AAP ਸਾਂਸਦ ਦੇ ਘਰ ED ਦੀ ਛਾਪੇਮਾਰੀ | ਪੰਜਾਬ ਖ਼ਬਰਾਂ

0
4
AAP ਸਾਂਸਦ ਦੇ ਘਰ ED ਦੀ ਛਾਪੇਮਾਰੀ | ਪੰਜਾਬ ਖ਼ਬਰਾਂ



Last Updated:Apr 15, 2026 9:51 AM ISTAAP ਸਾਂਸਦ ਦੇ ਘਰ ED ਦੀ ਛਾਪੇਮਾਰੀ News18ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਮ ਆਦਮੀ ਪਾਰਟੀ AAP) ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ਨੇ ਰਾਜਨੀਤਿਕ ਹਲਕਿਆਂ ਵਿਚ ਹਲਚਲ ਤੇਜ਼ ਕਰ ਦਿੱਤੀ ਹੈ। ਅਸ਼ੋਕ ਮਿੱਤਲ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ਵਿਚ ਆਏ ਸਨ ਜਦੋਂ ਪਾਰਟੀ ਨੇ ਉਨ੍ਹਾਂ ਨੂੰ ਰਾਘਵ ਚੱਢਾ ਦੀ ਥਾਂ ਰਾਜ ਸਭਾ ਵਿਚ ਡਿਪਟੀ ਲੀਡਰ ਨਿਯੁਕਤ ਕੀਤਾ ਸੀ। ਅਜਿਹੇ ਸਮੇਂ ਜਦੋਂ ਉਨ੍ਹਾਂ ਦੀ ਭੂਮਿਕਾ ਹੁਣੇ ਹੀ ਵਧੀ ਸੀ, ਈਡੀ ਦੀ ਇਹ ਕਾਰਵਾਈ ਅਚਾਨਕ ਸਾਹਮਣੇ ਆਈ ਹੈ।ਖ਼ਬਰ ਹੁਣੇ-ਹੁਣੇ ਆਈ ਹੈ, ਕਿਰਪਾ ਕਰਕੇ ਪੇਜ ਨੂੰ Refresh ਕਰਦੇ ਹਰੋ…Read More



Rozana Times

LEAVE A REPLY

Please enter your comment!
Please enter your name here