ਜੋਬਨਪ੍ਰੀਤ ਹਿਰਾਸਤ ਮਾਮਲੇ ‘ਚ ਪੰਜਾਬ ਸਰਕਾਰ ਨੇ ਮੰਗਿਆ ਸਮਾਂ। ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਸਮਾਂ। ਹਾਈਕੋਰਟ ਨੇ ਕੱਲ੍ਹ ਤੱਕ ਜਵਾਬ ਦਾਇਰ ਕਰਨ ਨੂੰ ਕਿਹਾ। ਸਰਕਾਰ ਦੇ ਜਵਾਬ ਤੋਂ ਬਾਅਦ HC ਕਰੇਗਾ ਸੁਣਵਾਈ। ਪਟੀਸ਼ਨ ‘ਚ ਜੋਬਨਪ੍ਰੀਤ ਦੀ ਹਿਰਾਸਤ ਨੂੰ ਦੱਸਿਆ ਗਿਆ ਗੈਰ-ਕਾਨੂੰਨੀ।