ਬਰਨਾਲਾ ਦੇ ਪਿੰਡ ਫਰਵਾਹੀ ‘ਚ ਵੱਡਾ ਹਾਦਸਾ। ਢਹਿ-ਢੇਰੀ ਹੋਇਆ ਜੈੱਕ ਨਾਲ ਚੁੱਕਿਆ ਜਾ ਰਿਹਾ ਘਰ। ਮਲਬੇ ਹੇਠਾਂ ਦੱਬਣ ਕਾਰਨ 3 ਮਜ਼ਦੂਰਾਂ ਦੀ ਹੋਈ ਮੌਤ। ਇੱਕ ਪਾਸੇ ਨੂੰ ਝੁਕੇ ਘਰ ਨੂੰ ਜੈੱਕ ਨਾਲ ਕੀਤਾ ਜਾ ਰਿਹਾ ਸੀ ਸਿੱਧਾ। ਅਚਾਨਕ ਢਹਿ ਢੇਰੀ ਹੋਇਆ ਘਰ। ਹਾਦਸੇ ਦੀਆਂ ਤਸਵੀਰਾਂ CCTV ‘ਚ ਹੋਈਆਂ ਕੈਦ
- Advertisement -
Recent Posts
Most Popular
ਪੁਰਾਣੀਆਂ ਪਾਰਟੀਆਂ ਧਰਮ ਦੀ ਦੁਰਵਰਤੋਂ ਕਰਕੇ ਮੈਨੂੰ ਬਦਨਾਮ ਕਰਨ ‘ਤੇ ਤੁਲੀਆਂ: CM ਮਾਨ |...
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਵਾਇਤੀ ਰਾਜਨੀਤਿਕ ਪਾਰਟੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਧਰਮ ਦੀ ਦੁਰਵਰਤੋਂ...
Bhupesh Baghel Complaint|ਚੰਨੀ ਧੜੇ ਨੇ ਹਾਈਕਮਾਨ ਕੋਲ ਕੀਤੀ ਬਘੇਲ ਦੀ ਸ਼ਿਕਾਇਤ?
ਪੰਜਾਬ ਕਾਂਗਰਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ। ਚੰਨੀ ਧੜੇ ਨੇ ਬਘੇਲ ਖਿਲਾਫ਼ ਕੀਤੀ ਸ਼ਿਕਾਇਤ- ਸੂਤਰ। ਚੰਨੀ ਧੜੇ ਨੇ ਹਾਈਕਮਾਨ ਕੋਲ ਕੀਤੀ...
ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ: ਪ੍ਰਾਈਵੇਟ ਸਕੂਲਾਂ ਦੀ ਫੀਸ ‘ਤੇ ਲੱਗੀ ਲਗਾਮ, 32 ਲੱਖ...
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਹੁਣ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ 5 ਫੀਸਦੀ ਤੋਂ ਵੱਧ ਫੀਸ ਨਹੀਂ ਵਧਾ ਸਕੇਗਾ। ਹਰ...
13 ਲੱਖ ਰੁਪਏ ਦੇ ਕਰਜ਼ੇ ਵਿੱਚ ਡੁੱਬੇ ਕਿਸਾਨ ਦੀ ਲੱਗੀ 50 ਲੱਖ ਦੀ ਲਾਟਰੀ,...
Last Updated:Jul 15, 2026 4:38 PM IST65 ਸਾਲਾ ਕਿਸਾਨ ਚਰਨਜੀਤ ਸਿੰਘ ਪਿਛਲੇ 17 ਸਾਲਾਂ ਤੋਂ ਲਗਾਤਾਰ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਹਨ। ਉਨ੍ਹਾਂ ਨੂੰ...
ਪੰਜਾਬ ‘ਚ ਬਿਨਾਂ CM ਚਿਹਰੇ ਦੇ ਉਤਰੇਗੀ ਕਾਂਗਰਸ, ਭੂਪੇਸ਼ ਬਘੇਲ ਨੇ ਕੀਤਾ ਸਪੱਸ਼ਟ |
ਚੰਨੀ ਧੜਾ ਹੁਣ ਆਪਣੀ ਰਣਨੀਤੀ ਨਾਲ ਅੱਗੇ ਵਧ ਰਿਹਾ ਹੈ। ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਅਤੇ ਭੁਪੇਸ਼ ਬਘੇਲ ਵੱਲੋਂ ਆਪਣੀ ਰਿਪੋਰਟ ਸੌਂਪਣ ਤੋਂ...















