ਬਰਨਾਲਾ ਹਵਲਦਾਰ ਕਤਲ ਮਾਮਲਾ: ਪੁਲਿਸ ਨੇ ਮੁੱਖ ਮੂਲਜ਼ਮ ਸਮੇਤ 3 ਨੂੰ ਕੀਤਾ ਕਾਬੂ

ਬਰਨਾਲਾ: ਬਰਨਾਲਾ ਹਵਲਦਾਰ ਕਤਲ ਮਾਮਲੇ ਵਿਚ ਬਰਨਾਲਾ ਪੁਲਿਸ ਵੱਲੋਂ ਵੱਡੀ ਗ੍ਰਿਫ਼ਤਾਰ ਕੀਤੀ ਗਈ ਹੈ। ਬਰਨਾਲਾ ਪੁਲਿਸ ਨੇ ਐਂਨਕਾਊਂਟਰ ਤੋਂ ਬਾਅਦ ਹਵਲਦਾਰ ਕਤਲ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਮੂਲਜ਼ਮ ਮੁੱਖ ਵਾਰਦਾਤ ‘ਚ ਸ਼ਾਮਲ ਸੀ ਜਿਸਦਾ ਨਾਂ ਪਰਮਜੀਤ ਸਿੰਘ ਪੰਮਾਂ ਦੱਸਿਆ ਜਾ ਰਿਹਾ। ਪੁਲਿਸ ਐਂਕਾਊਂਟਰ ਵਿਚ ਪੰਮਾਂ ਦੇ ਪੈਰ ਵਿਚ ਗੋਲੀ ਲੱਗੀ ਸੀ। ਜਿਸ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਇਆ ਜਾਂਦਾਂ ਹੈ। ਤੁਹਾਨੂੰ ਦੱਸ ਦਈਏ ਕਿ ਇਸ ਘਟਨਾਂ ਤੋਂ ਬਾਅਦ ਮੂਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ‘ਤੇ ਅੱਜ ਬਰਨਾਲਾ ਪੁਲਿਸ ਵੱਲੋਂ ਅੱਜ 11 ਵਜੇ ਪ੍ਰੈਸ ਕਾਨਫੰਰਸ ਕੀਤੀ ਜਾਵੇਗੀ।

ਜੇਲ੍ਹ ਤੋਂ ਬਾਹਰ ਆਉਂਦੇ ਹੀ Kulbir zira ਦਾ ਵੱਡਾ ਧਮਾਕਾ, live ਹੋ ਦੱਸੀਆਂ ਜੇਲ੍ਹ ਦੇ ਅੰਦਰ ਦੀਆ ਗੱਲਾਂ

ਦੱਸਣਯੋਗ ਹੈ ਕਿ ਮੂਲਜ਼ਮ ਕੱਬਡੀ ਖਿਡਾਰੀਆਂ ਦਾ ਰੈਂਸਟੋਰੈਂਟ ਵਿਚ ਬਿੱਲ ਨੂੰ ਝਗੜਾਂ ਹੋ ਜਾਂਦਾਂ ਹੈ। ਜਿਸ ਤੋਂ ਬਾਅਦ ਰੈਂਸਟੋਰੈਂਟ ਵੱਲੋਂ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਇਕ ਪੁਲਿਸ ਮੂਲਾਜ਼ਮ ਰੈਂਸਟੋਰੈਂਟ ਪਹੁੰਚਦਾ ਹੈ। ਪੁਲਿਸ ਹਵਲਦਾਰ ਦਾ ਕੱਬਡੀ ਖਿਡਾਰੀਆਂ ਨਾਲ ਬਹਿਸ ਤੋਂ ਬਾਅਦ ਝਗੜਾ ਹੁੰਦਾ ਹੈ ਤੇ ਕੱਬਡੀ ਖਿਡਾਰੀਆਂ ਵੱਲੋਂ ਪੁਲਿਸ ਨੂੰ ਮਾਰੀਆ ਜਾਂਦਾਂ ਹੈ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਜਾਂਦੀ ਹੈ। ਬੀਤੇ ਦਿਨ SSP ਬਰਨਾਲਾ ਨੇ ਕਿਹਾ ਸੀ ਕਿ ਅਸੀ 24 ਘੰਟੀਆ ਦੇ ਅੰਦਰ ਮੂਲਜ਼ਮ ਨੂੰ ਫੜ੍ਹ ਲਵਾਂਗੇ। ਉਥੇ ਹੀ CM ਭਗਵੰਤ ਮਾਨ ਵੱਲੋਂ ਇਸ ਖ਼ਬਰ ਦੀ ਨਿੰਦੀਆਂ ਕੀਤੀ ਜਾਂਦੀ ਹੈ ‘ਤੇ ਪੁਲਿਸ ਦੇ ਪਰਿਵਾਰ ਵਾਲਿਆ ਨੂੰ 1 ਕਰੋੜ ਦੀ ਵਿੱਤੀ ਸਹਾਇਤਾ ਐਲਾਨ ਕਰਨ ਦਾ ਵੀ ਐਲਾਨ ਕੀਤਾ ਜਾਂਦਾਂ ਹੈ।

See also  ਪੰਜਾਬ ਵਿੱਚ ਮੀਂਹ ਨੇ ਮਚਾਈ ਤਬਾਹੀ

Related posts: