਾ ਬਦਲਾਅ ਲਿਆ ਸਕੇਗਾ?News18ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਇਕ ਅਹਿਮ ਤਬਦੀਲੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
Last Updated:Apr 19, 2026 3:09 PM ISTਨੌਜਵਾਨ ਨਾਲ ਹੋਇਆ ਖੌਫਨਾਕ ਵਾਕਿਆ। ਗੋਲੀਆਂ ਦੀ ਗੂੰਜ ਨਾਲ ਇਕ ਪਰਿਵਾਰ ਉੱਜੜ ਗਿਆ। ਕੀ ਮਿਲੇਗਾ ਇਨਸਾਫ਼? ਪੜ੍ਹੋ ਪੂਰੀ ਖ਼ਬਰ…+ ਵੱਡੀ ਵਾਰਦਾਤ: ਗੋਲੀਆਂ ਮਾਰਕੇ ਨੌਜਵਾਨ ਦਾ ਕਤਲ!ਅੰਮ੍ਰਿਤਸਰ ਤੋਂ ਇਕ ਦਹਿਲਾ ਦੇਣ...
ਚੰਡੀਗੜ੍ਹ, 9 ਅਪ੍ਰੈਲ:  ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ, 2024 ਦੇ ਹੁਕਮਾਂ ਸਬੰਧੀ ਟਿੱਪਣੀਆਂ ‘ਤੇ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਸਿੱਖ ਪੰਥ ਦੀ ਸਰਵਉੱਚ ਤਾਕਤ ਨੂੰ ਢਾਹ ਲਗਾਉਂਦੇ ਹਨ...
Last Updated:Apr 09, 2026 5:20 PM ISTਸੰਗਰੂਰ ਦੀ ਧਰਤੀ ਬਾਰੇ ਇੱਕ ਬਿਆਨ ਨੇ ਸਿਆਸੀ ਮਾਹੌਲ ਨੂੰ ਤਪਾ ਦਿੱਤਾ ਹੈ। ਧਾਲੀਵਾਲ ਦੇ ਤਿੱਖੇ ਸਵਾਲਾਂ ਨੇ ਕਾਂਗਰਸ ਨੂੰ ਘੇਰ ਲਿਆ ਹੈ। ਕੀ ਬਾਜਵਾ ਦੇਣਗੇ ਮਾਫ਼ੀ ਜਾਂ ਵਧੇਗਾ ਵਿਵਾਦ? ਪੂਰੀ ਖ਼ਬਰ ਵਿੱਚ ਜਾਣੋ।ਕੁਲਦੀਪ ਧਾਲੀਵਾਲ ਦਾ ਪ੍ਰਤਾਪ ਬਾਜਵਾ ‘ਤੇ ਵੱਡਾ ਹਮਲਾ, ਮਾਫ਼ੀ ਦੀ...
ਅੰਮ੍ਰਿਤਸਰ 08 ਅਪ੍ਰੈਲ 2026 —ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਹਲਕੇ ਦੇ ਪਿੰਡ ਠੱਠੀਆਂ, ਫਤਿਹਪੁਰ ਰਾਜਪੂਤਾਂ, ਨਾਜੋਵਾਲੀ, ਛੀਨਾਂ ਪੱਤੀ ਅਤੇ ਖਾਨਕੋਟ (ਹਲਕਾ ਜੰਡਿਆਲਾ ਗੁਰੂ) ਵਿਖੇ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਚਾਰ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ...
Last Updated:Apr 03, 2026 4:41 PM ISTਇੱਕ ਪੁਰਾਣੇ ਮਾਮਲੇ ਨੇ ਬਦਲ ਦਿੱਤੀ ਪੂਰੀ ਨੀਤੀ… ਹੁਣ ਕਿਉਂ ਨਹੀਂ ਜਾ ਸਕੇਗੀ ਕੋਈ ਇਕੱਲੀ ਮਹਿਲਾ ਪਾਕਿਸਤਾਨ? ਜਾਣੋ ਇਸ ਵੱਡੇ ਫੈਸਲੇ ਦੇ ਪਿੱਛੇ ਦੀ ਪੂਰੀ ਕਹਾਣੀ…+ ਹੁਣ ਇਕੱਲੀ ਮਹਿਲਾ, ਸਿੱਖ ਜਥੇ 'ਚ ਨਹੀਂ ਜਾ ਸਕੇਗੀ ਪਾਕਿਸਤਾਨ, ਪਿੱਛੇ ਇਹ ਵੱਡਾ ਕਾਰਨਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ...