Last Updated:Mar 13, 2026 3:04 PM ISTਪੰਜਾਬ ‘ਚ ਕੈਂਸਰ ਦਾ ਕਹਿਰ ਸਾਲ ਦਰ ਸਾਲ ਵਧਦਾ ਜਾ ਰਿਹਾ ਹੈ। ਸੂਬੇ ‘ਚ ਕੈਂਸਰ ਨਾਲ ਰੋਜ਼ਾਨਾ 68 ਮੌਤਾਂ ਹੋ ਰਹੀਆਂ।ਪੰਜਾਬ ‘ਚ ਕੈਂਸਰ ਦਾ ਕਹਿਰ, ਰੋਜ਼ਾਨਾ ਹੋ ਰਹੀਆਂ 68 ਮੌਤਾਂ, ਸਿਹਤ ਮੰਤਰਾਲੇ ਦੇ ਡਰਾਉਂਣੇ ਅੰਕੜੇ…ਪੰਜਾਬ ‘ਚ ਕੈਂਸਰ ਦਾ ਕਹਿਰ ਸਾਲ ਦਰ ਸਾਲ ਵਧਦਾ ਜਾ ਰਿਹਾ ਹੈ। ਸੂਬੇ ‘ਚ ਕੈਂਸਰ ਨਾਲ ਰੋਜ਼ਾਨਾ 68 ਮੌਤਾਂ ਹੋ ਰਹੀਆਂ। ਸਿਹਤ ਮੰਤਰਾਲੇ ਨੇ 2025 ਦੇ ਅੰਕੜੇ ਜਾਰੀ ਕੀਤੇ ਹਨ। ਪਿਛਲੇ 5 ਸਾਲਾਂ ਦੌਰਾਨ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਦੇਸ਼ ਭਰ ‘ਚ ਰੋਜ਼ਾਨਾ ਕੈਂਸਰ ਨਾਲ 2,380 ਲੋਕਾਂ ਦੀ ਮੌਤ ਹੋ ਰਹੀ ਹੈ। ਉੱਤਰ ਪ੍ਰਦੇਸ਼ ‘ਚ ਕੈਂਸਰ ਨਾਲ ਰੋਜ਼ਾਨਾ 343 ਮੌਤਾਂ ਹੋ ਰਹੀਆਂ ਹਨ।ਔਸਤਨ ਇੱਕ ਸਾਲ ‘ਚ ਕੈਂਸਰ ਨਾਲ ਲਗਭਗ 25,000 ਮੌਤਾਂ ਹੋ ਰਹੀਆਂ ਹਨ।Read More







