ਕਿਸਾਨਾਂ ਦੇ ਮੁੱਦੇ 'ਤੇ ਵੀ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਸੰਗਠਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ।ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ...
ISTਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਬਾਘਾਪੁਰਾਣਾ ਵਿਧਾਨ ਸਭਾ ਹਲਕੇ ਨੂੰ ਐਸਆਈਆਰ-2026 ਅਧੀਨ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਸਮੇਂ ਤੋਂ ਪਹਿਲਾਂ ਪੂਰਾ ਕਰਨ 'ਤੇ ਵਧਾਈ ਦਿੱਤੀ।ਬਾਘਾਪੁਰਾਣਾ ਨੇ ਐਸਆਈਆਰ-2026 ਤਹਿਤ 100% ਡਿਜੀਟਾਈਜ਼ੇਸ਼ਨ ਦਾ ਟੀਚਾ ਕੀਤਾ ਪੂਰਾਚੰਡੀਗੜ੍ਹ: ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਵਿਸ਼ੇਸ਼ ਤੀਬਰ ਸੋਧ (ਐਸਆਈਆਰ)-2026 ਦੇ ਚੱਲ...
NEET 'ਤੇ ਦੂਜੇ ਦਿਨ ਹੋਏ ਵੱਡੇ ਸਿਆਸੀ ਪ੍ਰਦਰਸ਼ਨਾਂ ਦੇ ਕੀ ਮਾਇਨੇ ? ਰਾਹੁਲ ਗਾਂਧੀ ਤੇ ਕੇਜਰੀਵਾਲ ਵੱਲੋਂ ਖੋਲ੍ਹੇ ਮੋਰਚੇ ਨਾਲ ਕਿੰਨਾ ਪਵੇਗਾ ਫ਼ਰਕ ?ਕੀ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਨੇ ਵਧਾ ਦਿੱਤੀ ਹੈ ਸਰਕਾਰ ਦੀ ਟੈਨਸ਼ਨ ? ਕੀ CJP ਨਾਲ ਖੜ੍ਹੇ ਹੋਣ ਲਈ ਇਹ ਕ੍ਰੈਡਿਟ ਵਾਰ ਵੀ ਹੈ ? ਕੀ...
ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਕੀਤਾ ਰਿਹਾਅ। ਪ੍ਰਿਅੰਕਾ ਗਾਂਧੀ ਨੂੰ ਵੀ ਕੀਤਾ ਗਿਆ ਰਿਹਾਅ। PM ਦੀ ਰਿਹਾਇਸ਼ ਬਾਹਰ ਕਾਂਗਰਸ ਨੇ ਕੀਤਾ ਸੀ ਹੰਗਾਮਾ। ਰਾਹੁਲ, ਪ੍ਰਿਅੰਕਾ, ਅਖਿਲੇਸ਼ ਨੂੰ ਪੁਲਿਸ ਨੇ ਕੀਤਾ ਸੀ ਡਿਟੇਨ। ਦਿੱਲੀ ਦੇ ਪ੍ਰਦਰਸ਼ਨ 'ਚ ਦਿਖਿਆ ਪੰਜਾਬ ਦਾ POWER SHOW ਚੰਨੀ, ਵੜਿੰਗ, ਰੰਧਾਵਾ ਨੂੰ ਵੀ ਪੁਲਿਸ ਨੇ ਕੀਤਾ ਡਿਟੇਨ। ਸਿੱਖਿਆ ਮੰਤਰੀ...
[ad_
ਅੱਜ ਦਿੱਲੀ ਦੇ ਕਿਸਾਨ ਘਾਟ 'ਤੇ ਹੋਣ ਵਾਲੀ ਕਿਸਾਨ ਮਹਾਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਰਵਾਨਾ ਹੋ ਚੁੱਕੇ ਹਨ ਅਤੇ ਕਈ ਜਥੇ ਸ਼ੰਭੂ ਬਾਰਡਰ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਮਹਾਰੈਲੀ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ 'ਤੇ...
ਕਿਸਾਨਾਂ ਦੇ 'ਦਿੱਲੀ ਕੂਚ' ਕਾਰਨ ਸ਼ੰਭੂ ਬਾਰਡਰ ਬੰਦ। ਕਿਸਾਨ ਫਤਹਿਗੜ੍ਹ ਸਾਹਿਬ ਤੋਂ ਦਿੱਲੀ ਵੱਲ ਵਧ ਰਹੇ ਹਨ। ਕਿਸਾਨਾਂ ਦੀ ਦਿੱਲੀ ਕੂਚ ਕਾਰਨ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਦਾ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਕਿਸਾਨਾਂ ਵੱਲੋਂ ਦਿੱਲੀ ਕਿਸਾਨ ਘਾਟ 'ਤੇ ਜਾਣ ਦਾ ਐਲਾਨ...
ਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨRead More
Rozana Times
ਸ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ 'ਤੇ ਸ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਸਮਝੇ ਜਾਣ।ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ...
















