Last Updated:Mar 25, 2026 8:38 AM IST AAP MLA Harmit Singh Pathanmajra arrestedNews18AAP MLA Pathanmajra Arrested: ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਪਟਿਆਲਾ ਪੁਲਿਸ ਵੱਲੋਂ ਕੀਤੀ ਗਈ ਹੈ। ਦੱਸ ਦਈਏ ਕਿ ਪਠਾਨਮਾਜਰਾ ਖਿਲਾਫ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਹੈ।ਜ਼ਿਕਰੇਖਾਸ ਹੈ ਕਿ ਹਰਮੀਤ ਸਿੰਘ ਪਠਾਨਮਾਜਰਾ 2 ਸਤੰਬਰ ਤੋਂ ਬਲਾਤਕਾਰ ਦੇ ਮਾਮਲੇ ਵਿੱਚ ਭਗੌੜਾ ਸੀ। ਅਦਾਲਤ ਨੇ ਹਰਮੀਤ ਪਠਾਨਮਾਜਰਾ ਨੂੰ ਪਹਿਲਾਂ ਹੀ ਭਗੌੜਾ ਐਲਾਨ ਦਿੱਤਾ ਸੀ ਅਤੇ ਉਸਦੇ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ।ਇਹ ਖ਼ਬਰ ਹੁਣੇ ਹੁਣੇ ਆਈ ਹੈ, ਤਾਜ਼ਾ ਅਪਡੇਟ ਲਈ ਪੇਜ ਨੂੰ ਰਿਫ਼ਰੈਸ਼ ਕਰਦੇ ਰਹੋRead More
Rozana Times















