Charanjit Channi Meeting | ਚੰਨੀ ਧੜੇ ਦੀ ਮੀਟਿੰਗ, ਹੋਵੇਗਾ ਵੱਡਾ ਫ਼ੈਸਲਾ ? | Bhupesh Baghel | Warring |

0
1
Screenshot

ਚੰਨੀ ਧੜੇ ਦੀ ਵੱਡੀ ਮੀਟਿੰਗ ਜਾਰੀ । ਚੰਡੀਗੜ੍ਹ ‘ਚ ਰਾਣਾ ਗੁਰਜੀਤ ਦੇ ਘਰ ਹੋ ਰਹੀ ਹੈ ਮੀਟਿੰਗ । ਮੀਟਿੰਗ ‘ਚ ਚਰਨਜੀਤ ਚੰਨੀ ਵੀ ਸ਼ਾਮਲ । ਪਾਰਟੀ ਇੰਜਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ‘ਤੇ ਹੋ ਸਕਦਾ ਹੈ ਫੈਸਲਾ । 4 ਦਿਨ ਤੋਂ ਪੰਜਾਬ ‘ਚ ਨੇ ਸੂਬਾ ਕਾਂਗਰਸ ਇੰਚਾਰਜ ਬਘੇਲ। ਇਸ ਤੋਂ ਪਹਿਲਾਂ ਕੱਲ੍ਹ ਚੰਨੀ ਨੇ ਕਿਹਾ ਸੀ। ਰਾਹੁਲ ਗਾਂਧੀ ਮੇਰੇ ਲੀਡਰ ਹਨ ਤੇ ਰਹਿਣਗੇ- ਚੰਨੀ

Rozana Times

LEAVE A REPLY

Please enter your comment!
Please enter your name here