ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਵੱਡਾ ਫੈਸਲਾ ਸਾਹਮਣੇ ਆਇਆ ਹੈ। ਅਮਰਜੀਤ ਸਿੰਘ ਚਾਵਲਾ ਤੋਂ ਬਾਅਦ ਮਲਕੀਤ ਸਿੰਘ 'ਤੇ ਵੀ ਹੋਈ ਸਖ਼ਤ ਕਾਰਵਾਈ।News18ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਨ ਅਮਰਜੀਤ ਸਿੰਘ ਚਾਵਲਾ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਗਿਆ ਹੈ। ਜਥੇਦਾਰ ਨੇ ਫ਼ਸੀਲ ਤੋਂ ਇਹ ਫੈਸਲਾ ਸੰਗਤ ਨੂੰ ਸੁਣਾਇਆ।ਫੈਸਲੇ...
Jalandhar Kala Kacha Gang Loot | 'ਕਾਲੇ ਕੱਛੇ ਵਾਲਿਆਂ ਨੇ ਬੰਧਕ ਬਣਾ ਕੇ ਔਰਤ ਨਾਲ ਕੀਤੀ ਲੁੱਟ' | ਕਾਲੇ ਕੱਛੇ ਵਾਲਿਆਂ ਨੇ ਘਰ ਚ ਬੰਧਕ ਬਣਾ ਕੇ ਔਰਤ ਨਾਲ ਕੀਤੀ ਲੁੱਟ, ਪਹਿਲਾਂ ਇੱਕ ਘਰ ਦੇ ਵਿੱਚ ਦਾਖਲ ਹੋਣ ਤੇ ਹੀ ਪੈ ਗਿਆ ਸੀ ਸ਼ੋਰ
Rozana Times
ਕਿਹਾ; ਵਿਦੇਸ਼ਾਂ ’ਚ ਸਿੱਖਾਂ ਦੀ ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਬੰਧਤ ਸਰਕਾਰਾਂ ਦੀ ਜ਼ਿੰਮੇਵਾਰੀ! ਥਾਈਲੈਂਡ ਵਿਚ ਇੱਕ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਕੀਤੇ ਜਾਣ ਅਤੇ ਉਸ ਦੀ ਦਸਤਾਰ ਉਤਾਰੇ ਜਾਣ ਸਬੰਧੀ ਸੋਸ਼ਲ ਮੀਡੀਆ ’ਤੇ ਸਾਹਮਣੇ ਆ ਰਹੀ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ...
ਉਨ੍ਹਾਂ ਪੰਜਾਬੀਆਂ ਨੂੰ "ਕੱਟੜ ਇਮਾਨਦਾਰ ਸਰਕਾਰ ਦੁਬਾਰਾ" ਦਾ ਨਾਅਰਾ ਦਿੰਦਿਆਂ 'ਇਨਕਲਾਬ ਜ਼ਿੰਦਾਬਾਦ' ਦੇ ਜੈਕਾਰੇ ਨਾਲ ਸੂਬੇ ਦੀ ਤਰੱਕੀ ਦੀ ਲੜਾਈ ਨੂੰ ਜਾਰੀ ਰੱਖਣ ਦਾ ਅਹਿਦ ਲਿਆ। ਲੁਧਿਆਣਾ : ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਲੁਧਿਆਣਾ ਵਿਖੇ ਪਾਰਟੀ ਦਾ ਅਧਿਕਾਰਤ ਪੈਂਫਲੇਟ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ...
ਮੌਜੂਦਾ ਵਿੱਤੀ ਸਾਲ ਲਈ 4,000 ਕਰੋੜ ਰੁਪਏ ਦਾ ਬਜਟ ਪ੍ਰਬੰਧ; ਸਮਾਜਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਪੰਜਾਬ ਸਰਕਾਰ ਦਾ ਅਹਿਮ ਕਦਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ‘ਰੰਗਲਾ ਪੰਜਾਬ’ ਦੀ ਸੋਚ ਤਹਿਤ ਕੋਈ ਵੀ ਯੋਗ ਬਜ਼ੁਰਗ ਪੈਨਸ਼ਨ ਦੇ ਲਾਭ ਤੋਂ ਵਾਂਝਾ ਨਹੀਂ ਰਹੇਗਾਚੰਡੀਗੜ੍ਹ: ਬਜ਼ੁਰਗਾਂ ਦੇ ਮਾਣ-ਸਨਮਾਨ, ਸੁਰੱਖਿਆ...
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ 8% DA ਵਾਧੇ ਦੇ ਐਲਾਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਹ ਫੈਸਲਾ ਮੁਲਾਜ਼ਮਾਂ ਲਈ ਦੀਵਾਲੀ ਬੰਪਰ ਸਾਬਤ ਹੋਵੇਗਾ ਜਾਂ ਅਜੇ ਵੀ ਕਈ ਮੰਗਾਂ ਬਾਕੀ ਹਨ? ਕੀ 8% ਵਾਧੇ ਨਾਲ DA ਦਾ ਮੁੱਦਾ ਪੂਰੀ ਤਰ੍ਹਾਂ ਹੱਲ ਹੋ ਗਿਆ ਹੈ? ਕੀ ਪੂਰਾ...
ਚੰਡੀਗੜ੍ਹ ਵਿੱਚ ਕੁਦਰਤੀ ਗੈਸ ’ਤੇ VAT 12.5% ਤੋਂ ਘਟਾ ਕੇ 5% ਕੀਤਾ ਗਿਆ। CNG ਅਤੇ PNG ਖਪਤਕਾਰਾਂ ਨੂੰ ਮਿਲੇਗੀ ਟੈਕਸ ਰਾਹਤ, ਨਵੀਂ ਦਰ 18 ਸਤੰਬਰ ਦੀ ਅੱਧੀ ਰਾਤ ਤੋਂ ਲਾਗੂ।ਚੰਡੀਗੜ੍ਹ ਵਿੱਚ ਕੁਦਰਤੀ ਗੈਸ 'ਤੇ VAT ਘਟਿਆ, CNG-PNG ਖਪਤਕਾਰਾਂ ਨੂੰ ਮਿਲੇਗੀ ਰਾਹਤਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਕੁਦਰਤੀ ਗੈਸ ’ਤੇ ਵੱਡੀ...
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਅਕਾਲ ਪੁਰਖ ਨਾਲ ਜੋੜਨ, ਗੁਰੂ ਸ਼ਬਦ ਦਾ ਮਾਰਗ ਦਿਖਾਉਣ ਅਤੇ ਸਮਾਜ ਅੰਦਰ ਫੈਲੇ ਵਹਿਮਾਂ-ਭਰਮਾਂ ਤੇ ਭੇਦਭਾਵ ਨੂੰ ਦੂਰ ਕਰਨ ਲਈ ਬਿਖੜੇ ਪੈਂਡਿਆਂ...
ਮਾਨਸਾ ਦੇ ਚੋਣ ਦੰਗਲ ਵਿਚਾਲੇ ਕਾਂਗਰਸ ਦੇ ਟਿਕਟ ਦੇ ਦਾਅਵੇਦਾਰ ਅਤੇ ਰਾਜਾ ਵੜਿੰਗ ਦੇ ਕਰੀਬੀ ਦੱਸੇ ਜਾਂਦੇ ਗੁਰਪ੍ਰੀਤ ਸਿੰਘ ਵਿੱਕੀ ਨੂੰ ਧਮਕੀ ਭਰੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। 'ਨਾ ਅਸੀਂ ਰਾਜੇ ਵੜਿੰਗ ਨੂੰ ਜਾਣਦੇ ਹਾਂ ਨਾ ਹੀ ਤੈਨੂੰ ,'ਤੇਰੇ ਸਿਰ 'ਚ ਗੋਲੀਆਂ ਮਾਰਵਾਉਂਗਾ'...ਰਾਜਾ ਵੜਿੰਗ ਦੇ ਕਰੀਬੀ ਨੂੰ...
ਨਸ਼ੇ ਖਿਲਾਫ਼ BJP ਦੀ 'ਨਸ਼ਾ ਮੁਕਤ ਪੰਜਾਬ' ਯਾਤਰਾ ਦੇ ਦੂਜੇ ਰੂਟ ਦੀ ਸ਼ੁਰੂਆਤ ਫਤਿਹਗੜ੍ਹ ਸਾਹਿਬ ਤੋਂ ਹੋ ਗਈ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਯਾਤਰਾ ਨੂੰ ਹਰੀ ਝੰਡੀ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। CM ਰੇਖਾ ਗੁਪਤਾ...













