Last Updated:Apr 15, 2026 12:48 PM ISTਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੇਰਬਦਲ ਕੀਤਾ ਹੈ। ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਦੁਆਰਾ 14 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪ੍ਰਸ਼ਾਸਨ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਦੋ ਨਵੇਂ ਅਧਿਕਾਰੀਆਂ ਸਣੇ ਕੁੱਲ 14 ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। Administration Transfers chd: ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਅਧਿਕਾਰੀਆਂ ਦਾ ਹੋਇਆ ਤਬਾਦਲਾ !, ਵੇਖੋ ਲਿਸਟ ! ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੇਰਬਦਲ ਕੀਤਾ ਹੈ। ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਦੁਆਰਾ 14 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪ੍ਰਸ਼ਾਸਨ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਦੋ ਨਵੇਂ ਅਧਿਕਾਰੀਆਂ ਸਣੇ ਕੁੱਲ 14 ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।ਪ੍ਰਸ਼ਾਸਨ ਵਿੱਚ ਨਵੇਂ ਸ਼ਾਮਲ ਹੋਏ ਪੀਸੀਐਸ ਅਧਿਕਾਰੀ ਅਵਿਕੇਸ਼ ਗੁਪਤਾ ਨੂੰ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ, ਟਰਾਂਸਪੋਰਟ ਡਾਇਰੈਕਟਰ, ਸੰਯੁਕਤ ਸਕੱਤਰ (ਟਰਾਂਸਪੋਰਟ), ਸੰਯੁਕਤ ਸਕੱਤਰ (ਅਸਟੇਟ), ਆਈਟੀ ਡਾਇਰੈਕਟਰ, ਸੰਯੁਕਤ ਸਕੱਤਰ (ਸ਼ਹਿਰੀ ਯੋਜਨਾਬੰਦੀ) ਅਤੇ ਸੰਯੁਕਤ ਸਕੱਤਰ (ਹਾਊਸਿੰਗ) ਦੇ ਚਾਰਜ ਸੌਂਪੇ ਗਏ ਹਨ। ਇਸੇ ਤਰ੍ਹਾਂ, ਪੀਸੀਐਸ ਅਧਿਕਾਰੀ ਬਲਬੀਰ ਰਾਜ ਸਿੰਘ ਨੂੰ ਸੰਯੁਕਤ ਆਈਜੀ (ਜੇਲ੍ਹਾਂ), ਸੁਪਰਡੈਂਟ ਮਾਡਲ ਜੇਲ੍ਹ ਅਤੇ ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।Location :Chandigarh,Chandigarh,ChandigarhFirst Published :Apr 15, 2026 12:48 PM ISTRead More
Rozana Times















