Last Updated:Mar 12, 2026 10:52 AM ISTਦੇਸ਼ ਵਿੱਚ ਗੈਸ ਦੀ ਕਮੀ ਦੀਆਂ ਖ਼ਬਰਾਂ ਦੇ ਦਰਮਿਆਨ ਸੰਗਤ ਵਿੱਚ ਇਹ ਸਵਾਲ ਉੱਠਣ ਲੱਗਾ ਕਿ ਕੀ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਵੀ ਇਸਦਾ ਅਸਰ ਪਿਆ ਹੈ? ਹੁਣ ਗੁਰੂ ਘਰ ਦੇ ਪ੍ਰਬੰਧਨ ਨੇ ਪੂਰੀ ਸਥਿਤੀ ਸਾਫ਼ ਕਰਦਿਆਂ ਵੱਡਾ ਖੁਲਾਸਾ ਕੀਤਾ ਹੈ।ਦਰਬਾਰ ਸਾਹਿਬ...
ਚੰਡੀਗੜ੍ਹ, 16 ਮਾਰਚ: ਪੰਜਾਬ ਵਿਧਾਨ ਸਭਾ ਨੇ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤਾ ਗਿਆ ਇਤਿਹਾਸਕ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਪੰਜਾਬ ਦੀ ਅਧਿਆਤਮਿਕ ਵਿਰਾਸਤ ਨੂੰ ਬਿਹਤਰ ਉਚੇਰੀ ਸਿੱਖਿਆ ਵਾਲੀ ਭਵਿੱਖੀ ਸੋਚ ਪ੍ਰਤੀ ਅਹਿਮ ਕਦਮ...
ਮੋਗਾ/ਚੰਡੀਗੜ੍ਹ: ਪੰਜਾਬ 'ਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਇੱਕ ਵਾਰ ਫਿਰ ਭਖ ਗਿਆ ਹੈ। ਮੋਗਾ ਦੇ ਪਿੰਡ ਆਦਰਮਾਣ ਵਿੱਚ ਇੱਕ ਸਰਕਾਰੀ ਮਾਈਨਿੰਗ ਸਾਈਟ 'ਤੇ ਚੈਕਿੰਗ ਕਰਨ ਗਈ ਮਾਈਨਿੰਗ ਵਿਭਾਗ ਦੀ ਟੀਮ 'ਤੇ ਮਾਈਨਿੰਗ ਮਾਫੀਆ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਕਾਂਗਰਸ...
Last Updated:Mar 06, 2026 2:32 PM ISTਦਰਬਾਰ ਸਾਹਿਬ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇ ਕਿਸੇ ਹੋਰ ਚੈਨਲ ਨੂੰ ਇਹ ਹੱਕ ਦਿੱਤਾ ਜਾਂਦਾ ਤਾਂ SGPC ਨੂੰ ਹਰ ਮਹੀਨੇ ਲੱਖਾਂ ਰੁਪਏ ਖਰਚਣੇ...
ਮਿਡਲ ਈਸਟ ਵਿੱਚ ਤਣਾਅ ਵਧਣ ਨਾਲ ਅੰਮ੍ਰਿਤਸਰ ਏਅਰਪੋਰਟ ‘ਤੇ ਉਡਾਣਾਂ ਰੱਦ ਹੋ ਗਈਆਂ ਹਨ। ਸੈਂਕੜੇ ਯਾਤਰੀ ਅਣਿਸ਼ਚਿਤਤਾ ਵਿੱਚ ਫਸੇ ਹੋਏ ਹਨ। ਹੁਣ ਸਭ ਦੀ ਉਡੀਕ ਇੱਕ ਹੀ ਗੱਲ ਦੀ ਹੈ—ਕਦੋਂ ਖੁਲ੍ਹੇਗਾ ਆਸਮਾਨ? ਅਮਰੀਕਾ–ਇਜ਼ਰਾਈਲ ਅਤੇ ਇਰਾਨ ਟਕਰਾਅ ਦਾ ਅੰਮ੍ਰਿਤਸਰ ਏਅਰਪੋਰਟ ‘ਤੇ ਵੱਡਾ ਅਸਰਮਿਡਲ ਈਸਟ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ...
ਬੁੱਧਵਾਰ ਦੁਪਹਿਰ ਇੱਕ ਆਮ ਦਿਨ ਵਾਂਗ ਸ਼ੁਰੂ ਹੋਇਆ ਸੀ, ਪਰ ਕੁਝ ਪਲਾਂ ਵਿੱਚ ਬਾਈਪਾਸ ‘ਤੇ ਹਾਹਾਕਾਰ ਮਚ ਗਿਆ। ਰੇਤ ਨਾਲ ਭਰਿਆ ਟਿੱਪਰ ਜਿਵੇਂ ਹੀ ਡਿਵਾਈਡਰ ‘ਤੇ ਚੜ੍ਹਿਆ, ਦ੍ਰਿਸ਼ ਨੇ ਸਭ ਨੂੰ ਸਹਿਮਾ ਦਿੱਤਾ। ਆਖ਼ਿਰ ਇਹ ਹਾਦਸਾ ਕਿਵੇਂ ਵਾਪਰਿਆ? ਰੇਤ ਨਾਲ ਭਰਿਆ ਟਿੱਪਰ ਡਿਵਾਈਡਰ ‘ਤੇ ਚੜ੍ਹ ਕੇ ਪਲਟਿਆ, ਤਿੰਨ ਕਾਰਾਂ ਚੱਕਨਾਚੂਰ,...