Cancer Cases in Punjab | ਪੰਜਾਬ 'ਚ ਕੈਂਸਰ ਦਾ ਕਹਿਰ, ਰੋਜ਼ਾਨਾ 68 ਲੋਕਾਂ ਦੀ ਹੋ ਰਹੀ ਮੌਤ

0
8
Cancer Cases in Punjab | ਪੰਜਾਬ 'ਚ ਕੈਂਸਰ ਦਾ ਕਹਿਰ, ਰੋਜ਼ਾਨਾ 68 ਲੋਕਾਂ ਦੀ ਹੋ ਰਹੀ ਮੌਤ

ਪੰਜਾਬ ‘ਚ ਸਾਲ ਦਰ ਸਾਲ ਵਧ ਰਿਹਾ ਕੈਂਸਰ ਦਾ ਕਹਿਰ। ਸੂਬੇ ‘ਚ ਕੈਂਸਰ ਨਾਲ ਰੋਜ਼ਾਨਾ ਹੋ ਰਹੀਆਂ 68 ਮੌਤਾਂ। ਸਿਹਤ ਮੰਤਰਾਲੇ ਨੇ 2025 ਦੇ ਅੰਕੜੇ ਕੀਤੇ ਜਾਰੀ। ਪਿਛਲੇ 5 ਸਾਲਾਂ ਦੌਰਾਨ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ। ਦੇਸ਼ ਭਰ ‘ਚ ਰੋਜ਼ਾਨਾ ਕੈਂਸਰ ਨਾਲ 2,380 ਲੋਕਾਂ ਦੀ ਹੋ ਰਹੀ ਮੌਤ। ਉੱਤਰ ਪ੍ਰਦੇਸ਼ ‘ਚ ਕੈਂਸਰ ਨਾਲ ਰੋਜ਼ਾਨਾ 343 ਮੌਤਾਂ। ਪੰਜਾਬ ‘ਚ ਕੈਂਸਰ ਨਾਲ ਰੋਜ਼ਾਨਾ 68 ਮੌਤਾਂ। ਔਸਤਨ ਇੱਕ ਸਾਲ ‘ਚ ਕੈਂਸਰ ਨਾਲ ਲਗਭਗ 25,000 ਮੌਤਾਂ।

Rozana Times

LEAVE A REPLY

Please enter your comment!
Please enter your name here